iTree Network Solutions +91-8699235413
iTree Network Solutions +91-8699235413
iTree Network Solutions +91-8699235413
HomeJalandharBig News: Rinku ਅਤੇ Angural ਦੇ ਕਰੀਬੀ ਦਰਜਨ ਭਰ Councillors ਅਤੇ...

Big News: Rinku ਅਤੇ Angural ਦੇ ਕਰੀਬੀ ਦਰਜਨ ਭਰ Councillors ਅਤੇ ਆਪ ਵਰਕਰਾਂ ਨੇ BJP ਜੁਆਇਨ ਕੀਤੀ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

ਬੁਲੰਦ ਕੇਸਰੀ ਨਿਊਜ, ਜਲੰਧਰ:  Aam Aadmi Party ਦਾ ਪੱਲਾ ਛ੍ਡ ਕੇ ਭਾਜਪਾ ਚ ਸ਼ਾਮਿਲ ਹੋਏ ਆਪ ਦੇ ਇਕਲੌਤੇ MP Sushil Kumar Rinku ਅਤੇ MLA Sheetal Angural ਤੋਂ ਬਾਅਦ ਐਤਵਾਰ ਨੂੰ ਉਨਾਂ ਦੇ ਕਰੀਬੀ ਦਰਜਨ ਪਰ ਕੌਂਸਲਰਾਂ ਅਤੇ ਆਪ ਵਰਕਰਾਂ ਨੇ ਅੱਜ ਦਿੱਲੀ ਪਹੁੰਚ ਕੇ BJP ਦਾ ਪੱਲਾ ਫੜ ਲਿਆ ਹੈ।

ਇਸ ਸੰਬੰਧ ਚ ਮਿਲੀ ਜਾਣਕਾਰੀ ਦੇ ਅਨੁਸਾਰ 12 councillors ਨੇ ਦਿੱਲੀ ਪਹੁੰਚ ਕੇ ਸੁਨੀਲ ਜਾਖੜ ਦੀ ਹਾਜ਼ਰੀ ਵਿੱਚ ਮਨਜੀਤ ਸਿੰਘ ਟੀਟੂ, Kamaljit Singh Bhatia, ਡਾ. ਸੁਨੀਤਾ ਰਿੰਕੂ, ਰਾਧਿਕਾ ਪਾਠਕ,  ਯੁਵਾ ਆਗੂ ਰਾਜੇਸ਼ ਅਗਨੀਹੋਤਰੀ (ਭੋਲਾ), Rajan Angural, ਸੋਰਭ ਸੇਠ, ਅਮਿਤ ਸੰਧਾ, ਹਰਜਿੰਦਰ ਲਾਡਾ ਤੇ ਕਵਿਤਾ ਸੇਠ ਸਮੇਤ ਦਰਜਨ ਭਰ Jalandhar ਦੇ ਪ੍ਰਮੁੱਖ ਚਿਹਰਿਆਂ ਨੇ ਭਾਜਪਾ ਜੁਆਇਨ ਕਰ ਲਈ ਹੈ। ਜਾਣਕਾਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਇਹ ਗਿਣਤੀ ਹੋਰ ਵੱਧ ਸਕਦੀ ਹੈ।

ਜਿਕਰਯੋਗ ਹੈ ਕਿ ਕੁਛ ਦਿਨਾਂ ਤੋਂ ਹੀ ਇਹ ਚਰਚਾ ਚੱਲ ਰਹੀ ਸੀ ਕਿ ਸਾਬਕਾ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਸਮੇਤ ਕਈ ਕੌਂਸਲਰ ਭਾਜਪਾ ਜੁਆਇਨ ਕਰ ਸਕਦੇ ਹਨ। ਜਿਸ ਤੇ ਅੱਜ ਮੋਹਰ ਲੱਗ ਗਈ ਹੈ।

I2w

Big News, Dozens, councilors, and AAP, workers, close, Rinku, Angural, joined BJP.

#BJP #Congress #rajniti #LokSabhaElection2024 #punjabbjp #punjabloksabha election #ਪੰਜਾਬਦੀਸਿਆਸਤ #candidatesforloksabha #sushilrinku #hansrajhans #ravneetbittu #JalandharNews #bulandkesari.com #NarenderModi #amitshah #भाजपा #ਭਾਜਪਾ #punjabnews #AAP #Kejriwal #rahulgandhi #RajaWading #dalbadlu #live #followers #everyone #highlight #all #national #breakingnews #todaynews #bhagwantmann #aamaadmiparty #bsp #India #localJalandhar

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

सैलून में हंगामा:पार्टनरशिप के लेकर विवाद, महिला ने लगाए उत्पीड़न करने और जबरन कब्जे के आरोप

Buland kesari/पंजाब के लुधियाना में सराभा नगर स्थित हेयर मास्टर सैलून में हंगामा हो गया। सैलून में काम कर रही एक महिला ने अपने...

You cannot copy content of this page