iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਸ਼ਹੀਦੀ ਦਿਹਾੜੇ ਅਤੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਗੁਰਮਤ ਕੈਂਪ ਸੰਪੰਨ, 140...

ਸ਼ਹੀਦੀ ਦਿਹਾੜੇ ਅਤੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਗੁਰਮਤ ਕੈਂਪ ਸੰਪੰਨ, 140 ਤੋਂ ਵੱਧ ਬੱਚਿਆਂ ਨੇ ਲਿਆ ਭਾਗ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

Buland kesari: ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਧੰਨ ਧੰਨ ਮਾਤਾ ਗੁਜਰੀ ਜੀ ਸੇਵਾ ਸੁਸਾਇਟੀ ਅਤੇ ਤੇਰਾ ਤੇਰਾ ਹੱਟੀ ਵੱਲੋਂ ਸਲਾਨਾ ਗੁਰਮਤ ਕੈਂਪ ਲਗਾਇਆ ਗਿਆ ।ਕੈਂਪ ਵਿੱਚ 140 ਤੋਂ ਵੱਧ ਬੱਚਿਆਂ ਨੇ ਭਾਗ ਲਿਆ । ਕੈਂਪ ਦੌਰਾਨ ਵੱਖਰੇ ਵੱਖਰੇ ਪ੍ਰਚਾਰਕਾਂ ਨੇ ਆ ਕੇ ਆਪਣੇ ਵਿਚਾਰ ਰੱਖੇ । ਕੈਂਪ ਵਿੱਚ ਬੱਚਿਆਂ ਦਾ ਆਖਰੀ ਦਿਨ ਪੇਪਰ ਵੀ ਲਿਆ ਗਿਆ ਅਤੇ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ । ਕੈਂਪ ਵਿੱਚ 5 ਤੌਂ 15 ਸਾਲਾਂ ਦੇ ਬੱਚਿਆਂ ਨੇ ਭਾਗ ਲਿਆ ਤੇ ਸਮਾਪਤੀ ਤੇ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ । ਧੰਨ ਧੰਨ ਮਾਤਾ ਗੁਜਰੀ ਜੀ ਸੇਵਾ ਸੋਸਾਇਟੀ ਦੇ ਬੱਚਿਆਂ ਵੱਲੋਂ ਕੀਰਤਨ ਵੀ ਕੀਤਾ ਗਿਆ ।ਸੁਸਾਇਟੀ ਵੱਲੋਂ ਤਰਵਿੰਦਰ ਸਿੰਘ ਰਿੰਕੂ , ਸਰਬਜੀਤ ਸਿੰਘ , ਅਰਮਾਨ , ਹਰਲੀਨ ਕੌਰ , ਸੁਖਵਿੰਦਰ ਕੌਰ ,‌ ਰੂਪਾਲੀ ,ਰਵਨੀਤ ਕੌਰ ,‌ ਖੁਸ਼ਦੀਪ ਕੌਰ ਅਤੇ ਗੁਰਦੁਆਰਾ ਪ੍ਰਬੰਧਕ ਵੱਲੋਂ ਕਮਲਜੀਤ ਸਿੰਘ ਭਾਟੀਆ , ਕਮਲਜੀਤ ਸਿੰਘ ਸੈਬੀਂ , ਸਤਪਾਲ ਸਿੰਘ ਸਿਦਕੀ ,ਅਮਰਜੀਤ ਸਿੰਘ ,ਅਸ਼ਵਨੀ ਕੁਮਾਰ, ਬਾਬਾ ਖੜਕ ਸਿੰਘ, ਜਸਵਿੰਦਰ ਸਿੰਘ ,ਰਾਜ ਕੌਰ, ਜਸਪਾਲ ਸਿੰਘ ਕੈਂਪ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ। ਮੁੱਖ ਸੇਵਾਦਾਰ ਜਤਿੰਦਰ ਪਾਲ ਸਿੰਘ ਕਪੂਰ ਵੱਲੋਂ ਸਟੇਉ ਸਕੱਤਰ ਦੀ ਸੇਵਾ ਨਿਭਾਈ ਗਈ।
[6/16, 20:04] RRLine: ਬੈਸਟ ਕੈਂਪਸ
*5 ਤੋ 10 ਸਾਲ ਤੱਕ ਦੇ ਗਰੁੱਪ ਵਿੱਚੋਂ :
ਵਿਰਾਜ ਸੇਠੀ
*11 ਤੋਂ 15 ਸਾਲ ਦੇ ਗਰੁੱਪ ਵਿੱਚੋਂ:
ਤਨਵੀ

iTree Network Solutions +91-8699235413

5 ਤੋਂ 10 ਸਾਲ ਦੇ ਪੇਪਰ ਵਾਲੇ ਬੱਚੇ:
1st -ਹਿਰਦੇ ਸਿੰਘ
2 nd -ਕਵਲ ਅਸੀਸ ਕੌਰ
3rd -ਭਗਤ ਪ੍ਰੀਤ ਸਿੰਘ

iTree Network Solutions +91-8699235413
iTree Network Solutions +91-8699235413
iTree Network Solutions +91-8699235413

11-15 ਸਾਲ ਦੇ ਪੇਪਰ ਵਾਲੇ ਬੱਚੇ
1st -ਗੁਰਪ੍ਰੀਤ ਕੌਰ
2nd -ਸਹਿਜਪ੍ਰੀਤ ਸਿੰਘ
3rd -ਮਨਦੀਪ ਕੌਰ

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

सिंगर एपी ढिल्लों फायरिंग केस, कनाडा से डिपोर्ट होगा शूटर:IRB के आदेश, लॉरेंस गैंग से जुड़ा है अभिजीत किंगरा; बोला- 4000 डॉलर मिले थे

Buland kesari/कनाडा में पंजाबी सिंगर एपी ढिल्लों के घर पर फायरिंग करने वाले लॉरेंस बिश्नोई गैंग के शूटर अभिजीत किंगरा को डिपोर्ट किया जाएगा।...

You cannot copy content of this page