Buland kesari/Attacked Youth; ਫਰੀਦਕੋਟ ਜਿਲੇ ਦੇ ਪਿੰਡ ਰਾਮੇਂਆਣਾ ‘ਚ ਰਾਹ ਜਾਂਦੇ ਨੌਜਵਾਨ ‘ਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਹਮਲੇ ‘ਚ ਨੌਜਵਾਨ ਬੁਰੀ ਤਰਾਂ ਲਹੂ-ਲੁਹਾਨ ਹੋ ਗਿਆ।ਨੌਜਵਾਨ

iTree Network Solutions +91-8699235413

ਦੱਸ ਦੇਈਏ ਕਿ 2 ਮੋਟਰਸਾਈਕਲਾਂ ‘ਤੇ ਸਵਾਰ 5 ਹਮਲਾਵਰਾਂ ਨੇ ਰਾਹ ਜਾਂਦੇ ਨੌਜਵਾਨ ਨੂੰ ਰੋਕ ਕੇ ਪਹਿਲਾਂ ਪੁੱਛਿਆ ਤਾਂ ਉਸਨੂੰ ਰੋਕਿਆ। ਫਿਰ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਨੌਜਵਾਨ ਬੁਰੀ ਤਰਾਂ ਜਖਮੀਂ ਹੋ ਗਿਆ। ਪੀੜਤ ਨੌਜਵਾਨ ਦੀ ਪਹਿਚਾਣ ਪਿੰਡ ਰਾਮੇਂਆਣਾ ਵਾਸੀ ਅਮਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਜੋਂ ਹੋਈ ਹੈ। ਮੌਕੇ ਤੇ ਪਹੁੰਚੇ ਪਿੰਡ ਦੇ ਸਰਪੰਚ ਨੇ ਜਖਮੀਂ ਨੂੰ ਇਲਾਜ ਲਈ ਹਸਪਤਾਲ ਕਰਵਾਇਆ ਦਾਖਲ, ਮੌਕੇ ਤੇ ਵੀਡੀਓ ਰਾਹੀ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਗਈ।

iTree Network Solutions +91-8699235413
iTree Network Solutions +91-8699235413