iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਕਸੌਲੀ ਜਾ ਰਹੇ ਤਿੰਨ ਪੰਜਾਬੀ ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ , ਵੇਖਣ...

ਕਸੌਲੀ ਜਾ ਰਹੇ ਤਿੰਨ ਪੰਜਾਬੀ ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ , ਵੇਖਣ ਵਾਲਿਆਂ ਦੀ ਰੂਹ ਕੰਬ ਗਈ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

ਕਸੋਲੀ (ਬੁਲੰਦ ਕੇਸਰੀ): ਰਾਜਪੁਰਾ (ਪੰਜਾਬ) ਦੇ ਤੋਂ ਤਿੰਨ ਦੋਸਤ ਆਪਣੀ ਕਾਰ ਵਿਚ ਧਰਮਪੁਰ ਤੋਂ ਕਸੌਲੀ ਵੱਲ ਨੂੰ ਆ ਰਹੇ ਸਨ। ਜਿਵੇਂ ਹੀ ਗੱਡੀ ਮੋਤੀ ਕਾਰਨਰ ਨੇੜੇ ਪਹੁੰਚੀ ਤਾਂ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਕਾਰ ਖੱਡ ਵਿੱਚ ਡਿੱਗ ਗਈ।

iTree Network Solutions +91-8699235413

ਇਹ ਗੱਡੀ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਵਿੱਚ ਜਾ ਵੜੀ। ਕਾਰ ਵਿੱਚ 3 ਵਿਅਕਤੀ ਸਨ। ਹਾਦਸੇ ਵਿੱਚ ਦਿਨੇਸ਼ ਦੀ ਮੌਤ ਹੋ ਗਈ। ਕਾਰ ਚਲਾ ਰਿਹਾ ਦੂਸਰਾ ਵਿਅਕਤੀ ਲਕਸ਼ੈ ਅਤੇ ਤੀਜਾ ਵਿਅਕਤੀ ਮੌਂਟੂ ਗੰਭੀਰ ਰੂਪ ਵਿੱਚ ਜ਼ਖਮੀ ਹਨ।

iTree Network Solutions +91-8699235413

ਦੋਵੇਂ ਜ਼ਖ਼ਮੀ ਸੋਲਨ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਸ ਘਟਨਾ ਦੀ ਪੁਸ਼ਟੀ ਏ.ਐੱਸ.ਆਈ. ਕਸੌਲੀ ਬਲਵੀਰ ਸਿੰਘ ਵੱਲੋਂ ਕੀਤੀ ਗਈ।

iTree Network Solutions +91-8699235413

 

iTree Network Solutions +91-8699235413

#accident #punjab #kasouli

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

डबल मर्डर केस-महिला समेत 3 को उम्रकैद:2022 में पड़ोस के युवक व उसकी सास की हत्या की, ₹10-10 हजार का जुर्माना

Buland kesari/पंजाब के लुधियाना में डबल मर्डर के सनसनीखेज मामले में अदालत ने बड़ा फैसला सुनाया है। एडिश्नल सेशन जज डॉ. रजनीश की अदालत...

You cannot copy content of this page