Shocking News : (BulandKesari.Com)- ਹਰਿਆਣਾ ਦੇ ਫਰੀਦਾਬਾਦ ਤੋਂ ਇਕ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਇਥੇ 4 ਸਾਲ ਦੇ ਬੱਚੇ ਦੀ ਦੂਜੀ ਮੰਜ਼ਿਲ ਤੋਂ ਡਿੱਗ ਕੇ ਮੌਤ ਹੋ ਗਈ ਹੈ। ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਹੈ। ਇਹ ਬੱਚਾ ਆਪਣੀ ਸਕੂਲ ਜਾਂਦੀ ਭੈਣ ਨੂੰ ਬਾਏ ਕਰ ਰਿਹਾ ਸੀ, ਇਸ ਦੌਰਾਨ ਸੰਤੁਲਨ ਵਿਗੜ ਗਿਆ ਤੇ ਉਹ ਛੱਤ ਤੋਂ ਡਿੱਗ ਗਿਆ।
READ THIS ALSO: Municipal Corporation Jalandhar News : भगत सिंह चौक से प्रताप बाग Road क्या नगर निगम ने हलवाईयों को गिफट कर दी है ?
ਬੱਚੇ ਦੇ ਡਿੱਗਣ ਦੀ ਸੂਚਨਾ ਮਿਲਦੇ ਹੀ ਸਾਰੇ ਇਲਾਕੇ ਚ ਹੜਕੰਪ ਮੈਚ ਗਯਾ. ਤੁਰੰਤ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ. ਬੱਚੇ ਦੀ ਮਾਨ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ . ਇਸ ਦੁੱਖਦਾਈ ਘਟਨਾ ਨੇ ਸਭਦਾ ਦਿਲ ਪੀਸੀਜ ਕੇ ਰੱਖ ਦਿੱਤਾ ਹੈ .
Read This News Also: Gandhi jayanti Dry Day News: Ludhiana में पाबन्दी के बावजूद सरेआम बिकती दिखी शराब
ਇਸ ਤੋਂ ਇਹ ਵੀ ਸਬਕ ਲੈਣ ਦੀ ਲੋੜ ਹੈ ਕਿ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਕਿੰਨਾ ਜ਼ਰੂਰੀ ਹੈ. ਖਾਸ ਕਰਕੇ ਛੋਟੇ ਬੱਚਿਆਂ ਨੂੰ ਆਪਣੀ ਨਿਗਾਹ ਵਿਚ ਰੱਖਣਾ ਚਾਹੀਦਾ ਹੈ. ਬੱਚਿਆਂ ਨੂੰ ਊੰਚਾਈ , ਅੱਗ , ਪਾਣੀ ਅਤੇ ਤੇਜ਼ ਆਵਾਜਾਈ ਵਾਲੇ ਸਥਾਨਾਂ ‘ਤੇ ਉਨ੍ਹਾਂ ਦਾ ਹੱਥ ਪਕੜ ਕੇ ਰੱਖੋ ਤਾ ਕੇ ਉਹ ਕਿਸੇ ਤਰਾਂ ਦੇ ਹਾਦਸੇ ਦਾ ਸ਼ਿਕਾਰ ਨਾ ਹੋ ਜਾਣ.
See This Video : ਜਾਣੋ ਕਿਓਂ ਪੰਜਾਬ ਛੱਡ ਰਹੇ ਨੇ ਨੌਜਵਾਨ #heerapaneerwala
#BulandKesari.Com
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.