iTree Network Solutions +91-8699235413
iTree Network Solutions +91-8699235413
iTree Network Solutions +91-8699235413
HomeEducation3 ਰਿਫਯੂਜ਼ਲਾਂ ਅਤੇ 7 ਸਾਲਾਂ ਦੇ ਸਟੱਡੀ ਗੈਪ ਦੇ ਬਾਵਜੂਦ, ਪਿਰਾਮਿਡ ਦੇ...

3 ਰਿਫਯੂਜ਼ਲਾਂ ਅਤੇ 7 ਸਾਲਾਂ ਦੇ ਸਟੱਡੀ ਗੈਪ ਦੇ ਬਾਵਜੂਦ, ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਕੀਤਾ ਵਿਦਿਆਰਥੀ ਦਾ ਕੈਨੇਡਾ ਵਿੱਚ ਪੜ੍ਹਨ ਦਾ ਸੁਪਨਾ ਸਾਕਾਰ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

ਜਿਲ੍ਹਾ ਫਰੀਦਕੋਟ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਦਾ ਕੈਨੇਡਾ ‘ਚ ਪੜਾਈ ਕਰਨ ਦਾ ਸੁਪਨਾ ਪਿਰਾਮਿਡ ਈ ਸਰਵਿਸਿਜ਼ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਪੂਰਾ ਕਰ ਦਿਖਾਇਆ। ਉਸਦੀਆਂ 3 ਰਿਫਯੂਜ਼ਲਾਂ ਅਤੇ 7 ਸਾਲਾਂ ਦਾ ਸਟੱਡੀ ਗੈਪ ਸੀ।

iTree Network Solutions +91-8699235413

ਸਿਮਰਨਜੀਤ ਨੇ ਦੱਸਿਆ ਕਿ 2016 ‘ਚ 21 ਕਰਨ ਤੋਂ ਬਾਅਦ ਤੋਂ ਹੀ ਉਹ ਕੈਨੇਡਾ ‘ਚ ਪੜਾਈ ਕਰਨਾ ਚਾਉਂਦੀ ਸੀ ਪਰ ਉਸਨੂੰ ਸਫਲਤਾ ਨਹੀਂ ਸੀ ਮਿਲ ਰਹੀ। ਜਿਸ ਕਾਰਨ ਉਹ ਬੇਹੱਦ ਨਿਰਾਸ਼ ਸੀ। ਪਰ ਜੱਦ ਉਹ ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੂੰ ਮਿਲੀ ਤਾਂ ਨਾ ਸਿਰਫ ਉਨ੍ਹਾਂ ਨੇ ਉਸਦਾ ਹੌਸਲਾ ਵਧਾਇਆ ਬਲਕਿ ਉਸਦੇ ਸਟੱਡੀ ਪਲਾਨ, SOP, ਅਤੇ ਸਹਾਇਕ ਦਸਤਾਵੇਜ਼ਾਂ ਦੀ ਗਹਿਰਾਈ ਨਾਲ ਜਾਂਚ ਕਰਨ ਤੋਂ ਬਾਅਦ ਸਹੀ ਤਰੀਕੇ ਨਾਲ ਉਸਦੀ ਫ਼ਾਈਲ ਦਾਇਰ ਕੀਤੀ ਜਿਸਦੇ ਸਦਕਾ ਉਸਨੂੰ ਕੈਨੇਡਾ ਸਟੱਡੀ ਵੀਜ਼ਾ ਹਾਸਿਲ ਹੋਇਆ।

iTree Network Solutions +91-8699235413

ਇਸ ਬਾਰੇ ਗੱਲ ਕਰਦਿਆਂ ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਦੱਸਿਆ ਕਿ ਸਟੱਡੀ ਵੀਜ਼ਾ ਅਪਰੂਵਲ ਲਈ ਇਹ ਬਹੁਤ ਜਰੂਰੀ ਹੈ ਕਿ ਵਿਦਿਆਰਥੀ ਆਪਣੇ ਕੈਨੇਡਾ ‘ਚ ਪੜਾਈ ਕਰਨ ਦੇ ਉਦੇਸ਼ ਅਤੇ ਸਟੱਡੀ ਗੈਪ ਨੂੰ ਉਚਿਤ ਤਰੀਕੇ ਨਾਲ ਸਿੱਧ ਕਰਨ ਜਿਸਦੇ ਲਈ ਉਹ ਇਕ ਵਾਰ ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੂੰ ਜਲੰਧਰ, ਮੋਗਾ, ਹੁਸ਼ਿਆਰਪੁਰ, ਲੁਧਿਆਣਾ, ਬਠਿੰਡਾ ਪਟਿਆਲਾ ਅਤੇ ਚੰਡੀਗੜ੍ਹ ‘ਚ ਸਥਿਤ ਦਫਤਰਾਂ ਵਿਚ ਜਾ ਕੇ ਜਰੂਰ ਮਿਲਣ। ਵਧੇਰੇ ਜਾਣਕਾਰੀ ਲਈ ਚਾਹਵਾਨ ਵਿਦਿਆਰਥੀ ਪਿਰਾਮਿਡ ਨੂੰ 92563-92563 ਤੇ ਕਾਲ ਕਰਨ ।

iTree Network Solutions +91-8699235413
iTree Network Solutions +91-8699235413

 

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

You cannot copy content of this page