iTree Network Solutions +91-8699235413
iTree Network Solutions +91-8699235413
iTree Network Solutions +91-8699235413
HomeCrimeਟਰੈਵਲ ਏਜੰਟ ਦੇ ਧੋਖੇ ਨੂੰ ਨਾ ਸਹਿੰਦੇ ਹੋਏ ਨੌਜਵਾਨ ਨੇ ਦਿੱਤੀ ਆਪਣੀ...

ਟਰੈਵਲ ਏਜੰਟ ਦੇ ਧੋਖੇ ਨੂੰ ਨਾ ਸਹਿੰਦੇ ਹੋਏ ਨੌਜਵਾਨ ਨੇ ਦਿੱਤੀ ਆਪਣੀ ਜਾਨ, ਵਰਕ ਪਰਮਿਟ ਦੇ ਨਾਂ ਤੇ ਦਿੱਤਾ ਸੀ ਧੋਖਾ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

(ਬੁਲੰਦ ਕੇਸਰੀ ਨਿਊਜ਼)- Travel Froud News : ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ 21 ਸਾਲਾ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਇਸ ਨੌਜਵਾਨ ਨੇ ਮਲੇਸ਼ੀਆ ਤੋਂ ਅੰਮ੍ਰਿਤਸਰ ਪਹੁੰਚਦੇ ਹੀ ਨਿਰਾਸ਼ਾ ਕਾਰਨ ਆਤਮਹੱਤਿਆ ਕਰ ਲਈ।

iTree Network Solutions +91-8699235413
ਜਾਣਕਾਰੀ ਮਿਲੀ ਹੈ ਕਿ ਪਿਤਾ ਨੇ ਆਪਣੀਆਂ ਮੱਝਾਂ ਵੇਚ ਅਤੇ ਸਕੇ ਸਬੰਧੀਆਂ ਤੋਂ ਕਰਜ਼ਾ ਲੈ ਕੇ 9 ਲੱਖ ਏਜੰਟਾਂ ਨੂੰ ਦਿੱਤੇ ਸਨ। ਏਜੰਟਾਂ ਨੇ 3 ਸਾਲ ਦੇ ਵਰਕ ਪਰਮਿਟ ਦੀ ਬਜਾਏ ਧੋਖੇ ਨਾਲ ਟੂਰਿਸਟ ਵੀਜ਼ਾ ਦੇ ਦਿੱਤਾ ਸੀ। ਜਿਸ ਕਾਰਨ ਨੌਜਵਾਨ ਲਖਵਿੰਦਰ ਸਿੰਘ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ।ਪਿੰਡ ਖੋਖਰ ਕਲਾਂ ਦੇ ਲਖਵਿੰਦਰ ਸਿੰਘ ਨੇ ਮਲੇਸ਼ੀਆ ਤੋਂ ਅੰਮ੍ਰਿਤਸਰ ਪਹੁੰਚ ਕੇ ਗੈਸਟ ਹਾਊਸ ‘ਚ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ।

iTree Network Solutions +91-8699235413

ਮ੍ਰਿਤਕ ਦੇ ਪਿਤਾ ਧਰਮ ਸਿੰਘ ਨੇ ਅੰਮ੍ਰਿਤਸਰ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਏਜੰਟਾਂ ਨੇ ਉਸ ਦੇ ਪੁੱਤਰ ਲਖਵਿੰਦਰ ਸਿੰਘ ਨੂੰ ਝਾਂਸੇ ਵਿਚ ਲੈ ਕੇ ਕਿਹਾ ਕਿ ਉਹ ਉਸ ਨੂੰ ਮਲੇਸ਼ੀਆ ਲਈ ਤਿੰਨ ਸਾਲ ਦਾ ਵਰਕ ਪਰਮਿਟ ਲੈ ਕੇ ਦੇ ਰਹੇ ਹਨ ਤੇ ਮਲੇਸ਼ੀਆ ਵਿਚ ਉਸ ਨੂੰ ਕੰਮ ਦਿਵਾ ਦੇਣਗੇ।

iTree Network Solutions +91-8699235413

ਉਨ੍ਹਾਂ ਦੱਸਿਆ ਕਿ ਉਸ ਨੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਆਪਣੀਆਂ ਮੱਝਾਂ ਵੇਚ ਕੇ ਤੇ ਰਿਸ਼ਤੇਦਾਰਾਂ ਤੋਂ 9 ਲੱਖ ਰੁਪਏ ਇਕੱਠੇ ਕਰ ਕੇ ਏਜੰਟ ਨੂੰ ਦੇ ਦਿੱਤੇ। 20 ਅਗਸਤ ਨੂੰ ਉਸ ਦਾ ਪੁੱਤਰ ਮਲੇਸ਼ੀਆ ਪਹੁੰਚ ਗਿਆ।ਮਲੇਸ਼ੀਆ ਪਹੁੰਚ ਕੇ ਉਸ ਦੇ ਪੁੱਤਰ ਨੂੰ ਪਤਾ ਲੱਗਿਆ ਕਿ ਉਸ ਨੂੰ ਵਰਕ ਪਰਮਿਟ ਨਹੀਂ ਬਲਕਿ ਟੁਰਿਸਟ ਵੀਜ਼ਾ ਦਿੱਤਾ ਗਿਆ।

ਪਿੰਡ ਖੋਖਰ ਕਲਾਂ ਦੇ ਲਖਵਿੰਦਰ ਸਿੰਘ ਨੇ ਮਲੇਸ਼ੀਆ ਤੋਂ ਅੰਮ੍ਰਿਤਸਰ ਪਹੁੰਚ ਕੇ ਗੈਸਟ ਹਾਊਸ ‘ਚ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ। ਮਾਮਲੇ ਵਿਚ ਪੁਲਿਸ ਵੱਲੋਂ ਕੇਸ ਦਰਜ਼ ਕਰਕੇ ਟ੍ਰੇਵਲ ਏਜੇਂਟਾਂ ਖ਼ਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

 

 

Source link: https://punjab.news18.com/news/punjab/amritsar-travel-agents-replaced-work-permit-with-tourist-visa-gw-460495.html

 

 

iTree Network Solutions +91-8699235413
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

दांत इम्प्लांट को ‘कॉस्मेटिक’ बताकर क्लेम खारिज करना गलत — उपभोक्ता आयोग का बड़ा फैसला

जालंधर/ उपभोक्ता अधिकारों से जुड़े एक अहम फैसले में जिला उपभोक्ता विवाद प्रतितोष आयोग ने बीमा कंपनी द्वारा दांतों के इम्प्लांट के मेडिकल क्लेम...

You cannot copy content of this page