Jalandhar (BulandKesari.Com)- ਕੈਨੇਡਾ ਸਟੱਡੀ ਵੀਜ਼ਾ ਦੇ ਨਵੇਂ ਨਿਯਮਾਂ ਦੇ ਕਾਰਨ ਵਿਦਿਆਰਥੀਆਂ ‘ਚ ਫੈਲੀਆਂ ਉਲਝਣਾਂ ਨੂੰ ਦੂਰ ਕਰਨ ਲਈ ਪ੍ਰਸਿੱਧ ਸਟੱਡੀ ਵੀਜ਼ਾ ਸਲਾਹਕਾਰ ਕੰਪਨੀ, ਪਿਰਾਮਿਡ ਈ ਸਰਵਿਸਿਜ਼, ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਸਥਿਤ ਆਪਣੇ ਦਫਤਰਾਂ ਵਿਖੇ ਸਿੱਖਿਆ ਮੇਲੇ ਲੱਗਾਉਣ ਜਾ ਰਹੀ ਹੈ, ਜੋ ਕਿ 11 ਮਾਰਚ ਨੂੰ ਜਲੰਧਰ, 12 ਲੁਧਿਆਣਾ, 13 ਮੋਗਾ, 16 ਬਠਿੰਡਾ, 17 ਪਟਿਆਲਾ ਅਤੇ 20 ਮਾਰਚ ਨੂੰ ਚੰਡੀਗੜ੍ਹ ਵਿਖੇ ਲੱਗਾਏ ਜਾਣਗੇ।
ਇਸ ਬਾਰੇ ਗੱਲ ਕਰਦਿਆਂ ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਦੱਸਿਆ ਕਿ ਨਵੇਂ ਨਿਯਮਾਂ ਦੇ ਚਲਦੇ ਹੁਣ ਕੈਨੇਡਾ ਦੇ ਕਿਸੇ ਵੀ ਸੂਬੇ ‘ਚ ਪੜ੍ਹਨ ਲਈ ਅਟੇਸਟੇਸ਼ਨ ਲੈਟਰ ਲੈਣਾ ਲਾਜ਼ਮੀ ਹੋ ਗਿਆ ਹੈ ਇਸ ਕਾਰਨ ਇਹ ਬੇਹੱਦ ਜਰੂਰੀ ਹੈ ਕਿ ਵਿਦਿਆਰਥੀ ਸਮੇਂ ਸਿਰ ਆਪਣੀ ਫ਼ਾਈਲ ਅਪਲਾਈ ਕਰਨ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹੁਣ ਕੈਨੇਡਾ ਦੇ ਕਈ ਕਾਲਜਾਂ ‘ਚ ਪੜਾਈ ਕਰਨ ਤੇ ਵਿਦਿਆਰਥੀਆਂ ਨੂੰ ਵਰਕ ਪਰਮਿਟ ਨਹੀਂ ਮਿਲੇਗਾ ਇਸ ਕਰਨ ਸਹੀ ਕਾਲਜ ਦਾ ਚੁਣਾਵ ਬੇਹੱਦ ਜਰੂਰੀ ਹੈ। ਜਿਸਦੀ ਸਹੀ ਜਾਣਕਾਰੀ ਲਈ ਵਿਦਿਆਰਥੀ ਇਨ੍ਹਾਂ ਸਿੱਖਿਆ ਮੇਲਿਆਂ ‘ਚ ਜਰੂਰ ਭਾਗ ਲੈਣ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਿੱਖਿਆ ਮੇਲਿਆਂ ਰਾਹੀਂ ਵਿਦਿਆਰਥੀ 10000 ਕੈਨੇਡੀਅਨ ਡਾਲਰ ਤੱਕ ਦੀ ਸਕਾਲਰਸ਼ਿਪ ਦੇ ਨਾਲ ਸਤੰਬਰ 2024 ਸੈਸ਼ਨ ‘ਚ ਆਪਣੀਆਂ ਸੀਟਾਂ ਸੁਰੱਖਿਅਤ ਕਰ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਕੈਨੇਡਾ ਤੋਂ ਇਲਾਵਾ ਇਨ੍ਹਾਂ ਸਿੱਖਿਆ ਮੇਲਿਆਂ ਰਹੀ ਵਿਦਿਆਰਥੀ ਯੂਕੇ, ਯੂਐਸਏ, ਜਰਮਨੀ, ਆਸਟ੍ਰੇਲੀਆ, ਮਾਲਟਾ ਅਤੇ ਸਿੰਗਾਪੁਰ ‘ਚ ਪੜਾਈ ਕਰਨ ਲਈ ਅਪਲਾਈ ਕਰ ਸਕਦੇ ਹਨ।
ਸਿੱਖਿਆ ਮੇਲੇ ਦੀਆਂ ਮੁੱਖ ਵਿਸ਼ੇਸ਼ਤਾਵਾਂ
• ਸਤੰਬਰ ਸੈਸ਼ਨ ‘ਚ ਸੀਟਾਂ ਉਪਲੱਬਧ
• 350+ ਯੂਨੀਵਰਸਿਟੀਆਂ /ਕਾਲਜਾਂ ‘ਚ ਅਪਲਾਈ ਕਰੋ
• 10000 ਡਾਲਰ ਤੱਕ ਸਕਾਲਰਸ਼ਿਪ
• ਐਪਲੀਕੇਸ਼ਨ ਫ਼ੀਸ ਤੇ ਭਾਰੀ ਛੂਟ
• USA/Malta/Singapore ਲਈ ਫ਼ੀਸ ਵੀਜ਼ਾ ਲੱਗਣ ਤੋਂ ਬਾਅਦ
• ਬਿਨਾਂ IELTS UK/USA/Germany ਅਤੇ Malta ‘ਚ ਅਪਲਾਈ ਕਰੋ
ਵਧੇਰੇ ਜਾਣਕਾਰੀ ਲਈ ਚਾਹਵਾਨ ਵਿਦਿਆਰਥੀ 92563-92563 ਤੇ ਕਾਲ ਕਰਨ
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.