iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਵੀਜਾ 24 ਦੇ ਖਿਲਾਫ਼ ਦਿੱਤੀ ਸ਼ਿਕਾਇਤ ਸ਼ਿਵਸੈਨਾ ਲੋਇੰਨ ਨੇ

ਵੀਜਾ 24 ਦੇ ਖਿਲਾਫ਼ ਦਿੱਤੀ ਸ਼ਿਕਾਇਤ ਸ਼ਿਵਸੈਨਾ ਲੋਇੰਨ ਨੇ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari ;- “ਵੀਜਾ 24′ ਇਮੀਗ੍ਰੇਸ਼ਨ ਦੇ ਖਿਲਾਫ ਵਿਦੇਸ਼ ਭੇਜਣ ਦੇ ਲਈ 1 ਲੱਖ ਰੁਪਏ ਦੇ ਵਿੱਚ +2 ਦੇ ਜਾਲੀ ਸਰਟੀਫਿਕੇਟ ਬਣਾਉਣ ਅਤੇ ਪੰਜਾਬ ਸਰਕਾਰ ਦੀ ਜਾਲੀ ਮੋਹਰ ਦੀ ਵਰਤੋ ਕਰਨ ਵਾਲੇ “ਵੀਜ਼ਾ 24′ ਦੇ ਮਾਲਕਾ ਦਾ ਲਾਇਸੈਂਸ ਰੱਦ ਕਰਨ ਅਤੇ ਮਾਲਕਾ ਖਿਲਾਫ਼ ਬਣਦੀ ਸਖਤ ਕਾਨੂੰਨੀ ਕਾਰਵਾਈ ਕਰਨ ਲਈ ਪੁਲਿਸ ਕਮਿਸ਼ਨਰ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ।ਵੀਜਾ
ਸੁਨੀਲ ਕੁਮਾਰ ਬੰਟੀ ਯੁਵਾ ਕੌਮੀ ਪ੍ਰਧਾਨ ਅਤੇ ਰਾਜ ਕੁਮਾਰਗੁਪਤ ਅਰੋੜਾ ਕੌਮੀ ਉਪ ਪ੍ਰਧਾਨ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਵਿੱਚ ਜਲੰਧਰ ਬੱਸ ਸਟੈਂਡ ਨਜ਼ਦੀਕ “ਵੀਜ਼ਾ 24′ ਇਮੀਗ੍ਰੇਸ਼ਨ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ 1 ਲੱਖ ਰੁਪਏ ਦੇ ਵਿੱਚ +2 ਦੇ ਜਾਲੀ ਸਰਟੀਫਿਕੇਟ ਬਣਾਏ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਦੀ ਮੋਹਰ ਦਾ ਵੀ ਵਰਤੋਂ ਕੀਤਾ ਜਾ ਰਿਹਾ! ਜਿਸ ਦੀ ਵੀਡੀਓ ਸਾਡੇ ਕੋਲ ਮੌਜੂਦ ਹੈ ਅਤੇ ਵੀਡੀਓ ਵਿੱਚ ਸਟਾਫ ਵੱਲੋਂ ਸ਼ਰੇਆਮ ਕਿਹਾ ਜਾ ਰਿਹਾ ਹੈ ਕਿ 1 ਲੱਖ ਰੁਪਏ ਦੇ ਵਿੱਚ +2 ਦਾ ਜਾਲੀ ਸਰਟੀਫਿਕੇਟ ਬਣਾ ਦਿੱਤਾ ਜਾਵੇਗਾ ਅਤੇ 5-6 ਸਾਲ ਦੇ ਲਈ ਪੰਜਾਬ ਸਰਕਾਰ ਦੀ ਵੈਬਸਾਈਟ ਤੇ ਵੀ ਆਨਲਾਈਨ ਬੋਲੂਗਾ! ਇਸ ਵੀਡੀਓ ਨੂੰ ਦੇਖਕੇ ਲੱਗਦਾ ਹੈ ਕਿ ਇਹ ਕਾਫ਼ੀ ਸਮੇਂ ਤੋਂ ਹੀ ਸਰਕਾਰ ਨਾਲ ਇੰਝ ਧੋਖਾ ਕਰਕੇ ਆਪਣੀਆਂ ਨਿੱਝੀ ਰੋਟੀਆਂ ਸੇਕ ਰਿਹਾ ਹੈ।

iTree Network Solutions +91-8699235413
iTree Network Solutions +91-8699235413

ਇਸ ਮੌਕੇ ਸ਼ਿਵਸੈਨਾ ਲੋਇੱਨ ਦੇ ਰਾਸ਼ਟਰੀ ਯੁਵਾ ਪ੍ਰਧਾਨ ਸੁਨੀਲ ਕੁਮਾਰ ਬੰਟੀ ਦੇ ਨਾਲ ਰਾਸ਼ਟਰੀ ਉਪ-ਪ੍ਭਾਰੀ ਰਾਜ ਕੁਮਾਰ ਅਰੋੜਾ, ਲਲਿਤ ਕੁਮਾਰ ਬੱਬੂ, ਯੁਵਾ ਚੇਅਰਮੈਨ ਸੁਨੀਲ ਅਹੀਰ, ਯੁਵਾ ਪ੍ਰਧਾਨ ਅਭਿਸ਼ੇਕ ਮੱਕੜ, ਯੁਵਾ ਉਪ-ਪ੍ਭਾਰੀ ਮਨੀ ਕੁਮਾਰ ਅਰੋੜਾ, ਰਾਹੁਲ ਵਰਮਾ, ਰਵੀ ਕੁੰਡੀ ਆਦਿ ਸ਼ਿਵਸੈਨਿਕ ਹਾਜ਼ਰ ਸਨ।

iTree Network Solutions +91-8699235413
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

iTree Network Solutions +91-8699235413

Punjab News

LEAVE A REPLY

Please enter your comment!
Please enter your name here

Related News

लुधियाना में युवक की नशे से मौत:एक साल पहले भाई की हादसे में गई थी जान, परिजन बोले- नशे ने पूरा परिवार तबाह किया

Buland kesari/पंजाब सरकार द्वारा नशों के खिलाफ अभियान चलाए जाने के बावजूद युवा नशे की चपेट में आ रहे हैं। लुधियाना के कूमकलां थाना...

You cannot copy content of this page