HomeCrimeਚੋਰ ਪਏ ਪੁਲਿਸ 'ਤੇ ਭਾਰੀ ; ਪੁਲਿਸ ਦੀ ਪੁਰਾਤਨ ਤੋਪ ਕਰ ਲਈ...

ਚੋਰ ਪਏ ਪੁਲਿਸ ‘ਤੇ ਭਾਰੀ ; ਪੁਲਿਸ ਦੀ ਪੁਰਾਤਨ ਤੋਪ ਕਰ ਲਈ ਚੋਰੀ

Date:

iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413

National News

iTree Network Solutions +91-8699235413

ਚੰਡੀਗੜ੍ਹ (ਬੁਲੰਦ ਕੇਸਰੀ)ਚੰਡੀਗੜ੍ਹ ਦਾ ਸਭ ਤੋਂ ਅਹਿਮ ਖੇਤਰ ਕਹੇ ਜਾਂਦੇ ਸੈਕਟਰ. ਪੰਜਾਬ ਆਰਮਡ ਪੁਲਿਸ ਦੀ 82 ਬਟਾਲੀਅਨ ਦੀ ਆਜ਼ਾਦੀ ਤੋਂ ਪਹਿਲਾਂ ਦੀ ਤੋਪ (50 ਮੈਸ ਗੇਟ) ਚੋਰੀ ਹੋ ਗਈ। ਇਹ ਤੋਪ ਕਰੀਬ 3 ਫੁੱਟ ਲੰਬੀ ਅਤੇ 300 ਕਿਲੋ ਦੇ ਕਰੀਬ ਭਾਰੀ ਦੱਸੀ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਇਸ ਤੋਪ ਨੂੰ ਵਿਰਾਸਤੀ ਸ਼੍ਰੇਣੀ ਵਿੱਚ ਰੱਖਿਆ ਗਿਆ ਸੀ। ਇਹ ਤੋਪ ਕਰੀਬ 10 ਸਾਲਾਂ ਤੋਂ ਮੈਸ ਦੇ ਗੇਟ ‘ਤੇ ਰੱਖੀ ਹੋਈ ਸੀ। ਚੋਰੀ ਦੀ ਇਸ ਘਟਨਾ ਦਾ 5 ਦਿਨਾਂ ਬਾਅਦ ਖੁਲਾਸਾ ਹੋਇਆ ਹੈ।

ਚੋਰੀ ਦੀ ਇਹ ਘਟਨਾ 5 ਅਤੇ 6 ਮਈ ਦੀ ਰਾਤ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਬ-ਇੰਸਪੈਕਟਰ ਦੇਵੇਂਦਰ ਕੁਮਾਰ ਨੂੰ ‘ਲਗਭਗ 5 ਦਿਨ ਪਹਿਲਾਂ’ ਤੋਪ ਚੋਰੀ ਹੋਣ ਦਾ ਪਤਾ ਲੱਗਾ। ਉਨ੍ਹਾਂ ਤੁਰੰਤ 82 ਬਟਾਲੀਅਨ ਦੇ ਕਮਾਂਡੈਂਟ ਬਲਵਿੰਦਰ ਸਿੰਘ ਨੂੰ ਸੂਚਨਾ ਦਿੱਤੀ। ਵਿਰਾਸਤੀ ਤੋਪ ਪੰਜਾਬ ਆਰਮਡ ਪੁਲਿਸ ਦੀ ਬਹੁਤ ਮਹੱਤਵਪੂਰਨ ਵਿਰਾਸਤ ਸੀ। ਇਸ ਨੂੰ ਕਰੀਬ ਡੇਢ ਸਾਲ ਪਹਿਲਾਂ 82 ਬਟਾਲੀਅਨ ਦੇ ਸਟੋਰ ਰੂਮ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਇਸਨੂੰ ਇੱਕ ਵਾਰ ਫਿਰ ਲੋਕਾਂ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ ਗਿਆ। ਇਸ ਤੋਪ ਨੂੰ ਦੇਖਣ ਲਈ ਦੂਰ-ਦੁਰਾਡੇ ਤੋਂ ਲੋਕ ਆਉਂਦੇ ਸਨ। ਇਹ ਬਹੁਤ ਮਹੱਤਵਪੂਰਨ ਤੋਪ ਸੀ।

iTree Network Solutions +91-8699235413

ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਇਹ ਤੋਪ ਬਹੁਤ ਭਾਰੀ ਹੈ ਅਤੇ ਕੋਈ ਵੀ ਇੱਕਲਾ ਵਿਅਕਤੀ ਇਸ ਨੂੰ ਚੋਰੀ ਨਹੀਂ ਕਰ ਸਕਦਾ। ਇਸ ਵਿੱਚ 4 ਤੋਂ 5 ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਜਿਸ ਥਾਂ ਇਸ ਤੋਪ ਨੂੰ ਰੱਖਿਆ ਗਿਆ ਸੀ, ਉੱਥੇ ਕੋਈ ਸੀਸੀਟੀਵੀ ਕੈਮਰਾ ਨਹੀਂ ਸੀ। ਅਜਿਹੇ ‘ਚ ਪੁਲਸ ਲਈ ਦੋਸ਼ੀਆਂ ਨੂੰ ਲੱਭਣਾ ਮੁਸ਼ਕਿਲ ਹੋ ਗਿਆ ਹੈ। ਥਾਣਾ ਸਦਰ ਦੀ ਪੁਲੀਸ ਨੇ ਇਹ ਕੇਸ ਪੀਪੀਐਸ ਅਧਿਕਾਰੀ ਕਮਾਂਡੈਂਟ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

iTree Network Solutions +91-8699235413

#punjabpolice #chor #crimeinpunjab #bulandkesari.com

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

Punjab: सुबह-सुबह बच्चों को School ले जा रही Bus हादसे का शिकार

Buland kesari ;- Punjab/जालंधर-पठानकोट नेशनल हाईवे पर एक स्कूल...

AAP सरपंच की गोली मारकर हत्या

Buland kesari ;- ( AAP ) पंजाब के तरनतारन...

पंजाब के बड़े Airport पर जबरदस्त हंगामा, भड़के यात्री

Buland kesari :- पंजाब के श्री गुरु रामदास जी अंतरराष्ट्रीय...

LEAVE A REPLY

Please enter your comment!
Please enter your name here

Related News

You cannot copy content of this page