iTree Network Solutions +91-8699235413
iTree Network Solutions +91-8699235413
iTree Network Solutions +91-8699235413
HomecitySukhi Nijhar ਦਾ ਯੂਅਰ ਫੀਜੀਓ ਵਿਖੇ Dr. Sumandeep Kaur ਵੱਲੋਂ ਵਿਸ਼ੇਸ਼ ਸਨਮਾਨ

Sukhi Nijhar ਦਾ ਯੂਅਰ ਫੀਜੀਓ ਵਿਖੇ Dr. Sumandeep Kaur ਵੱਲੋਂ ਵਿਸ਼ੇਸ਼ ਸਨਮਾਨ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari ;-ਜਲੰਧਰ, 16 ਸਤੰਬਰ (Sukhi Nijhar gets special honor ) ਵਤਨੋ ਦੂਰ ਟੀ.ਵੀ ਰੇਡਿਓ ਕੈਨੇਡਾ ਦੇ ਫਾਂਊਡਰ Sukhi Nijhar  ਜੋ ਪੰਜਾਬ ਆਏ ਹੋਏ ਹਨ ਤੇ .ਯੂਅਰ ਫੀਜੀਓ ਅਰਬਨ ਅਸਟੇਟ 1 ਜਲੰਧਰ ਵਿਖੇ ਵਿਸ਼ੇਸ਼ ਤੌਰ ਤੇ ਪੁੱਜੇ ਤੇ ਇਸ ਮੌਕੇ ਤੇ ਡਾ ਸੁਮਨਦੀਪ ਕੌਰ ਨੇ ਸੁੱਖੀ ਨਿੱਝਰ ਦਾ ਵਿਸ਼ੇਸ਼ ਸਨਮਾਨ ਕੀਤਾ ਤੇ ਇਸ ਮੌਕੇ ਤੇ ਵਿਸ਼ਵ ਪੁਲਿਸ ਖੇਡਾਂ ‘ਚੋ ਸੋਨ ਤਗਮਾਂ ਜੇਤੂ ਅਥਲੀਟ ਸੰਦੀਪ ਸਿੰਘ ਉਚੇਚੇ ਤੌਰ ਤੇ ਹਾਜਰ ਸਨ ਤੇ ਉਨ੍ਹਾਂ ਨੇ Sukhi Nijhar  ਨੂੰ ਜੀ.ਆਇਆ ਕਿਹਾ ਤੇ ਯੂਅਰ ਫੀਜੀਓ ਵੱਲੋਂ ਖਿਡਾਰੀਆਂ ਤੇ ਸ਼ਹਿਰ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਦਿੱਤੀ।

Sukhi Nijhar
ਵਤਨੋ ਦੂਰ ਟੀ.ਵੀ ਰੇਡਿਓ ਕੈਨੇਡਾ ਦੇ ਫਾਂਊਡਰ ਸੁੱਖੀ ਨਿੱਝਰ ਦਾ ਯੂਅਰ ਫੀਜੀਓ ਅਰਬਨ ਅਸਟੇਟ 1 ਜਲੰਧਰ ਵਿਖੇ ਵਿਸ਼ੇਸ਼ ਸਨਮਾਨ ਕਰਦੇ ਹੋਏ ਡਾ. ਸੁਮਨਦੀਪ ਕੌਰ ਤੇ ਵਿਸ਼ਵ ਪੁਲਿਸ ਖੇਡਾਂ ‘ਚੋ ਸੋਨ ਤਗਮਾਂ ਜੇਤੂ ਅਥਲੀਟ ਸੰਦੀਪ ਸਿੰਘ ਤੇ ਨਵਨੀਤ ਕੌਰ।

ਇਸ ਮੌਕੇ ਤੇ ਡਾ.ਸੁਮਨਦੀਪ ਕੌਰ ਨੇ Sukhi Nijhar ਨੂੰ ਦੱਸਿਆ ਕਿ ਅਸੀ ਖਿਡਾਰੀਆਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਦਿੰਦੇ ਹਾਂ ਤੇ ਉਨ੍ਹਾਂ ਕੌਮਾਂਤਰੀ ਖੇਡ ਮੁਕਾਬਲੇ ਲਈ ਤਿਆਰ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੇ ਦੱਸਿਆ ਕਿ ਉਲੰਪਿਕ ਤੇ ਏਸ਼ੀਅਨ ਖੇਡਾਂ ‘ਚ ਹਿੱਸਾ ਲੈਣ ਵਾਲੇ ਖਿਡਾਰੀ ਸਾਡੇ ਕੋਲੋ ਵਿਸ਼ੇਸ਼ ਤੌਰ ਤੇ ਆ ਕੇ ਆਪਣੀ ਸੱਟ -ਚੋਟ ਸਬੰਧੀ ਜਾਣਕਾਰੀ ਦਿੰਦੇ ਹਨ ਤੇ ਉਨ੍ਹਾਂ ਦੀ ਸਮੱਸਿਆ ਦਾ ਯੋਗ ਤੇ ਸੁਚੱਜੇ ਤਰੀਕੇ ਨਾਲ ਅਧੁਨਿਕ ਸਹੂਲਤਾਂ ਨਾਲ ਉਸ ਦਾ ਇਲਾਜ ਕੀਤਾ ਜਾਂਦਾ ਹੈ। ਇਸ ਮੌਕੇ ਤੇ ਸੁੱਖੀ ਨਿੱਝਰ ਨੇ ਡਾ. ਸੁਮਨਦੀਪ ਕੌਰ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ ਤੇ ਕਿਹਾ ਯੂਅਰ ਫੀਜੀਓ ਵੱਲੋਂ ਜੋ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤੇ ਇਸ ਨਾਲ ਸਮਾਜ ਨੂੰ ਬਹੁਤ ਲਾਭ ਹੋ ਰਿਹਾ ਹੈ ਤੇ ਖਾਸ ਕਰਕੇ ਖਿਡਾਰੀਆਂ ਦੀ ਜੋ ਸੇਵਾ ਯੂਅਰ ਫੀਜੀਓ ਤੇ ਡਾ ਸੁਮਨਦੀਪ ਕੌਰ ਤੇ ਸੰਦੀਪ ਸਿੰਘ ਕਰ ਰਹੇ ਹਨ ਉਹ ਕਾਬਿਲੇ ਤਰੀਫ ਹੈ ਤੇ ਇਸ ਨਾਲ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਤੇ ਉਲੰਪਿਕ ਤੇ ਏਸ਼ੀਅਨ ਖੇਡਾਂ ‘ਚ ਹਿੱਸਾ ਲੈਣ ਤੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਵੀ ਇਲਾਜ ‘ਚ ਜੋ ਰਿਆਇਤ ਦਿੱਤੀ ਜਾ ਰਹੀ ਹੈ। ਉਸ ਨਾਲ ਖਿਡਾਰੀ ਵਰਗ ‘ਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਨੇ ਵਤਨੋ ਦੂਰ ਟੀ.ਵੀ ਰੇਡਿਓ ਵੱਲੋਂ ਯੂਅਰ ਫੀਜੀਓ ਨੂੰ ਹਰ ਪ੍ਰਕਾਰ ਦੀ ਸਹੂਲਤ ਦੇਣ ਦਾ ਐਲਾਨ ਕੀਤਾ।

 

iTree Network Solutions +91-8699235413
iTree Network Solutions +91-8699235413

also read ;- ਲੜਾਈ ਤੋਂ ਬਾਅਦ ਪਿਤਾ ਨੇ ਆਪਣੀ ਧੀ ਦਾ ਗਲਾ ਵੱਢ ਕੇ ਟਰੱਕ ਅੱਗੇ ਛਾਲ ਮਾਰ ਦਿੱਤੀ। 

iTree Network Solutions +91-8699235413
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

iTree Network Solutions +91-8699235413

Punjab News

LEAVE A REPLY

Please enter your comment!
Please enter your name here

Related News

युवती ने चप्पल से युवक को पीटा:जालंधर में भीड़ने थप्पड़ जड़े; बोली- जबरन चेस्ट छूने की कोशिश की, गले में हाथ डालकर चेन खींची

Buland kesari/जालंधर में एक युवती ने छेड़खानी करने पर युवक को चप्पल से जमकर पीटा। उसके सिर और फेस पर कई चप्पल मारी। इसके...

You cannot copy content of this page