Buland Kesari/ ਮਨਦੀਪ ਸਿੰਘ ਬੱਲੂ ਬਹਿਲ ਅਤੇ ਇੰਦਰਪਾਲ ਸਿੰਘ ਸ਼ੈਰੀ ਬਹਿਲ ਦੇ ਪਿਤਾ ਸਰਦਾਰ ਬਲਦੇਵ ਸਿੰਘ ਬਹਿਲ ਜੋ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਰਹੇ ਸਨ। ਉਹਨਾਂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਵੇਰੇ ਉਹਨਾਂ ਦੇ ਗ੍ਰਹਿ 170/71 ਕਾਲੀਆ ਕਲੋਨੀ ਵਿਖੇ ਸਵੇਰੇ 9 ਵਜੇ ਪੈਣਗੇ।
ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਇੰਡਸਟਰੀਅਲ ਏਰੀਆ ਜਲੰਧਰ ਵਿਖੇ ਦੁਪਹਿਰ 12: 30 ਤੋਂ 2 ਵਜੇ ਤੱਕ ਹੋਵੇਗੀ।
ਸ਼ੈਰੀ ਬਹਿਲ ਨੇ ਦੱਸਿਆ ਕਿ ਇਸ ਅੰਤਿਮ ਅਰਦਾਸ ਕੀਰਤਨ ਸਮਾਰੋਹ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਕੀਰਤਨ ਦੀ ਹਾਜਰੀ ਲਗਵਾਉਣਗੇ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








