iTree Network Solutions +91-8699235413
iTree Network Solutions +91-8699235413
iTree Network Solutions +91-8699235413
HomeElectionਭਾਜਪਾ ਦੀ ਸ਼ਿਕਾਇਤ 'ਤੇ Action ; gangster ਦਲਜੀਤ ਭਾਨਾ ਦੀ ਪੈਰੋਲ ਹੋਈ...

ਭਾਜਪਾ ਦੀ ਸ਼ਿਕਾਇਤ ‘ਤੇ Action ; gangster ਦਲਜੀਤ ਭਾਨਾ ਦੀ ਪੈਰੋਲ ਹੋਈ ਰੱਦ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Jalandhar gangster daljit bhana parol cancle: ਜਲੰਧਰ ਵਿਧਾਨ ਸਭਾ ਹਲਕਾ ਵੈਸਟ west ਵਿੱਚ 10 july ਨੂੰ ਹੋਣ ਵਾਲੀਆਂ ਉਪ ਚੋਣਾਂ by-election ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ AAP ਦੇ ਖਿਲਾਫ ਭਾਜਪਾ BJP ਵੱਲੋਂ ਚੋਣ ਕਮਿਸ਼ਨ election commission ਨੂੰ ਇੱਕ ਸ਼ਿਕਾਇਤ complaint ਭੇਜੀ ਗਈ ਸੀ।

iTree Network Solutions +91-8699235413

iTree Network Solutions +91-8699235413

ਜਿਸ ਵਿੱਚ ਕਿਹਾ ਗਿਆ ਸੀ ਕਿ ਗੈਂਗਸਟਰ ਦਿਲਜੀਤ ਭਾਨਾ gangster daljit bhana ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰ ਰਿਹਾ ਹੈ।

iTree Network Solutions +91-8699235413

ਜਿਸ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਕਾਰਵਾਈ ਦੇ ਮੱਦੇ ਨਜ਼ਰ ਦਲਜੀਤ ਸਿੰਘ ਭਾਨਾ ਦੀ ਪੈਰੋਲ ਰੱਦ ਕਰ ਦਿੱਤੀ ਗਈ ਹੈ। ਕਾਂਗਰਸ congress ਨੇ ਵੀ ਭਾਨਾ ਦੀ ਪੈਰੋਲ ਰੱਦ ਕਰਨ ਲਈ ਚੋਣ ਕਮਿਸ਼ਨ ਸ਼ਿਕਾਇਤ ਦਰਜ ਕਰਾਈ ਸੀ।

ਅਸਲ ਵਿੱਚ ਜੇਲ ਵਿੱਚ ਬੰਦ ਕਈ ਗੰਭੀਰ ਮਾਮਲਿਆਂ ਦੇ ਆਰੋਪੀ ਗੈਂਗਸਟਰ ਦਿਲਜੀਤ ਬਾਨਾ ਖਿਲਾਫ ਭਾਜਪਾ ਨੇ ਆਰੋਪ ਲਗਾਏ ਸਨ ਕਿ ਦਿਲਜੀਤ ਭਾਨਾ ਵੋਟਰਾਂ ਨੂੰ ਫੋਨ ਕਰਕੇ ਧਮਕਾ ਰਿਹਾ ਹੈ ਅਤੇ ਆਪਣੇ ਗੁਰਗਿਆਂ ਰਾਹੀਂ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਲਈ ਦਬਾਅ ਬਣਾ ਰਿਹਾ ਹੈ।

ਜਲੰਧਰ Jalandhar ਤੋਂ ਲੋਕ ਸਭਾ ਸਾਂਸਦ MP ਚੁਣੇ ਗਏ ਚਰਨਜੀਤ ਸਿੰਘ ਚੰਨੀ ਨੇ ਵੀ ਮੀਡੀਆ Media ਸਾਹਮਣੇ ਭਾਨਾ ਦਾ ਮੁੱਦਾ ਚੁੱਕਿਆ ਸੀ। ਜਿਸ ‘ਤੇ ਕਾਰਵਾਈ ਕਰਦੇ ਹੋਏ ਚੋਣ ਕਮਿਸ਼ਨ ਨੇ ਭਾਨਾ ਦੀ ਪੈਰੋਲ ਰੱਜ ਕਰਵਾ ਦਿੱਤੀ ਹੈ।

iTree Network Solutions +91-8699235413

ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਜਲੰਧਰ ਜੋ ਕਿ ਮੁੱਖ ਚੋਣ ਅਧਿਕਾਰੀ ਵੀ ਹਨ ਉਹਨਾਂ ਨੂੰ ਵੀ ਦੇ ਦਿੱਤੀ ਗਈ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

अधिवक्ता एस. नरेंद्र सिंह ने पंजाब एवं हरियाणा बार काउंसिल की सदस्यता हेतु नामांकन पत्र दाख़िल किया

चंडीगढ़ / जालंधर: गहन उत्तरदायित्व की भावना और कृतज्ञता के साथ, जिला बार एसोसिएशन (डीबीए), जालंधर के पूर्व अध्यक्ष अधिवक्ता एस. नरेंद्र सिंह ने...

You cannot copy content of this page