iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਆਪਣੇ ਹੀ ਮਾਲਕ ਨੂੰ ਪੈਰਾਂ ਹੇਠ ਕੁਚਲ ਕੇ ਮਾਰ ਦਿੱਤਾ ਹਾਥੀ ਨੇ!...

ਆਪਣੇ ਹੀ ਮਾਲਕ ਨੂੰ ਪੈਰਾਂ ਹੇਠ ਕੁਚਲ ਕੇ ਮਾਰ ਦਿੱਤਾ ਹਾਥੀ ਨੇ! ਦੇਖੋ ਕਿੱਥੇ ਵਾਪਰੀ ਇਹ ਸਨਸਨੀਖੇਜ਼ ਘਟਨਾ?

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

Elephant kill his owner in Bhopal : ਮੱਧ ਪ੍ਰਦੇਸ਼ ਦੀ ਰਾਜਧਾਨੀ ਭੁਪਾਲ ਤੋਂ ਬੇਹਦ ਹੈਰਾਨੀਜਨਕ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਹਾਥੀ ਨੇ ਆਪਣੇ ਹੀ ਮਹਾਵਤ ਨੂੰ ਪੈਰਾਂ ਹੇਠ ਕੁਚਲ ਕੇ ਮਾਰ ਦਿੱਤਾ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਹਾਵਤ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ।

iTree Network Solutions +91-8699235413

iTree Network Solutions +91-8699235413

ਮਿਲੀ ਜਾਣਕਾਰੀ ਦੇ ਮੁਤਾਬਕ ਪੂਰਾ ਮਾਮਲਾ ਭੋਪਾਲ ਦੇ ਛੋਲਾ ਮੰਦਰ ਥਾਣਾ ਖੇਤਰ ਦੇ ਅਧੀਨ ਵਾਪਰਿਆ ਹੈ। ਛੋਲਾ ਮੰਦਰ ਥਾਣਾ ਖੇਤਰ ਦੀ ਪੁਲਿਸ ਮੁਤਾਬਕ ਸਤਨਾ ਦੇ ਸਲਈਆ ਪਿੰਡ ਦਾ ਰਹਿਣ ਵਾਲਾ ਨਰਿੰਦਰ ਕਪਾੜੀਆ ਆਪਣੇ ਹਾਥੀ ਅਤੇ ਪੰਜ ਸਾਥੀਆਂ ਦੇ ਨਾਲ ਭਾਨਪੁਰ ਬ੍ਰਿਜ ਦੇ ਕੋਲ ਠਹਿਰਿਆ ਹੋਇਆ ਸੀ। ਉਸਦੇ ਸਾਥੀਆਂ ਨੇ ਦੱਸਿਆ ਕਿ ਬੁੱਧਵਾਰ ਰਾਤ ਪਰਵਲੀਆ ਦੇ ਰਸਤੇ ਉਹ ਰਾਜਧਾਨੀ ਭੋਪਾਲ ਪਹੁੰਚੇ ਸਨ।

iTree Network Solutions +91-8699235413

ਉਨਾਂ ਨੇ ਭਾਨਪੁਰ ਬ੍ਰਿਜ ਦੇ ਨਜ਼ਦੀਕ ਖਾਲੀ ਮੈਦਾਨ ਵਿੱਚ ਇੱਕ ਦਰਖਤ ਦੇ ਥੱਲੇ ਹਾਥੀ ਨੂੰ ਬੰਨ ਦਿੱਤਾ ਸੀ। ਰਾਤ ਤਕਰੀਬਨ 9 ਵਜੇ ਉਹ ਸਾਰੇ ਖਾਣਾ ਖਾ ਕੇ ਸੌਂ ਗਏ। ਰਾਤ ਨੂੰ ਅਚਾਨਕ ਹੀ ਹਾਥੀ ਨੇ ਆਪਣੇ ਮਾਲਕ ਉੱਤੇ ਹਮਲਾ ਕਰ ਦਿੱਤਾ। ਜਿਸ ਵਿੱਚ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪੁਲਿਸ ਨੇ ਮਹਾਵਤ ਦੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਹਮੀਦੀਆ ਹਸਪਤਾਲ ਭਿਜਵਾ ਦਿੱਤਾ ਹੈ। ਫਿਲਹਾਲ ਸਾਰੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ।

iTree Network Solutions +91-8699235413

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

भाई रणजीत सिंह ढडरियां वालों को कोर्ट में तलब करने के जारी हुए निर्देश

पटियाला : फतेहगढ़ साहिब की अदालत से मानहानि मामले में...

LEAVE A REPLY

Please enter your comment!
Please enter your name here

Related News

You cannot copy content of this page