iTree Network Solutions +91-8699235413
iTree Network Solutions +91-8699235413
iTree Network Solutions +91-8699235413
HomeJalandharJalandhar News: ਇੱਕ ਹੋਰ BJP ਦੀ ਕੌਂਸਲਰ ਸ਼ਬਨਮ ਦੁੱਗਲ ਅਤੇ ਪਤੀ ਅਯੂਬ...

Jalandhar News: ਇੱਕ ਹੋਰ BJP ਦੀ ਕੌਂਸਲਰ ਸ਼ਬਨਮ ਦੁੱਗਲ ਅਤੇ ਪਤੀ ਅਯੂਬ ਖ਼ਾਨ ਨੇ ਫੜਿਆ ਝਾੜੂ, ਕਈ ਵਾਰ ਬਦਲ ਚੁੱਕੇ ਨੇ ਨੇਤਾ ਜੀ ਪਾਰਟੀ!

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland Kesari/ one more counselor join AAP; ਦਲ ਬਦਲਣ ਦੇ ਖੇਡ ਦੇ ਵਿੱਚ ਜਲੰਧਰ ਸਭ ਤੋਂ ਅੱਗੇ ਹੈ। ਆਮ ਆਦਮੀ ਪਾਰਟੀ ਆਪਣੇ ਕੌਂਸਲਰ ਪੂਰੇ ਕਰਨ ਦੇ ਚੱਕਰ ਵਿੱਚ ਦੂਸਰੀਆਂ ਪਾਰਟੀਆਂ ਵਿੱਚ ਸੰਨਮਾਰੀ ਕਰ ਰਹੀ ਹੈ!

iTree Network Solutions +91-8699235413
iTree Network Solutions +91-8699235413

ਅੱਜ ਸਵੇਰ ਦੇ ਤਿੰਨ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਚੁੱਕੇ ਹਨ। ਰਾਤ ਪੈਂਦਿਆਂ ਇੱਕ ਹੋਰ ਚੌਥਾ ਕੌਂਸਲਰ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਗਿਆ ਹੈ।

ਵਾਰਡ ਨੰਬਰ 41 ਤੋਂ ਭਾਜਪਾ ਦੀ ਕੌਂਸਲਰ ਸ਼ਬਨਮ ਦੁੱਗਲ ਅਤੇ ਉਸਦਾ ਪਤੀ ਅਜੂਬ ਦੁੱਗਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਕੈਬਨਟ ਮੰਤਰੀ ਮਹਿੰਦਰ ਭਗਤ, ਹਰਭਜਨ ਸਿੰਘ ਈਟੀਓ ਅਤੇ ਡਾਕਟਰ ਰਵਜੋਤ ਦੀ ਹਾਜ਼ਰੀ ਵਿੱਚ ਇਹਨਾਂ ਦੋਹਾਂ ਨੂੰ ਆਮ ਆਦਮੀ ਪਾਰਟੀ ਵੀ ਸ਼ਾਮਿਲ ਕਰਵਾਇਆ ਗਿਆ।

ਇੱਥੇ ਦੱਸ ਦਈਏ ਕਿ ਅਯੂਬ ਖ਼ਾਨ ਦੁਗਲ ਪਹਿਲਾਂ ਅਕਾਲੀ ਦਲ ਨਾਲ ਜੁੜੇ ਰਹੇ, ਫਿਰ ਭਾਜਪਾ ਵਿੱਚ ਆ ਗਏ ਤੇ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਵਿੱਚ ਉਹਨਾਂ ਦੀ ਐਂਟਰੀ ਹੋ ਗਈ ਹੈ। ਸ਼ਬਨਮ ਦੁਗਲ ਦੀ ਐਂਟਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਹੁਣ ਕੁੱਲ 44 ਕੌਂਸਲਰ ਹੋ ਗਏ ਹਨ।

Jalandhar News: Another BJP councilor Shabnam Duggal and husband Ayub Khan held the broom, Netaji has changed party many times!

iTree Network Solutions +91-8699235413
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

iTree Network Solutions +91-8699235413

Punjab News

LEAVE A REPLY

Please enter your comment!
Please enter your name here

Related News

You cannot copy content of this page