iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਪੰਜਾਬ ਵਿੱਚ ਆਨਲਾਈਨ ਹਥਿਆਰਾਂ ਦੀ ਕਥਿਤ ਵਿਕਰੀ ਦਾ ਗੈਂਗ ਸਰਗਰਮ! ...

ਪੰਜਾਬ ਵਿੱਚ ਆਨਲਾਈਨ ਹਥਿਆਰਾਂ ਦੀ ਕਥਿਤ ਵਿਕਰੀ ਦਾ ਗੈਂਗ ਸਰਗਰਮ! WhatsApp ਗਰੁੱਪ ’ਚ ਵਾਇਰਲ ਮੈਸੇਜ ਨੇ ਉਡਾਈ ਪੰਜਾਬ ਪੁਲਿਸ ਦੀ ਨੀਂਦ? ਘਰ ਬੈਠੇ ‘ਨਜਾਇਜ਼ ਅਸਲਾ’ ਡਿਲਿਵਰੀ ਦਾ ਦਾਅਵਾ!

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

Buland Kesari Breaking : ਪੰਜਾਬ ਵਿੱਚ WhatsApp ਗਰੁੱਪਾਂ ’ਚ ਵਾਇਰਲ ਹੋ ਰਿਹਾ ਇੱਕ ਮੈਸੇਜ ਸੂਬੇ ਦੀ ਸੁਰੱਖਿਆ ਅਤੇ ਪੁਲਿਸ ਦੀ ਨਿਗਰਾਨੀ ਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਰਿਹਾ ਹੈ।

iTree Network Solutions +91-8699235413

iTree Network Solutions +91-8699235413

ਵਾਇਰਲ ਸਕ੍ਰੀਨਸ਼ਾਟ ਵਿੱਚ ਇੱਕ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਨਜਾਇਜ਼ ਹਥਿਆਰ ਉਪਲਬਧ ਕਰਵਾਉਣ ਅਤੇ ਪੂਰੇ ਭਾਰਤ ਵਿੱਚ ਡਿਲਿਵਰੀ ਕਰਨ ਦਾ ਦਾਅਵਾ ਕੀਤਾ ਗਿਆ ਹੈ। ਮੈਸੇਜ ਵਿੱਚ ਵੱਖ-ਵੱਖ ਕਿਸਮ ਦੇ ਹਥਿਆਰਾਂ ਅਤੇ ਗੋਲੀਆਂ ਉਪਲਬਧ ਹੋਣ ਦੀ ਗੱਲ ਕਹੀ ਗਈ ਹੈ।

ਚੈਟ ਰਾਹੀਂ ਹੋਈ ਗੱਲਬਾਤ ਨੇ ਹੋਰ ਵਧਾਇਆ ਸ਼ੱਕ,:

 

ਸਕ੍ਰੀਨਸ਼ਾਟ ਨਾਲ ਜੁੜੇ ਦਾਅਵਿਆਂ ਮੁਤਾਬਕ, ਦਿੱਤੇ ਗਏ ਸੰਪਰਕ ’ਤੇ ਗੱਲਬਾਤ ਕਰਨ ’ਤੇ ਕਥਿਤ ਤੌਰ ’ਤੇ ਹਥਿਆਰ ਘਰ ਤੱਕ ਪਹੁੰਚਾਉਣ ਦੀ ਗੱਲ ਕੀਤੀ ਗਈ। ਇਹ ਦਾਅਵਾ ਜੇਕਰ ਜਾਂਚ ਵਿੱਚ ਸਹੀ ਸਾਬਤ ਹੁੰਦਾ ਹੈ ਤਾਂ ਮਾਮਲਾ ਸਿਰਫ਼ ਇੱਕ WhatsApp ਮੈਸੇਜ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਆਨਲਾਈਨ ਹਥਿਆਰਾਂ ਦੀ ਗੈਰਕਾਨੂੰਨੀ ਸਪਲਾਈ ਦੇ ਨੈੱਟਵਰਕ ਵੱਲ ਇਸ਼ਾਰਾ ਕਰ ਸਕਦਾ ਹੈ।

 

ਸਭ ਤੋਂ ਵੱਡਾ ਸਵਾਲ—ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦੀ ਨਿਗਰਾਨੀ ਕਿੱਥੇ ਹੈ?

 

iTree Network Solutions +91-8699235413

ਜੇਕਰ ਸੋਸ਼ਲ ਮੀਡੀਆ ਅਤੇ ਮੈਸੇਜਿੰਗ ਪਲੇਟਫਾਰਮਾਂ ’ਤੇ ਇਸ ਤਰ੍ਹਾਂ ਹਥਿਆਰਾਂ ਦੀ ਕਥਿਤ ਖਰੀਦ-ਫਰੋਖ਼ਤ ਹੋ ਰਹੀ ਹੈ ਤਾਂ ਸਵਾਲ ਇਹ ਹੈ ਕਿ ਪੰਜਾਬ ਪੁਲਿਸ ਅਤੇ ਸੂਬੇ ਦੀਆਂ ਸੁਰੱਖਿਆ ਏਜੰਸੀਆਂ ਦੀ ਸਾਈਬਰ ਨਿਗਰਾਨੀ ਪ੍ਰਣਾਲੀ ਇਸ ’ਤੇ ਕਦੋਂ ਐਕਸ਼ਨ ਲਵੇਗੀ?

 

ਕਿਉਂਕਿ ਇਹ ਸਿਰਫ਼ ਨਜਾਇਜ਼ ਹਥਿਆਰਾਂ ਦਾ ਮਾਮਲਾ ਨਹੀਂ—ਜੇਕਰ ਅਜਿਹਾ ਨੈੱਟਵਰਕ ਸਰਗਰਮ ਹੈ ਤਾਂ ਇਸਦਾ ਸਬੰਧ ਅਪਰਾਧ, ਗੈਂਗਸਟਰ ਨੈੱਟਵਰਕ ਅਤੇ ਪੰਜਾਬ ਦੀ ਅੰਦਰੂਨੀ ਸੁਰੱਖਿਆ ਨਾਲ ਵੀ ਹੋ ਸਕਦਾ ਹੈ।

 

 ਪੰਜਾਬ ਪੁਲਿਸ ਨੂੰ ਹੁਣ ਵਾਇਰਲ ਦਾਅਵਿਆਂ ਦੀ ਤੁਰੰਤ ਜਾਂਚ ਕਰਨੀ ਚਾਹੀਦੀ ਹੈ!

 

ਹਾਲਾਂਕਿ ਵਾਇਰਲ ਮੈਸੇਜ ਵਿੱਚ ਕੀਤੇ ਗਏ ਦਾਅਵਿਆਂ ਦੀ ਅਧਿਕਾਰਤ ਪੁਸ਼ਟੀ ਹਾਲੇ ਨਹੀਂ ਹੋਈ, ਪਰ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਾਈਬਰ ਸੈੱਲ ਅਤੇ ਸੰਬੰਧਤ ਜਾਂਚ ਏਜੰਸੀਆਂ ਵੱਲੋਂ ਸੰਪਰਕ ਨੰਬਰਾਂ, ਚੈਟ, ਪੈਸਿਆਂ ਦੇ ਲੈਣ-ਦੇਣ ਅਤੇ ਹਥਿਆਰਾਂ ਦੀ ਸਪਲਾਈ ਦੇ ਦਾਅਵੇ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

 

iTree Network Solutions +91-8699235413

ਹੁਣ ਦੇਖਣਾ ਇਹ ਹੈ ਕਿ ਵਾਇਰਲ ਹੋ ਰਹੇ ਇਸ ਮਾਮਲੇ ’ਤੇ ਪੰਜਾਬ ਪੁਲਿਸ ਕਿੰਨੀ ਜਲਦੀ ਐਕਸ਼ਨ ਲੈਂਦੀ ਹੈ ਅਤੇ ਕੀ ਇਸ ਦੇ ਪਿੱਛੇ ਕੋਈ ਵੱਡਾ ਨੈੱਟਵਰਕ ਲੁਕਿਆ ਹੋਇਆ ਹੈ?

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

ਜਲੰਧਰ ਦਾ ਆਹ ਹਸਪਤਾਲ ਹੋਇਆ ਬਲੈਕਲਿਸਟ; ਇਨ੍ਹਾਂ ਹਸਪਤਾਲਾਂ ‘ਤੇ ਲੱਗਿਆ ਜ਼ੁਰਮਾਨਾ

ਪੰਜਾਬ ਸਰਕਾਰ ਨੇ ਸਿਹਤ ਸੰਭਾਲ ਖੇਤਰ ਵਿੱਚ ਪਾਰਦਰਸ਼ਤਾ ਅਤੇ...

LEAVE A REPLY

Please enter your comment!
Please enter your name here

Related News

लुधियाना में बदमाशों ने कार जलाई, VIDEO:परिवार को अंदर बंद कर बाहर से ताला लगाया, शीशे तोड़कर पेट्रोल छिड़का; गाड़ी जलकर राख

Buland kesari/लुधियाना में बदमाशों ने एक घर के बाहर खड़ी वरना कार को आग लगा दी। वारदात से पहले आरोपियों ने घर का मुख्य...

You cannot copy content of this page