Buland kesari ;- ਅਕਾਲੀ ਸਰਕਾਰ ਸਮੇਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਰਾਈਟ ਹੈਂਡ ਰਹੇ ਸ਼ਰਾਬ ਦੇ ਪ੍ਰਸਿੱਧ ਕਾਰੋਬਾਰੀ ਸਵਰਗੀ ਰਜਿੰਦਰ ਪੱਪੂ ਜੈਂਤੀਪੁਰ ਅਤੇ ਉਹਨਾਂ ਦੇ ਪੁੱਤਰ ਅਮਨਦੀਪ ਜੈਂਤੀਪੁਰ ਦੇ ਘਰ ਜੈਂਤੀਪੁਰ ਵਿਖੇ ਆਰਡੀਐਕਸ ਨਾਲ ਹਮਲਾ ਹੋਇਆ, ਹਾਲਾਂਕਿ ਆਰਡੀਐਕਸ ਫਟਿਆ ਨਹੀਂ ਜਿਸ ਕਾਰਨ ਜਾਨੀ ਨੁਕਸਾਨ ਹੋਣੋ ਬਚਾ ਹੋ ਗਿਆ ਹੈ। ਉਧਰ ਪੁਲਿਸ ਨੇ ਇਸ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਅਤੇ ਪੁਲਿਸ ਅਧਿਕਾਰੀ ਜਾਂਚ ਬਾਰੇ ਦੱਸ ਰਹੇ ਹਨ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.