HomeJalandharਡਿਫੈਂਸ ਕਲੋਨੀ ਦੀ ਬਿਨਾਂ ਪਾਰਕਿੰਗ ਵਾਲੀ ਕਮਰਸ਼ੀਅਲ ਇਮਾਰਤ ਦੀ ਮੁੱਖ ਮੰਤਰੀ ਕੋਲ...

ਡਿਫੈਂਸ ਕਲੋਨੀ ਦੀ ਬਿਨਾਂ ਪਾਰਕਿੰਗ ਵਾਲੀ ਕਮਰਸ਼ੀਅਲ ਇਮਾਰਤ ਦੀ ਮੁੱਖ ਮੰਤਰੀ ਕੋਲ ਪਹੁੰਚੀ ਸ਼ਿਕਾਇਤ !

Date:

iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413

National News

Italy: ਰੋਮ ’ਚ ਭਾਰਤੀ ਅੰਬੈਸੀ ਦੀ ਨਵੀਂ ਇਮਾਰਤ ਦਾ ਕੀਤਾ ਗਿਆ ਉਦਘਾਟਨ

Buland kesari - ਪ੍ਰਵਾਸੀ ਭਾਰਤੀ ਆਪਣੀ ਮਾਂ ਭੂਮੀ ਭਾਰਤ...

Shocking! सहेली के “इश्क” में पागल महिला ने किया कांड !!

Buland kesari ;- उपमंडल तलवंडी साबो के गांव गतवाली...
iTree Network Solutions +91-8699235413

ਕਲੋਨੀ ਵਾਲਿਆਂ ਨੇ ਕਿਹਾ ਨਗਰ ਨਿਗਮ ਅਧਿਕਾਰੀਆਂ ਖਿਲਾਫ ਵੀ ਜਾਵਾਂਗੇ ਕੋਰਟ ਵਿੱਚ!

Illigal building/ Buland Kesari: ਗੜਾ ਰੋਡ ‘ਤੇ ਡਿਫੈਂਸ ਕਲੋਨੀ ਦੇ ਸਾਹਮਣੇ ਮੁੱਖ ਮਾਰਗ ‘ਤੇ ਬਣ ਰਹੀਆਂ ਦੋ ਕਮਰਸ਼ੀਅਲ ਇਮਾਰਤਾਂ ਜਿਨਾਂ ਬਾਰੇ ਨਗਰ ਨਿਗਮ ਦੇ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਇਹਨਾਂ ਦੋਹਾਂ ਦੇ ਨਕਸ਼ੇ ਪਾਸ ਹਨ।

Read This: *जालंधर के बदनाम कार एजेंट Kalra ने कैसे Mustang car का लाखों का tax चुराया? देखिए रसीद और RC block का सबूत!*

ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇੱਕ ਇਮਾਰਤ ਵੱਲੋਂ ਬੇਸਮੈਂਟ ਵੀ ਬਣਾਈ ਗਈ ਹੈ ਅਤੇ ਅੱਗੇ ਪਾਰਕਿੰਗ ਸਪੇਸ ਛੱਡੀ ਗਈ ਹੈ। ਪਰ ਉੱਥੇ ਹੀ ਦੂਜੇ ਪਾਸੇ ਦੂਸਰੀ ਕਮਰਸ਼ੀਅਲ ਇਮਾਰਤ ਵੱਲੋਂ ਅੱਗੇ ਕੋਈ ਵੀ ਪਾਰਕਿੰਗ ਸਪੇਸ ਨਹੀਂ ਛੱਡੀ ਗਈ!

Read This: *जालंधर के K अक्षर वाले बदनाम कार एजेंट ने कर दिया बड़ा कांड! Part: 1*

iTree Network Solutions +91-8699235413

ਜਿਸ ਕਾਰਨ ਨਾਲ ਲੱਗਦੀਆਂ ਰਿਹਾਇਸ਼ੀ ਕਲੋਨੀਆਂ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ‘ਚ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ! ਇਸ ਬਾਰੇ ਡਿਫੈਂਸ ਕਲੋਨੀ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਦ
ਰੰਧਾਵਾ ਜੀ ਅਤੇ ਜਨਰਲ ਸਕੱਤਰ ਹਰਬਿੰਦਰ ਸਿੰਘ ਪ੍ਰਿੰਸ ਵੱਲੋਂ ਮੁੱਖ ਮੰਤਰੀ ਨੂੰ ਸ਼ਿਕਾਇਤ ਭੇਜੀ ਗਈ ਹੈ।

Read This: *जालंधर BJP के दिग्गज बने तमाशबीन? जनता crime से परेशान पर बीजेपी वाले कांग्रेसी बाहुबली नेता के आगे बौने साबित!*

iTree Network Solutions +91-8699235413

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕਿ ਡਿਫੈਂਸ ਕਲੋਨੀ ਦੇ ਬਾਹਰ ਬਣ ਰਹੀ ਇਸ ਇਮਾਰਤ ਦੇ ਕਾਰਨ ਸਾਰੇ ਇਲਾਕੇ ਵਿੱਚ ਆਉਣ ਵਾਲੇ ਸਮੇਂ ਵਿੱਚ ਭਾਰੀ ਟਰੈਫਿਕ ਜਾਮ ਰਹੇਗਾ! ਕਿਉਂਕਿ ਜਿਸ ਕਮਰਸ਼ੀਅਲ ਇਮਾਰਤ ਦੀ ਸ਼ਿਕਾਇਤ ਕੀਤੀ ਗਈ ਹੈ ਉਸਨੇ ਪਾਰਕਿੰਗ ਸਪੇਸ ਨਹੀਂ ਛੱਡੀ!

ਹੈਰਾਨੀ ਦੀ ਗੱਲ ਹੈ ਕਿ ਨਗਰ ਨਿਗਮ ਅਧਿਕਾਰੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਸਦਾ ਨਕਸ਼ਾ ਪਾਸ ਹੈ! ਵੱਡਾ ਸਵਾਲ ਇਹ ਹੈ ਕਿ ਜਦੋਂ ਕਮਰਸ਼ੀਅਲ ਇਮਾਰਤ ਨੇ ਪਾਰਕਿੰਗ ਸਪੇਸ ਨਹੀਂ ਛੱਡੀ ਤਾਂ ਕਿਸ ਅਧਾਰ ‘ਤੇ ਇਸ ਦਾ ਨਕਸ਼ਾ ਪਾਸ ਕੀਤਾ ਗਿਆ?

ਡਿਫੈਂਸ ਕਲੋਨੀ ਦੇ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਚਾਰ ਸ਼ਿਕਾਇਤਾਂ ਨਗਰ ਨਿਗਮ ਨੂੰ ਕੀਤੀਆਂ ਗਈਆਂ ਸਨ ਪਰ ਨਗਰ ਨਿਗਮ ਦੇ ਅਧਿਕਾਰੀਆਂ ਦੇ ਕੰਨ ਤੇ ਜੂੰ ਵੀ ਨੇ ਸਰਕੀ? ਉਲਟਾ ਉਹ ਸਭ ਨੂੰ ਮਿਸਗਾਈਡ ਕਰ ਰਹੇ ਹਨ ਕਿ ਨਕਸ਼ਾ ਪਾਸ ਹੈ!

ਨਕਸ਼ਾ ਕਿਵੇਂ ਪਾਸ ਹੋਇਆ ਇਸ ਦੀ ਵੀ ਜਾਂਚ ਦੀ ਮੰਗ ਕੀਤੀ ਗਈ ਹੈ। ਉਹਨਾਂ ਮੁੱਖ ਮੰਤਰੀ ਨੂੰ ਭੇਜੀ ਸ਼ਿਕਾਇਤ ਦੀ ਕਾਪੀ ਦਿਖਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਇਸ ਮਾਮਲੇ ਦੀ ਵਿਜੀਲੈਂਸ ਤੋਂ ਜਾਂਚ ਕਰਵਾਉਣ ਕਿ ਨਿਗਮ ਅਧਿਕਾਰੀ ਕਿਸ ਤਰੀਕੇ ਦੇ ਨਾਲ ਸਾਰੇ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਨਜਾਇਜ਼ ਇਮਾਰਤਾਂ ਦੀ ਉਸਾਰੀ ਕਰਵਾ ਰਹੇ ਹਨ ਅਤੇ ਇਸ ਤੋਂ ਆਉਣ ਵਾਲਾ ਪੈਸਾ ਕਿਸ ਦੀ ਜੇਬ ਵਿੱਚ ਜਾ ਰਿਹਾ ਹੈ?

ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੂੰ ਭੇਜੀ ਸ਼ਿਕਾਇਤ ਦੇ ਬਾਵਜੂਦ ਵੀ ਇਸ ਇਮਾਰਤ ਨੂੰ ਸੀਲ ਨਹੀਂ ਕੀਤਾ ਗਿਆ ਤਾਂ ਉਹ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਇਮਾਰਤ ਦੇ ਮਾਲਿਕ ਦੇ ਖਿਲਾਫ ਜਲਦੀ ਹੀ ਕੋਰਟ ਵਿੱਚ ਕੇਸ ਦਾਇਰ ਕਰਨਗੇ।

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

Jalandhar Nagar Nigam Election News: Ward Number 56 ਵਿੱਚ 2 ਉਮੀਦਵਾਰ ਬੈਠੇ ਮੁਕੇਸ਼ ਸੇਠੀ ਦੇ ਹੱਕ ਵਿੱਚ, ਸੇਠੀ ਦੀ ਜਿੱਤ ਹੋਈ ਹੋਰ ਵੀ ਸੌਖੀ!

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉੱਘੇ ਆਗੂ ਜਸਬੀਰ ਸਿੰਘ ਮਾਨ ਨੇ ਆਪਣੇ ਸਾਥੀਆਂ ਸਮੇਤ ਦਿੱਤਾ ਸੇਠੀ ਨੂੰ ਸਮੱਰਥਨ See Video: Mukesh Sethi ਦਾ ਸੰਦੇਸ਼ :...

You cannot copy content of this page