iTree Network Solutions +91-8699235413
iTree Network Solutions +91-8699235413
iTree Network Solutions +91-8699235413
HomePunjabCT ਸਕੂਲ ਵਿੱਚ ਪਹੁੰਚੀਆਂ ਸਿੱਖ ਜਥੇਬੰਦੀਆਂ ਅਤੇ ਪੁਲਿਸ! ਸ਼ਹੀਦੀਆਂ ਦੇ ਦਿਨਾਂ ਚ...

CT ਸਕੂਲ ਵਿੱਚ ਪਹੁੰਚੀਆਂ ਸਿੱਖ ਜਥੇਬੰਦੀਆਂ ਅਤੇ ਪੁਲਿਸ! ਸ਼ਹੀਦੀਆਂ ਦੇ ਦਿਨਾਂ ਚ ਕ੍ਰਿਸਮਿਸ ਦਾ ਪ੍ਰੋਗਰਾਮ ਕਰਨ ‘ਤੇ ਭੜਕੀਆਂ ਸਨ ਜਥੇਬੰਦੀਆਂ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Jalandhar CT School News /BulandKesari.Com ਜਲੰਧਰ ਵਿੱਚ ਐਤਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ ਮਕਸੂਦਾਂ ਵਿਖੇ ਸਥਿਤ ਸਿਟੀ ਪਬਲਿਕ ਸਕੂਲ ਵਿੱਚ ਸਿੱਖ ਸੰਗਠਨਾਂ ਵੱਲੋਂ ਹੰਗਾਮਾ ਕੀਤਾ ਗਿਆ। ਮੌਕੇ ‘ਤੇ ਪੁਲਿਸ ਅਧਿਕਾਰੀ ਵੀ ਪਹੁੰਚੇ।

iTree Network Solutions +91-8699235413

Punjab News: London में लापता हुआ पंजाब का युवक, BJP नेता Manjinder Singh Sirsa ने विदेश मंत्रालय से मांगी मदद

ਸਿੱਖ ਆਗੂਆਂ ਦਾ ਕਹਿਣਾ ਸੀ ਕਿ ਦਸੰਬਰ ਦੇ ਇਹਨਾਂ ਦਿਨਾਂ ਵਿੱਚ ਸਾਹਿਬਜ਼ਾਦਿਆਂ ਦੀਆਂ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀਆਂ ਦੇ ਦਿਨ ਚੱਲ ਰਹੇ ਹਨ। ਪਰ ਜਾਣ ਬੁੱਝ ਕੇ CT School ਵੱਲੋਂ ਕ੍ਰਿਸਮਿਸ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ। ਜਿਸ ਨਾਲ ਸਿੱਖ ਭਾਵਨਾਵਾਂ ਵਲੂਧਰੀਆਂ ਗਈਆਂ ਹਨ।

iTree Network Solutions +91-8699235413

Punjab News:आनंद कारज के लिए कड़े हुए नियम, सिखों में दुल्हन के लिए ड्रेस कोड से लेकर शादी कार्ड तक जारी किए निर्देश

ਮੌਕੇ ‘ਤੇ ਥਾਣਾ ਨੰਬਰ ਇੱਕ ਦੀ ਪੁਲਿਸ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਸਿਟੀ ਸਕੂਲ ਪ੍ਰਬੰਧਨ ਦੀ ਮੀਟਿੰਗ ਹੋਈ। ਜਿਸ ਤੋਂ ਬਾਅਦ CT ਸਕੂਲ ਦੇ ਮਾਲਕ ਹਰਪ੍ਰੀਤ ਸਿੰਘ ਚੰਨੀ ਨੇ ਦੱਸਿਆ ਕਿ ਇਹ ਸਕੂਲ ਵਿੱਚ ਬੱਚਿਆਂ ਦਾ ਕਾਰਨੀਵਾਲ ਪ੍ਰੋਗਰਾਮ ਚੱਲ ਰਿਹਾ ਹੈ। ਇਹ ਕ੍ਰਿਸਮਿਸ ਦਾ ਪ੍ਰੋਗਰਾਮ ਨਹੀਂ ਹੈ ਅਤੇ ਸਕੂਲ ਦੇ ਬੱਚਿਆਂ ਨੂੰ ਸਾਰੇ ਧਰਮਾਂ ਦਾ ਸਨਮਾਨ ਕਰਨਾ ਸਿਖਾਇਆ ਜਾਂਦਾ ਹੈ।

iTree Network Solutions +91-8699235413
india to abroad
india to abroad

आदित्य जैन दूसरी बार बने जिला बार एसोसिएशन के प्रधान, नई टीम का जोशोखरोश से स्वागत

ਥਾਣਾ ਨੰਬਰ ਇੱਕ ਦੇ ਇੰਚਾਰਜ ਸੁਖਬੀਰ ਸਿੰਘ ਦੀ ਹਾਜ਼ਰੀ ਵਿੱਚ ਸਕੂਲ ਪ੍ਰਬੰਧਨ ਅਤੇ ਸਿੱਖ ਜਥੇਬੰਦੀਆਂ ਦੀ ਬੈਠਕ ਮਗਰੋਂ ਸਾਰਾ ਮਾਮਲਾ ਸੁਲਝਾ ਲਿਆ ਗਿਆ ਅਤੇ ਕੋਈ ਵੀ ਕਾਨੂਨੀ ਕਾਰਵਾਈ ਨਹੀਂ ਕੀਤੀ ਗਈ।

iTree Network Solutions +91-8699235413
Aryan academy Jalandhar
Aryan academy Jalandhar

पति गया दुबई, तो पत्नी 23 तोले सोना और 1 लाख रुपए लेकर आशिक संग फरार

Sikh organizations and police reached CT school! Organizations were angry over organizing Christmas program during the days of martyrdom

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

You cannot copy content of this page