iTree Network Solutions +91-8699235413
iTree Network Solutions +91-8699235413
iTree Network Solutions +91-8699235413
HomeEntertainmentਇਸ ਦੇਸ਼ ਨੇ ਸਲਮਾਨ ਖਾਨ ਨੂੰ ਐਲਾਨਿਆ ਅੱਤਵਾਦੀ! ਵੇਖੋ ਕੀ ਹੈ ਮਾਮਲਾ

ਇਸ ਦੇਸ਼ ਨੇ ਸਲਮਾਨ ਖਾਨ ਨੂੰ ਐਲਾਨਿਆ ਅੱਤਵਾਦੀ! ਵੇਖੋ ਕੀ ਹੈ ਮਾਮਲਾ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਦੁਆਰਾ ਕੁੱਝ ਦਿਨ ਪਹਿਲਾਂ ਬਲੋਚਿਸਤਾਨ ਬਾਰੇ ਦਿੱਤੇ ਗਏ ਬਿਆਨ ‘ਤੇ ਪਾਕਿਸਤਾਨ ਭੜਕ ਗਿਆ ਹੈ। ਇਸ ਤੋਂ ਬਾਅਦ, ਸਲਮਾਨ ਖਾਨ ਵਿਰੁੱਧ ਇੱਕ ਐਫਆਈਆਰ ਦਰਜ ਕੀਤੀ ਗਈ, ਜਿਸ ‘ਚ ਉਨ੍ਹਾਂ ਦੇ ਬਿਆਨ ‘ਤੇ ਨਾਰਾਜ਼ਗੀ ਪ੍ਰਗਟ ਕੀਤੀ ਗਈ। ਇਹ ਮਾਮਲਾ ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ਦਰਜ ਕੀਤਾ ਗਿਆ ਸੀ।

iTree Network Solutions +91-8699235413

iTree Network Solutions +91-8699235413

ਕੁੱਝ ਦਿਨ ਪਹਿਲਾਂ, ਸਾਊਦੀ ਅਰਬ ‘ਚ JOY FORUM 2025 ਦਾ ਆਯੋਜਨ ਕੀਤਾ ਗਿਆ ਸੀ, ਜਿੱਥੇ ਸਲਮਾਨ ਖਾਨ ਵੀ ਮੌਜੂਦ ਸਨ। ਇਸ ਸਮਾਗਮ ‘ਚ ਸਲਮਾਨ ਖਾਨ ਨੇ ਬਲੋਚਿਸਤਾਨ ‘ਤੇ ਅਜਿਹਾ ਬਿਆਨ ਦਿੱਤਾ ਕਿ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਉਨ੍ਹਾਂ ਨੇ ਬਲੋਚਿਸਤਾਨ ਤੇ ਪਾਕਿਸਤਾਨ ਨੂੰ ਵੱਖ-ਵੱਖ ਦੱਸਦੇ ਹੋਏ ਕਿਹਾ, “ਇਹ ਬਲੋਚਿਸਤਾਨ ਦੇ ਲੋਕ, ਅਫਗਾਨਿਸਤਾਨ ਦੇ ਲੋਕ, ਪਾਕਿਸਤਾਨ ਦੇ ਲੋਕ ਇੱਥੇ ਹਨ; ਹਰ ਕੋਈ ਸਾਊਦੀ ਅਰਬ ‘ਚ ਸਖ਼ਤ ਮਿਹਨਤ ਕਰ ਰਿਹਾ ਹੈ।”

iTree Network Solutions +91-8699235413
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

You cannot copy content of this page