iTree Network Solutions +91-8699235413
iTree Network Solutions +91-8699235413
iTree Network Solutions +91-8699235413
HomeCrimePunjab News: ਪੰਜਾਬ ਵਿੱਚ ਜਿਮ ਟਰੇਨਰ ਦਾ Murder

Punjab News: ਪੰਜਾਬ ਵਿੱਚ ਜਿਮ ਟਰੇਨਰ ਦਾ Murder

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Punjab News Gym trainer Murder: ਪੰਜਾਬ ਵਿੱਚ ਇੱਕ ਜਿਮ ਟਰੇਨਰ ਦੀ ਸਿਰਫ ਇਸ ਕਰਕੇ ਹੱਤਿਆ ਕਰ ਦਿੱਤੀ ਗਈ ਕਿ ਉਸਨੇ ਬਹੁਤ ਵਧੀਆ Body ਬਣਾਈ ਸੀ

*Punjab में 24 फरवरी को बंद रहेंगे सभी सभी School College, सरकार ने जारी किए आदेश*

ਮਾਮਲਾ ਜੈਮਲ ਕਲੋਨੀ ਨਾਭਾ ਦਾ ਦੱਸਿਆ ਜਾ ਰਿਹਾ ਹੈ। ਜਿੱਥੇ 25 ਸਾਲਾ ਹਰਪ੍ਰੀਤ ਸਿੰਘ ਨੂੰ ਉਸਦੇ ਹੀ ਜਿਮ ਵਿੱਚ ਐਕਸਰਸਾਈਜ਼ ਕਰਨ ਵਾਲੇ ਕੁਝ ਨੌਜਵਾਨਾਂ ਨੇ ਬੀਤੇ ਦਿਨੀ ਬੁਰੀ ਤਰ੍ਹਾਂ ਕੁੱਟ ਕੇ ਜਖਮੀ ਕਰ ਦਿੱਤਾ ਸੀ।

*Punjab में लागू हुए नए Traffic नियम, एक बार जान लें, नहीं तो देना होगा भारी जुर्माना*

iTree Network Solutions +91-8699235413

ਹਰਪ੍ਰੀਤ ਦੇ ਸਿਰ ‘ਤੇ 42 ਟਾਂਕੇ ਵੀ ਲੱਗੇ ਸਨ। ਹਰਪ੍ਰੀਤ ਪਿਛਲੇ 10 ਦਿਨਾਂ ਤੋਂ ਕੌਮਾਂ ਵਿੱਚ ਸੀ ਪਰ ਅੱਜ ਉਸਨੇ ਪ੍ਰਾਣ ਤਿਆਗ ਦਿੱਤੇ।

*Kisaan Aandolan को लेकर High Court  का बड़ा फैसला, कह दी ये बड़ी बात… पढ़ें पूरी News*

iTree Network Solutions +91-8699235413
iTree Network Solutions +91-8699235413

ਮਾਮਲੇ ਵਿੱਚ ਆਰੋਪੀਆਂ ‘ਤੇ ਨਾਭਾ ਕੋਤਵਾਲੀ ਵਿੱਚ ਕੇਸ ਦਰਜ ਕੀਤਾ ਗਿਆ ਸੀ। ਜਿਸ ਵਿੱਚ ਅੱਜ ਕਤਲ ਦੀਆਂ ਧਰਾਵਾਂ ਜੋੜ ਦਿੱਤੀਆਂ ਗਈਆਂ ਹਨ। ਹਰਪ੍ਰੀਤ ਦੀ ਮੌਤ ਦੀ ਖਬਰ ਸੁਣ ਕੇ ਪੂਰੇ ਨਾਭਾ ਵਿੱਚ ਮਾਯੂਸੀ ਛਾ ਗਈ ਹੈ।

*Marriage समारोह से लौट रहे परिवार पर अज्ञात युवकों ने किया जानलेवा हमला, कई गंभीर Injured*

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

iTree Network Solutions +91-8699235413

Punjab News

LEAVE A REPLY

Please enter your comment!
Please enter your name here

Related News

You cannot copy content of this page