iTree Network Solutions +91-8699235413
iTree Network Solutions +91-8699235413
iTree Network Solutions +91-8699235413
HomePoliticsਯੂ.ਕੇ. ਜਾ ਰਹੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਹਵਾਈ ਅੱਡੇ ਤੇ ਰੋਕਣਾ...

ਯੂ.ਕੇ. ਜਾ ਰਹੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਹਵਾਈ ਅੱਡੇ ਤੇ ਰੋਕਣਾ ਸ਼ਰਮਨਾਕ ਘਟਨਾ : ਮਨਜੀਤ ਸਿੰਘ ਭੋਮਾ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

ਜਲੰਧਰ (ਬੁਲੰਦ ਕੇਸਰੀ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਇੱਕ ਲਿਖਤੀ ਬਿਆਨ ਰਾਹੀ ਪੰਜਾਬ ਪੁਲਿਸ ਪ੍ਰਸ਼ਾਸਨ ਤੋਂ ਬਚ ਕੇ ਰਹਿ ਰਹੇ ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਰਾਜਾਸਾਂਸੀ ਹਵਾਈ ਅੱਡੇ ਤੇ ਪੁੱਛ ਪੜਤਾਲ ਬਹਾਨੇ ਰੋਕਿਆ ਗਿਆ ਅਤੇ ਉਥੋ ਦੁਬਾਰਾ ਉਸ ਦੇ ਸਹੁਰੇ ਘਰ ਭੇਜ ਦਿੱਤਾ ਗਿਆ ਇਸ ਸਰਮਨਾਕ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ। ਕੀ ਪ੍ਰਸ਼ਾਸਨ ਇੱਕ ਮਹੀਨੇ ਵਿਚ ਕਿਰਨਦੀਪ ਕੌਰ ਕੋਲੋ ਪੁੱਛ ਪੜਤਾਲ ਨਹੀ ਕਰ ਸਕਿਆ ?

iTree Network Solutions +91-8699235413

ਪੁਲਿਸ ਸੂਤਰਾਂ ਮੁਤਾਬਿਕ ਕਿਰਨਦੀਪ ਕੌਰ ਤੇ ਕਿਸੇ ਕਿਸਮ ਦੇ ਕੇਸ ਦਰਜ ਨਹੀ ਅਤੇ ਨਾ ਹੀ ਉਹ ਕਿਸੇ ਦੇਸ਼ ਵਿਰੋਧੀ ਗਤੀ ਵਿਧੀ ਵਿੱਚ ਸਾਮਲ ਹੈ ਫਿਰ ਕਿਸ ਅਧਾਰ ਉਪਰ ਉਸ ਨੂੰ ਡੀਟੇਨ ਕੀਤਾ ਗਿਆ? ਕੀ ਪ੍ਰਸ਼ਾਸਨ ਉਸ ਦਾ ਵੀਜਾ ਖਤਮ ਹੋਣ ਦੀ ਉਡੀਕ ਕਰ ਰਿਹਾ । ਉਸ ਦਾ ਵੀਜਾ ਖਤਮ ਹੋਣ ਤੋ ਬਾਅਦ ਸ਼ੱਕ ਤੇ ਖਦਸ਼ਾ ਹੈ ਕਿ ਪੁਲਿਸ ਉਸ ਨੂੰ ਗੈਰ-ਕਨੂੰਨੀ ਸਟੇਅ ਕਹਿ ਕੇ ਗਿਰਫਤਾਰ ਕਰੇਗੀ। ਪ੍ਰਸ਼ਾਸਨ ਨੂੰ ਇਹੋ ਜਿਹੀ ਖੇਡ ਖੇਡਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਧੀਆਂ ਭੈਣਾ ਤੇ ਸਭ ਦੀਆ ਸਾਂਝੀਆ ਹੁੰਦੀਆ ਹਨ ਜੇ ਹਿੰਮਤ ਹੈ ਤਾਂ ਅੰਮ੍ਰਿਤਪਾਲ ਨੂੰ ਪਕੜੋ ਨਾ ਕਿ ਉਸ ਦੇ ਪਰਿਵਾਰਕ ਮੈਂਬਰਾ ਨੂੰ ਤੰਗ ਕਰੋ।

iTree Network Solutions +91-8699235413

ਸਰਕਾਰ ਤੇ ਪੁਲਿਸ ਭਾਈ ਅੰਮ੍ਰਿਤਪਾਲ ਸਿੰਘ ਨੂੰ ਤਾਂ ਗ੍ਰਿਫਤਾਰ ਨਹੀਂ ਕਰ ਸਕੀ । ਹੁਣ ਸਾਰਾ ਗੁੱਸਾ ਉਸਦੀ ਨਿਰਦੋਸ਼ ਪਤਨੀ ਤੇ ਕੱਢਿਆਂ ਜਾ ਰਿਹਾ ।ਇਹ ਤੇ ਉਹ ਗੱਲ ਹੋਈ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ‘ਤੇ ।

iTree Network Solutions +91-8699235413
iTree Network Solutions +91-8699235413

ਬਿਆਨ ਦੇ ਅਖੀਰ ਵਿੱਚ ਮਨਜੀਤ ਸਿੰਘ ਭੋਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਸੁਚੇਤ ਕਰਦਿਆਂ ਕਿਹਾ ਪੰਜਾਬ ਪੁਲਿਸ ਦੀ ਇੱਕ ਸਿੱਖ ਵਿਰੋਧੀ ਲਾਬੀ ਜੋ ਵੱਖਵਾਦ ਤੇ ਅੱਤਵਾਦ ਦੇ ਬਹਾਨੇ ਤਰੱਕੀਆਂ ਤੇ ਇਨਾਮ ਲੈਣੇ ਤੇ ਆਪਣੇ ਕਾਰਜਕਾਲ ਵਿੱਚ ਵਾਧਾ ਕਰਵਾਉਣਾ ਦੀ ਸ਼ੌਕੀਨ ਪੰਜਾਬ ਨੂੰ ਅੱਗ ਦੀ ਭੱਠੀ ਵਿੱਚ ਝੌਕਣ ਵਾਲਿਆਂ ਤੋਂ ਬਚਣ ਦੀ ਲੋੜ ਹੈ। ਇਸ ਸਿੱਖ ਵਿਰੋਧੀ ਪੁਲਿਸ ਦੀ ਜੁਂੰਡਲੀ ਕਰਕੇ ਇਸ ਦੀ ਸ਼ਜਾ ਬਾਦਲ ਪ੍ਰਵਾਰ ਸਿਆਸੀ ਤੌਰ ਤੇ ਭੁਗਤ ਰਿਹਾ ਹੈ ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

भाई रणजीत सिंह ढडरियां वालों को कोर्ट में तलब करने के जारी हुए निर्देश

पटियाला : फतेहगढ़ साहिब की अदालत से मानहानि मामले में...

LEAVE A REPLY

Please enter your comment!
Please enter your name here

Related News

पंजाब में नवरात्र पर शराब का लंगर:कोटकपूरा के धार्मिक डेरे पर चले पैग, बेंच पर रखीं देसी-अंग्रेजी को बोतलें, श्रद्धालु बोले-ऐसी मान्यता है

Buland kesari/पंजाब के कोटकपूरा में चैत्र नवरात्र पर शराब का लंगर चला। गांव मरहाना में बाबा काला महर के यादगार मेले में ये नजारा...

You cannot copy content of this page