iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਭਰਾ ਨੂੰ ਖਾਣਾ ਲੈਣ ਲਈ ਭੇਜ 12ਵੀਂ ਦੇ ਮੁੰਡੇ ਨੇ ਚੁੱਕਿਆ ਵੱਡਾ...

ਭਰਾ ਨੂੰ ਖਾਣਾ ਲੈਣ ਲਈ ਭੇਜ 12ਵੀਂ ਦੇ ਮੁੰਡੇ ਨੇ ਚੁੱਕਿਆ ਵੱਡਾ ਕਦਮ, ਪਰਿਵਾਰ ਰੋ-ਰੋ ਮੰਗ ਰਿਹਾ ਇਨਸਾਫ਼

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari ;- ਅੰਮ੍ਰਿਤਸਰ ‘ਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 18 ਸਾਲਾ ਨਿਖਿਲ ਵਜੋਂ ਹੋਈ ਹੈ। ਇਹ ਘਟਨਾ ਕਟੜਾ ਖਜ਼ਾਨਾ ਗੇਟ ਇਲਾਕੇ ਦੀ ਹੈ। ਘਟਨਾ ਉਦੋਂ ਵਾਪਰੀ ਜਦੋਂ ਨਿਖਿਲ ਆਪਣੀ ਮਾਂ ਅਤੇ ਭਰਾ ਨਾਲ ਘਰ ‘ਚ ਸੀ। ਉਸ ਦੇ ਪਿਤਾ ਦਿੱਲੀ ਗਏ ਹੋਏ ਸਨ। ਨਿਖਿਲ ਨੇ ਆਪਣੇ ਭਰਾ ਨੂੰ ਖਾਣਾ ਲੈਣ ਲਈ ਬਾਹਰ ਭੇਜਿਆ।ਖਾਣਾ

ਜਦੋਂ ਭਰਾ ਵਾਪਸ ਆਇਆ ਤਾਂ ਉਸ ਨੇ ਨਿਖਿਲ ਨੂੰ ਲਟਕਦਾ ਦੇਖਿਆ ਅਤੇ ਉਸ ਨੂੰ ਹਸਪਤਾਲ ਲੈ ਗਏ। ਅੱਜ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਨਿਖਿਲ ਦੀ ਮਾਂ ਨੇਹਾ ਮੁਤਾਬਕ ਉਹ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦਾ ਸੀ। ਉਸ ਦੀ ਦੋਸਤੀ ਇਸੇ ਸਕੂਲ ਦੇ ਇੱਕ ਵਿਦਿਆਰਥਣ ਨਾਲ ਸੀ। ਕੁਝ ਦਿਨ ਪਹਿਲਾਂ ਵਿਦਿਆਰਥਣ ਅਤੇ ਉਸ ਦੇ ਦੋਸਤਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ।

ਪਰਿਵਾਰ ਦਾ ਕਹਿਣਾ ਹੈ ਕਿ ਨਿਖਿਲ ਦੇ ਮੋਬਾਈਲ ‘ਚ ਕੁਝ ਚੈਟ ਅਤੇ ਫ਼ੋਨ ਕਾਲਾਂ ਆਈਆਂ ਸਨ, ਜਿਸ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ। ਡੀ ਡਿਵੀਜ਼ਨ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਮ੍ਰਿਤਕ ਦਾ ਮੋਬਾਇਲ ਫੋਨ ਜ਼ਬਤ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ‘ਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

परीक्षा देने गईं दो नाबालिग छात्राएं लापता:सहेली के जाकर घर कपड़े बदले-फोन छोड़ा, पुलिस CCTV खंगाल रही

Buland kesari/लुधियाना के कोर्ट मंगल सिंह इलाके से दो नाबालिग छात्राओं के संदिग्ध परिस्थितियों में लापता होने का मामला सामने आया है। दोनों सहेलियां...

You cannot copy content of this page