iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਵਿਦੇਸ਼ੀ ਧਰਤੀ ਤੋਂ ਫਿਰ ਆਈ ਮੰਦਭਾਗੀ ਖ਼ਬਰ, ਸਮਾਣਾ ਦੇ ਨੌਜਵਾਨ ਦੀ ਸੜਕ...

ਵਿਦੇਸ਼ੀ ਧਰਤੀ ਤੋਂ ਫਿਰ ਆਈ ਮੰਦਭਾਗੀ ਖ਼ਬਰ, ਸਮਾਣਾ ਦੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

ਪੰਜਾਬ ਦੇ ਨੌਜਵਾਨ ਰੁਜ਼ਗਾਰ ਚੰਗਾ ਨਾ ਮਿਲਣ ਕਰਕੇ ਵਿਦੇਸ਼ਾਂ ਦੀ ਉਡਾਨ ਭਰਦੇ ਹਨ ਪਰ ਕੁਝ ਹਾਲਾਤ ਘਰਾਂ ਦੇ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਮਜਬੂਰ ਹੋ ਕੇ ਪੰਜਾਬੀ ਨੌਜਵਾਨਾਂ ਨੂੰ ਮੰਦੀ ਚੋਂ ਨਿਕਲਣ ਲਈ ਵਿਦੇਸ਼ ਜਾਣਾ ਪੈ ਰਿਹਾ ਹੈ। ਇਸੇ ਤਰ੍ਹਾਂ ਸਮਾਣਾ ਦੇ ਪਿੰਡ ਸੱਸੀ ਬ੍ਰਾਹਮਣਾ ਦਾ ਨੌਜਵਾਨ ਜਿੱਥੇ ਹਰ ਸਾਲ ਘੱਗਰ ਦੀ ਹੜਾਂ ਦੀ ਮਾਰ ਦੇ ਕਰਕੇ ਫਸਲਾਂ ਦੀ ਤਬਾਹੀ ਹੁੰਦੀ ਹੈ ਇਸੀ ਗੱਲ ਤੋਂ ਭੁਪਿੰਦਰ ਕੁਮਾਰ ਸ਼ਰਮਾ ਨੂੰ ਉਨ੍ਹਾਂ ਦੇ ਪਿਓ ਧਰਮ ਚੰਦ ਸ਼ਰਮਾ ਰੇਸਾਨ ਨੇ ਬੱਚੇ ਨੂੰ ਪੜਾਇਆ।

iTree Network Solutions +91-8699235413

iTree Network Solutions +91-8699235413

ਭੁਪਿੰਦਰ ਕੁਮਾਰ ਸ਼ਰਮਾ 2008 ‘ਚ ਆਈਲੈਟਸ ਕਰਕੇ ਆਸਟਰੇਲੀਆ ਗਿਆ। ਪਰਿਵਾਰ ਨੇ ਰਿਸ਼ਤੇਦਾਰਾਂ ਤੋਂ ਪੈਸੇ ਇਕੱਠੇ ਕਰਕੇ ਉਹਨੂੰ ਵਿਦੇਸ਼ ਭੇਜਿਆ। ਉੱਥੇ ਜਾ ਕੇ ਉਹ ਟਰਾਲੇ ਚਲਾਉਣ ਲੱਗਿਆ। ਹੁਣ ਉਸਕਾ ਕਾਰੋਬਾਰ ਸੈੱਟ ਹੋਇਆ ਸੀ ਪਿਤਾ ਦੇ ਨਾਲ ਗੱਲਬਾਤ ਕਰਦਾ ਸੀ। ਭੁਪਿੰਦਰ ਦਾ ਸੁਪਨਾ ਸੀ ਕਿ ਉਸ ਦੇ ਆਸਟ੍ਰੇਲਿਆ ‘ਚ ਆਪਣੇ ਟਰਾਲੇ ਹੋਣ ਅਤੇ ਉਸ ਨੇ ਆਪਣੀ ਪਿਓ ਲਈ ਪਿੰਡ ‘ਚ 50 ਕਿਲੇ ਜ਼ਮੀਨ ਲੈਣ ਦਾ ਵੀ ਸੁਨਹਿਰੀ ਸੁਪਨਾ ਦੇਖਿਆ ਸੀ।

iTree Network Solutions +91-8699235413

ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਹ ਆਪਣੀ ਗੱਡੀ ‘ਤੇ ਟਰਾਲਾ ਦੇਖਣ ਜਾ ਰਿਹਾ ਸੀ। ਇਸੇ ਦੌਰਾਨ ਸੜਕ ਹਾਦਸੇ ‘ਚ ਵਾਪਸ ਆਉਂਦੇ ਹੋਏ ਉਸਦੀ ਮੌਤ ਹੋ ਗਈ। ਉਸਦੀ ਪਤਨੀ ਆਸਟਰੇਲੀਆ ਦੇ ਬ੍ਰਿਸਬਿਨ ਸ਼ਹਿਰ ਦੇ ਵਿੱਚ ਰਹਿੰਦੀ ਹੈ। ਜਿੱਥੇ ਭੁਪਿੰਦਰ ਕੁਮਾਰ ਸ਼ਰਮਾ ਵੀ ਨਾਲ ਹੀ ਰਹਿੰਦਾ ਸੀ। ਉਹਦੇ ਦੋ ਬੱਚੇ ਹਨ ਇੱਕ ਬੇਟਾ ਬਿਨੈਕ ਅਤੇ ਬੇਟੀ ਅਦਿਤੀ।

ਭੁਪਿੰਦਰ ਦੇ ਪਿਤਾ ਨੇ ਸਾਰੀ ਦਾਸਤਾਨ ਸਾਡੀ ਟੀਮ ਨੂੰ ਦੱਸੀ। ਉਸ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਮਾਂ ਬਿਮਲਾ ਦੇਵੀ ਕਹਿੰਦੀ ਹੈ ਕਿ ਮੇਰਾ ਪੁੱਤ ਸਰਵਣਾ ਵਰਗਾ ਸੀ। ਮੈਂ ਉੱਥੇ ਵੀ ਉਹਦੇ ਕੋਲ ਗਈ, ਮੇਰਾ ਪੂਰਾ ਧਿਆਨ ਰੱਖਦਾ ਸੀ। ਮਾਂ ਦੇ ਅਰਮਾਨ ਵੀ ਇਸ ਹਾਦਸੇ ‘ਚ ਟੂਟ ਗਏ।

iTree Network Solutions +91-8699235413

ਪਰਿਵਾਰ ਨੇ ਪੰਜਾਬ ਸਰਕਾਰ, ਕੇਂਦਰ ਸਰਕਾਰ ਤੋਂ ਮ੍ਰਿਤਕ ਦੇਹ ਜਲਦੀ ਪਿੰਡ ਲਿਆਉਣ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ 42 ਲੱਖ ਰੁਪਏ ਖਰਚਾ ਡੇਢ ਬੋਡੀ ਲਿਆਣ ਦਾ ਦੱਸਿਆ ਜਾ ਰਿਹਾ, ਸਾਡੇ ਕੋਲ ਇੰਨਾ ਪੈਸਾ ਨਹੀਂ ਹੈ। ਇਸ ਲਈ ਸਰਕਾਰ ਸਾਡੀ ਮਦਦ ਕਰੇ। ਸਾਡਾ ਇਲਾਕਾ ਹੜ੍ਹਾਂਂ ਦੀ ਮਾਰ ਕਰਕੇ ਤਬਾਹੀ ਦੇ ਮੰਜ਼ਰ ‘ਤੇ ਹੈੈ। ਇਸ ਕਰਕੇ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

पुलिस बनकर लूटपाट करने वाले गिरोह का भंडाफोड़:4 आरोपी गिरफ्तार, खाकी पगड़ी और पुलिसिया जूतों में करते थे वारदात

Buland kesari/जालंधर की थाना नई बारादरी पुलिस ने एक ऐसे शातिर गैंग को गिरफ्तार किया है जो फर्जी पुलिसकर्मी बनकर शहर में लूटपाट की...

You cannot copy content of this page