iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਪੰਜਾਬ ਸਰਕਾਰ ਵੱਲੋਂ 2 IPS ਅਫਸਰਾਂ ਦਾ ਤਬਾਦਲਾ, ਸਵਪਨ ਸ਼ਰਮਾ ਬਣੇ ਲੁਧਿਆਣਾ...

ਪੰਜਾਬ ਸਰਕਾਰ ਵੱਲੋਂ 2 IPS ਅਫਸਰਾਂ ਦਾ ਤਬਾਦਲਾ, ਸਵਪਨ ਸ਼ਰਮਾ ਬਣੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ

Date:

National News

Buland kesari ;- ਲੁਧਿਆਣਾ ਨੂੰ ਨਵਾਂ ਪੁਲਿਸ ਕਮਿਸ਼ਨਰ ਮਿਲ ਗਿਆ ਹੈ। ਪੰਜਾਬ ਸਰਕਾਰ ਵੱਲੋਂ 2 IPS ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ ਜਿਨ੍ਹਾਂ IPS ਸਵਪਨ ਸ਼ਰਮਾ, ਜੋਕਿ ਫਿਰੋਜ਼ਪੁਰ ਵਿਚ DIG ਦੇ ਅਹੁਦੇ ‘ਤੇ ਤਾਇਨਾਤ ਸਨ, ਨੂੰ ਲੁਧਿਆਣਾ ਵਿਚ ਪੁਲਿਸ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਹੈ ਜਦਿਕ IPS ਹਰਮਨਬੀਰ ਸਿੰਘ ਨੂੰ ਸਵਪਨ ਸ਼ਰਮਾ ਦੀ ਥਾਂ ਫਿਰੋਜ਼ਪੁਰ ਵਿਚ ਨਿਯੁਕਤ ਕੀਤਾ ਗਿਆ ਹੈ।ਪੰਜਾਬ ਸਰਕਾਰ ਵੱਲੋਂ 2 IPS ਅਫਸਰਾਂ ਦਾ ਤਬਾਦਲਾ, ਸਵਪਨ ਸ਼ਰਮਾ ਬਣੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

You cannot copy content of this page