Buland kesari ;- ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਲਗਾਈ ਗਈ ਪਟੀਸ਼ਨ ਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ। ਮਜੀਠੀਆ ਦੇ ਵਕੀਲਾਂ ਵੱਲੋਂ ਮਾਮਲੇ ਨੂੰ ਮੁਲਤਵੀ ਕਰਨ ਦੇ ਲਈ ਕਿਹਾ ਗਿਆ।
ਦਰਅਸਲ ਬਿਕਰਮ ਮਜੀਠੀਆ ਵੱਲੋਂ ਮੋਹਾਲੀ ਕੋਰਟ ਦੇ ਦੂਜੇ ਰਿਮਾਂਡ ਆਰਡਰਸ ਨੂੰ ਚੁਣੌਤੀ ਦਿੱਤੀ ਗਈ ਸੀ, ਕਿਉਂਕਿ ਬਿਕਰਮ ਮਜੀਠੀਆ ਦਾ ਰਿਮਾਂਡ ਖਤਮ ਹੋ ਚੁੱਕਾ ਹੈ ਅਤੇ ਜੁਡੀਸ਼ਅਲ ਕਸਟੱਡੀ ਦੇ ਵਿੱਚ ਭੇਜਿਆ ਗਿਆ ਇਸ ਕਰਕੇ ਵਕੀਲਾਂ ਵੱਲੋਂ ਅਰਜਮੈਂਟ ਲਈ ਗਈ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








