HomeEducationਵਿਦਿਆਰਥੀਆਂ ਦੀ ਖੁਦ+ਕੁਸ਼ੀ ਦਰ ਜਨਸੰਖਿਆ ਵਾਧਾ ਦਰ ਤੋਂ ਜ਼ਿਆਦਾ, NCRB ਦੀ ਰਿਪੋਰਟ...

ਵਿਦਿਆਰਥੀਆਂ ਦੀ ਖੁਦ+ਕੁਸ਼ੀ ਦਰ ਜਨਸੰਖਿਆ ਵਾਧਾ ਦਰ ਤੋਂ ਜ਼ਿਆਦਾ, NCRB ਦੀ ਰਿਪੋਰਟ ‘ਚ ਖੁਲਾਸਾ

Date:

iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413

National News

iTree Network Solutions +91-8699235413

Buland kesaril-ਅੱਜਕਲ੍ਹ ਭਾਰਤ ‘ਚ ਵਿਦਿਆਰਥੀ ਖੁਦਕੁਸ਼ੀਆਂ ਦੀਆਂ ਘਟਨਾਵਾਂ ‘ਚ ਵਾਧਾ ਹੋ ਰਿਹਾ ਹੈ। ਦਸ ਦਈਏ ਕਿ ਸਥਿਤੀ ਇਹ ਹੈ ਕਿ ਵਿਦਿਆਰਥੀਆਂ ਦੀ ਖੁਦਕੁਸ਼ੀਆਂ ਦੀ ਦਰ ਸਮੁੱਚੀ ਖੁਦਕੁਸ਼ੀ ਦਰ ਨਾਲੋਂ ਵੱਧ ਹੀ ਨਹੀਂ, ਸਗੋਂ ਹੁਣ ਆਬਾਦੀ ਵਾਧੇ ਦੀ ਦਰ ਨੂੰ ਵੀ ਪਾਰ ਕਰ ਚੁੱਕੀ ਹੈ।ਵਿਦਿਆਰਥੀਆਂ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੇ ਅੰਕੜਿਆਂ ਮੁਤਾਬਕ ‘ਸਟੂਡੈਂਟ ਸੁਸਾਈਡ: ਏ ਵਿਡਨਿੰਗ ਐਪੀਡੇਮਿਕ ਇਨ ਇੰਡੀਆ’ ਰਿਪੋਰਟ ਬੁੱਧਵਾਰ ਨੂੰ ਸਾਲਾਨਾ IPC-3 ਕਾਨਫਰੰਸ ‘ਚ ਜਾਰੀ ਕੀਤੀ ਗਈ ਹੈ।

ਰਿਪੋਰਟ ਮੁਤਾਬਕ ਮਹਾਰਾਸ਼ਟਰ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਅਜਿਹੇ ਰਾਜ ਹਨ, ਜਿੱਥੇ ਵਿਦਿਆਰਥੀ ਸਭ ਤੋਂ ਵੱਧ ਮਾਮਲੇ ਹਨ। ਇੱਥੇ ਵਿਦਿਆਰਥੀ ਜੀਵਨਲੀਲਾ ਸਮਾਪਤੀ ਦੀ ਗਿਣਤੀ ਦੇਸ਼ ‘ਚ ਅਜਿਹੇ ਕੁੱਲ ਮਾਮਲਿਆਂ ਦਾ ਇੱਕ ਤਿਹਾਈ ਹੈ, ਜਦੋਂ ਕਿ ਰਾਜਸਥਾਨ, ਆਪਣੇ ਉੱਚ ਅਕਾਦਮਿਕ ਮਾਹੌਲ ਲਈ ਜਾਣਿਆ ਜਾਂਦਾ ਹੈ, 10ਵੇਂ ਸਥਾਨ ‘ਤੇ ਹੈ, ਜੋ ਕੋਟਾ ਵਰਗੇ ਕੋਚਿੰਗ ਸੈਂਟਰਾਂ ਨਾਲ ਜੁੜੇ ਤੀਬਰ ਦਬਾਅ ਨੂੰ ਦਰਸਾਉਂਦਾ ਹੈ।

ਹਰ ਸਾਲ 2 ਫੀਸਦੀ ਵਾਧਾ : ਜਿੱਥੇ ਖੁਦਕੁਸ਼ੀ ਦੀਆਂ ਘਟਨਾਵਾਂ ਦੀ ਗਿਣਤੀ ‘ਚ ਸਾਲਾਨਾ 2 ਫ਼ੀਸਦੀ ਦਾ ਵਾਧਾ ਹੋਇਆ ਹੈ, ਉੱਥੇ ਵਿਦਿਆਰਥੀ ਖੁਦਕੁਸ਼ੀ ਦੇ ਮਾਮਲਿਆਂ ‘ਚ ਚਾਰ ਪ੍ਰਤੀਸ਼ਤ ਵਾਧਾ ਹੋਇਆ ਹੈ, ਜੋ ਕਿ ਵਿਦਿਆਰਥੀ ਖੁਦਕੁਸ਼ੀ ਦੇ ਮਾਮਲਿਆਂ ਦੀ ਘੱਟ ਰਿਪੋਰਟਿੰਗ ਕਾਰਨ ਹੋਣ ਦੀ ਸੰਭਾਵਨਾ ਹੈ। ਪਿਛਲੇ ਇੱਕ ਦਹਾਕੇ ‘ਚ 0-24 ਸਾਲ ਦੀ ਉਮਰ ਦੇ ਬੱਚਿਆਂ ਦੀ ਆਬਾਦੀ 582 ਕਰੋੜ ਤੋਂ ਘਟ ਕੇ 581 ਕਰੋੜ ਹੋ ਗਈ ਹੈ, ਜਦੋਂ ਕਿ ਵਿਦਿਆਰਥੀ ਖੁਦਕੁਸ਼ੀਆਂ ਦੀ ਗਿਣਤੀ 6,654 ਤੋਂ ਵੱਧ ਕੇ 13,044 ਹੋ ਗਈ ਹੈ।

53% ਵਿਦਿਆਰਥੀਆਂ ਨੇ ਦਿੱਤੀ ਆਪਣੀ ਜਾਨ : IPC3 ਇੰਸਟੀਚਿਊਟ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਮੁਤਾਬਕ 2022 ‘ਚ ਕੁੱਲ ਵਿਦਿਆਰਥੀ ਖੁਦਕੁਸ਼ੀ ਦੇ ਮਾਮਲਿਆਂ ‘ਚ 53 ਪ੍ਰਤੀਸ਼ਤ ਮਰਦ ਵਿਦਿਆਰਥੀ ਸਨ, ਜਿਨ੍ਹਾਂ ਨੇ ਜੀਵਨਲੀਲਾ ਸਮਾਪਤ ਕੀਤੀ ਸੀ। 2021 ਅਤੇ 2022 ਦੇ ਵਿਚਕਾਰ ਮਰਦ ਵਿਦਿਆਰਥੀਆਂ ਵੱਲੋਂ ਜੀਵਨਲੀਲਾ ਸਮਾਪਤ ਕਰਨ ‘ਚ 6 ਪ੍ਰਤੀਸ਼ਤ ਦੀ ਕਮੀ ਆਈ ਹੈ, ਜਦਕਿ ਵਿਦਿਆਰਥਣਾਂ ਵੱਲੋਂ ਜੀਵਨਲੀਲਾ ਦਰ ‘ਚ 7 ਪ੍ਰਤੀਸ਼ਤ ਵਾਧਾ ਹੋਇਆ ਹੈ।

ਪਿਛਲੇ ਦਹਾਕੇ ‘ਚ ਵਿਦਿਆਰਥਣਾਂ ਦੇ ਮਾਮਲੇ 8ਚ 61% ਦਾ ਹੋਇਆ ਵਾਧਾ : ਰਿਪੋਰਟ ਮੁਤਾਬਕ ਪਿਛਲੇ ਦਹਾਕੇ ਦੌਰਾਨ ਮਰਦ ਵਿਦਿਆਰਥੀਆਂ ਦੇ ਜੀਵਨਲੀਲਾ ਸਮਾਪਤ ਦਰ 50 ਫ਼ੀਸਦੀ, ਜਦਕਿ ਵਿਦਿਆਰਥਣਾਂ ਦੇ ਮਾਮਲੇ ‘ਚ 61 ਫ਼ੀਸਦੀ ਵਾਧਾ ਹੋਇਆ ਹੈ। ਦੋਵਾਂ ਮਾਮਲਿਆਂ ‘ਚ ਪਿਛਲੇ ਪੰਜ ਸਾਲਾਂ ‘ਚ 5 ਪ੍ਰਤੀਸ਼ਤ ਦੀ ਔਸਤ ਸਾਲਾਨਾ ਵਾਧਾ ਦੇਖਿਆ ਹੈ। NCRB ਡੇਟਾ ਪੁਲਿਸ ਵੱਲੋਂ ਦਾਇਰ ਪਹਿਲੀ ਰਿਪੋਰਟ (FIR) ‘ਤੇ ਅਧਾਰਤ ਹੈ।

ਵੈਸੇ ਤਾਂ ਇਹ ਮੰਨਣਾ ਮਹੱਤਵਪੂਰਨ ਹੈ ਕਿ ਵਿਦਿਆਰਥੀ ਘਟਨਾਵਾਂ ਦੀ ਅਸਲ ਗਿਣਤੀ ਸ਼ਾਇਦ ਘੱਟ ਰਿਪੋਰਟ ਕੀਤੀ ਗਈ ਹੈ। ਇਸ ਅੰਡਰ-ਰਿਪੋਰਟਿੰਗ ਲਈ ਕਈ ਕਾਰਕ ਜ਼ਿੰਮੇਵਾਰ ਹੋ ਸਕਦੇ ਹਨ, ਜਿਸ ‘ਚ ਭਾਰਤੀ ਦੰਡ ਵਿਧਾਨ ਦੀ ਧਾਰਾ 309 ਦੇ ਤਹਿਤ ਜੀਵਨਲੀਲਾ ਸਮਾਪਤੀ ਨਾਲ ਜੁੜਿਆ ਸਮਾਜਿਕ ਕਲੰਕ ਅਤੇ ਜੀਵਨਲੀਲਾ ਸਮਾਪਤੀ ਦੀ ਕੋਸ਼ਿਸ਼ ਤੇ ਸਹਾਇਕ ਜੀਵਨਲੀਲਾ ਸਮਾਪਤੀ ਦਾ ਅਪਰਾਧੀਕਰਨ ਸ਼ਾਮਲ ਹੈ।

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

You cannot copy content of this page