iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਅੱਜ ਰਾਤ 8:30 ਤੋਂ 9:30 ਤੱਕ ‘Earth Hour 2026’, ਇੱਕ ਘੰਟੇ ਲਈ...

ਅੱਜ ਰਾਤ 8:30 ਤੋਂ 9:30 ਤੱਕ ‘Earth Hour 2026’, ਇੱਕ ਘੰਟੇ ਲਈ ਲਾਈਟਾਂ ਬੰਦ ਕਰਨ ਦੀ ਅਪੀਲ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

ਅੱਜ ਰਾਤ ਵਾਰ ਫਿਰ ਤੋਂ ਬਲੈਕਆਊਟ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਧਰਤੀ ਨੂੰ ਬਚਾਉਣ ਦੇ ਮਕਸਦ ਨਾਲ ਇਸ ਸਾਲ ਵੀ ‘ਅਰਥ ਆਵਰ’ (Earth Hour 2026) ਮਨਾਇਆ ਜਾ ਰਿਹਾ ਹੈ। ਦਿੱਲੀ ਦੀ ਪ੍ਰਮੁੱਖ ਬਿਜਲੀ ਕੰਪਨੀ BSES ਨੇ ਦੱਖਣੀ, ਪੱਛਮੀ, ਪੂਰਬੀ ਅਤੇ ਮੱਧ ਦਿੱਲੀ ਦੇ ਆਪਣੇ ਲਗਭਗ 54 ਲੱਖ ਖਪਤਕਾਰਾਂ ਅਤੇ ਕਰੀਬ 2.25 ਕਰੋੜ ਲੋਕਾਂ ਨੂੰ ਇਸ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ।

iTree Network Solutions +91-8699235413

iTree Network Solutions +91-8699235413

ਰਾਤ 8:30 ਤੋਂ 9:30 ਵਜੇ ਤੱਕ ਰਹੇਗਾ ‘ਅਰਥ ਆਵਰ’

iTree Network Solutions +91-8699235413

ਕੰਪਨੀ ਨੇ ਅਪੀਲ ਕੀਤੀ ਹੈ ਕਿ 28 ਮਾਰਚ ਯਾਨੀ ਅੱਜ ਰਾਤ 8:30 ਵਜੇ ਤੋਂ 9:30 ਵਜੇ ਤੱਕ ਇੱਕ ਘੰਟੇ ਲਈ ਆਪਣੇ ਘਰਾਂ ਅਤੇ ਦਫਤਰਾਂ ਦੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖੀਆਂ ਜਾਣ। ਯਾਨੀ ਕਿ ਇਕ ਘੰਟੇ ਲਈ ਬਲੈਕਆਊਟ (Blackout) ਕੀਤਾ ਜਾਵੇਗਾ, ਜਿਸ ਤੋਂ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ।

ਇਸ ਸਾਲ ਦੀ ਥੀਮ ‘Give an Hour for Earth’ (ਧਰਤੀ ਲਈ ਇੱਕ ਘੰਟਾ ਦਿਓ) ਰੱਖੀ ਗਈ ਹੈ। ਇਸ ਦਾ ਮਕਸਦ ਸਿਰਫ਼ ਪ੍ਰਤੀਕਾਤਮਕ ਤੌਰ ‘ਤੇ ਲਾਈਟਾਂ ਬੰਦ ਕਰਨਾ ਨਹੀਂ, ਸਗੋਂ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਵਾਤਾਵਰਣ ਪ੍ਰਤੀ ਸਾਰਥਕ ਬਦਲਾਅ ਲਿਆਉਣਾ ਹੈ।

ਅੰਕੜੇ ਦੱਸਦੇ ਹਨ ਕਿ ਦਿੱਲੀ ਦੇ ਲੋਕ ਵਾਤਾਵਰਣ ਪ੍ਰਤੀ ਲਗਾਤਾਰ ਜਾਗਰੂਕ ਹੋ ਰਹੇ ਹਨ। ਸਾਲ 2024 ‘ਚ ਅਰਥ ਆਵਰ ਦੌਰਾਨ ਦਿੱਲੀ ਵਿੱਚ 206 ਮੈਗਾਵਾਟ ਬਿਜਲੀ ਦੀ ਬਚਤ ਹੋਈ ਸੀ। ਸਾਲ 2025 ‘ਚ ਇਹ ਅੰਕੜਾ ਵੱਧ ਕੇ 269 ਮੈਗਾਵਾਟ ਤੱਕ ਪਹੁੰਚ ਗਿਆ ਸੀ। ਸਾਲ 2026 ‘ਚ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਵਾਰ ਬਿਜਲੀ ਬਚਤ ਦੇ ਪਿਛਲੇ ਸਾਰੇ ਰਿਕਾਰਡ ਟੁੱਟ ਜਾਣਗੇ। ਸਿਰਫ਼ ਜਾਗਰੂਕਤਾ ਹੀ ਨਹੀਂ, BSES ਖ਼ੁਦ ਵੀ ਈਕੋ-ਫ੍ਰੈਂਡਲੀ ਕਦਮ ਚੁੱਕ ਰਹੀ ਹੈ।

iTree Network Solutions +91-8699235413

ਕੰਪਨੀ ਨੇ ਹੁਣ ਤੱਕ 13,000 ਤੋਂ ਵੱਧ ਰੂਫਟਾਪ ਸੋਲਰ ਕਨੈਕਸ਼ਨ ਸਥਾਪਿਤ ਕੀਤੇ ਹਨ। 6,300 ਤੋਂ ਵੱਧ ਇਲੈਕਟ੍ਰਿਕ ਵਾਹਨ (EV) ਚਾਰਜਿੰਗ ਪੁਆਇੰਟ ਲਗਾਏ ਹਨ। ਬਿਜਲੀ ਸਪਲਾਈ ਵਿੱਚ ਲਗਾਤਾਰ ਸੂਰਜੀ ਊਰਜਾ ਅਤੇ ਹੋਰ ‘ਗ੍ਰੀਨ ਐਨਰਜੀ’ ਸਰੋਤਾਂ ਦਾ ਹਿੱਸਾ ਵਧਾਇਆ ਜਾ ਰਿਹਾ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

You cannot copy content of this page