iTree Network Solutions +91-8699235413
iTree Network Solutions +91-8699235413
iTree Network Solutions +91-8699235413
HomeEntertainmentਪੰਜਾਬੀ ਗੀਤਾਂ 'ਚ ਗੰਦ ਪਰੋਸਣ ਵਾਲੇ ਇਸ ਪੰਜਾਬੀ ਗਾਇਕ 'ਤੇ ਫਿਰ ਕੱਸਿਆ...

ਪੰਜਾਬੀ ਗੀਤਾਂ ‘ਚ ਗੰਦ ਪਰੋਸਣ ਵਾਲੇ ਇਸ ਪੰਜਾਬੀ ਗਾਇਕ ‘ਤੇ ਫਿਰ ਕੱਸਿਆ ਕਾਨੂੰਨ ਨੇ ਸ਼ਿਕੰਜਾ! ਅਦਾਲਤ ਨੇ ਜਾਰੀ ਕੀਤਾ ਸੰਮਣ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari/ਪੰਜਾਬੀ ਗਾਇਕ ਅਕਸਰ ਆਪਣਿਆਂ ਗੀਤਾਂ ਵਿੱਚ ਅਸ਼ਲੀਲਤਾ,ਨਸ਼ਿਆਂ ਹਥਿਆਰਾਂ ਦੀ ਨੁਮਾਇਸ਼ ਨੂੰ ਲੈ ਕੇ ਵਿਵਾਦਾਂ ਵਿੱਚ ਘਿਰਦੇ ਰਹੇ ਹਨ। ਹੁਣ ਇੱਕ ਵਾਰ ਫੇਰ ਅਜਿਹੇ ਹੀ ਵਿਵਾਦ ਵਿੱਚ ਪੰਜਾਬੀ ਗਾਇਕ ਗੁਰੂ ਰੰਧਾਵਾ ਲਈ ਮੁਸ਼ਕਿਲਾਂ ਖੜੀਆਂ ਹੋ ਗਈਆਂ ਹਨ।ਅਸ਼ਲੀਲਤਾ

iTree Network Solutions +91-8699235413

ਸਮਰਾਲਾ ਨੇੜਲੇ ਪਿੰਡ ਬਰਮਾ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਸ਼ਿਕਾਇਤ ‘ਤੇ ਅਦਾਲਤ ਨੇ ਉਨ੍ਹਾਂ ਨੂੰ 2 ਸਤੰਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ।

iTree Network Solutions +91-8699235413

ਐਡਵੋਕੇਟ ਗੁਰਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਰਾਜਦੀਪ ਸਿੰਘ ਮਾਨ ਵਾਸੀ ਪਿੰਡ ਬਰਮਾ ਵੱਲੋਂ ਆਪਣੇ ਇਤਰਾਜ਼ ਵਿੱਚ ਕਿਹਾ ਗਿਆ ਕਿ ਗੁਰੂ ਰੰਧਾਵਾ ਦੇ ਨਵੇਂ ਗੀਤ ‘ਸਿਰਾ’ ਵਿੱਚ ਵਰਤੀ ਲਾਈਨ ‘ਜੰਮਿਆਂ ਨੂੰ ਗੁੜ੍ਹਤੀ ‘ਚ ਮਿਲਦੀ ਅਫੀਮ ਐ’ ਇਤਰਾਜ਼ਯੋਗ ਹੈ।

iTree Network Solutions +91-8699235413

ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਗੁੜ੍ਹਤੀ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਿਸ਼ੇਸ਼ ਮਾਨਤਾ ਪ੍ਰਾਪਤ ਹੈ ਅਤੇ ਇਸ ਨੂੰ ਨਸ਼ੇ ਨਾਲ ਜੋੜਨਾ ਗਲਤ ਹੈ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਗਾਇਕ ਨੂੰ ਪਹਿਲਾਂ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ ਪਰ ਸੰਤੋਸ਼ਜਨਕ ਜਵਾਬ ਨਾ ਆਉਣ ਕਾਰਨ ਅਦਾਲਤ ਰੁਝਾਨੀ ਹੋਈ ਅਤੇ ਹੁਣ ਗਾਇਕ ਗੁਰੂ ਰੰਧਾਵਾ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ।

ਦੂਜੇ ਪਾਸੇ ਪੰਜਾਬ ਦੀਆਂ ਕਈ ਸਿਰਮੋਰ ਹਸਤੀਆਂ ਵੱਲੋਂ ਗੁਰੂ ਰੰਧਾਵਾ ਦੇ ਇਸ ਗੀਤ ਦੀ ਨਿਖੇਦੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਗੁੜਤੀ ਇਨਸਾਨ ਦੇ ਜੀਵਨ ਵਿੱਚ ਬੜਾ ਅਹਿਮ ਰੋਲ ਅਦਾ ਕਰਦੀ ਹੈ ਜੋ ਕਿ ਉਸਦੇ ਮਾਂ ਬਾਪ ਬੱਚੇ ਨੂੰ ਪੈਦਾ ਹੋਣ ਸਮੇਂ ਦਿੰਦੇ ਹਨ।

iTree Network Solutions +91-8699235413

ਪਰ ਗੁਰੂ ਰੰਧਾਵਾ ਨੇ ਗੁੜਤੀ ਵਿੱਚ ਅਫੀਮ ਦਿੱਤੇ ਜਾਣ ਦੀ ਗੱਲ ਕਹਿ ਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਕਿਸ ਹੇਠਲੇ ਪੱਧਰ ਤੇ ਗਿਰ ਚੁੱਕੇ ਹਨ ਕਿ ਆਪਣੇ ਗੀਤ ਨੂੰ ਹਿਟ ਕਰਨ ਲਈ ਕੁਝ ਵੀ ਗੰਦ ਮੰਦ ਗਾ ਸਕਦੇ ਹਨ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

लुधियाना में युवक की नशे से मौत:एक साल पहले भाई की हादसे में गई थी जान, परिजन बोले- नशे ने पूरा परिवार तबाह किया

Buland kesari/पंजाब सरकार द्वारा नशों के खिलाफ अभियान चलाए जाने के बावजूद युवा नशे की चपेट में आ रहे हैं। लुधियाना के कूमकलां थाना...

You cannot copy content of this page