iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਨਹਿਰ ‘ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ, ਦੋਵਾਂ ਪਰਿਵਾਰ ਵਿੱਚ ਸੋਗ...

ਨਹਿਰ ‘ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ, ਦੋਵਾਂ ਪਰਿਵਾਰ ਵਿੱਚ ਸੋਗ ਦਾ ਮਾਹੌਲ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

ਮਾਨਸਾ ਦੇ ਕਸਬਾ ਭੀਖੀ ਵਿਖੇ ਨਹਿਰ ਵਿੱਚ ਨਹਾਉਦੇ ਸਮੇਂ 16 ਸਾਲਾਂ ਤੇ 15 ਸਾਲਾਂ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਰੱਖ ਦਿੱਤਾ ਗਿਆ ਹੈ, ਦੋਨੋਂ ਬੱਚੇ ਆਪਣੇ ਮਾਪਿਆਂ ਦੇ ਇਕਲੌਤੇ ਪੁੱਤਰ ਸਨ।

iTree Network Solutions +91-8699235413

iTree Network Solutions +91-8699235413

ਨਹਿਰ ਵਿੱਚ ਡੁੱਬਣ ਕਾਰਨ ਹੋਈ ਮੌਤ

iTree Network Solutions +91-8699235413

ਮਾਨਸਾ ਦੇ ਕਸਬਾ ਭੀਖੀ ਵਿਖੇ ਗਰਮੀ ਦੇ ਦੌਰਾਨ ਨਹਿਰ ਵਿੱਚ ਨਹਾਉਦੇ ਸਮੇਂ ਦੋ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਲੰਬੀ ਜੱਦੋ-ਜਹਿਦ ਤੋਂ ਬਾਅਦ ਬੱਚਿਆਂ ਦੀਆਂ ਲਾਸ਼ਾਂ ਨੂੰ ਨਹਿਰ ਵਿੱਚੋਂ ਲੱਭਿਆ। ਜਿਸ ਤੋਂ ਤੋਂ ਬਾਅਦ ਉਨ੍ਹਾਂ ਦੀ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੌਰਚਰੀ ਦੇ ਵਿੱਚ ਰੱਖ ਦਿੱਤਾ ਗਿਆ ਹੈ। ਮ੍ਰਿਤਕ ਬੱਚੇ ਦੇ ਮਾਮਾ ਭਿੰਦਰ ਸਿੰਘ ਨੇ ਦੱਸਿਆ ਕਿ ਭੀਖੀ ਦੇ ਇਹ ਦੋਵੇਂ ਬੱਚੇ ਇੱਕ ਪ੍ਰਾਈਵੇਟ ਸਕੂਲ ਵਿੱਚ 10 ਜਮਾਤ ਵਿੱਚ ਪੜ੍ਹਦੇ ਸਨ। ਉਨ੍ਹਾਂ ਦੱਸਿਆ ਕਿ ਕਰੀਬ 10 ਵਜੇ ਦੋਵੇਂ ਗੁਰਿੰਦਰ ਅਤੇ ਉਸ ਦਾ ਦੋਸਤ ਨਹਿਰ ‘ਤੇ ਨਹਾਉਣ ਚਲੇ ਗਏ। ਜਿਥੇ ਉਨ੍ਹਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ।

ਲਾਸ਼ਾਂ ਨੂੰ ਹਸਪਤਾਲ ਦੀ ਮੌਰਚਰੀ ਵਿੱਚ ਰੱਖਿਆ- ਡਾਕਟਰ

ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਹਸਪਤਾਲ ਵਿੱਚ ਗੁਰਵਿੰਦਰ ਸਿੰਘ 16 ਸਾਲ ਪਿੰਡ ਢੈਪਈ ਤੇ ਸੁਖਪ੍ਰੀਤ ਸਿੰਘ 15 ਸਾਲ ਭੀਖੀ ਦੀਆਂ ਲਾਸ਼ਾਂ ਆਈਆਂ ਹਨ। ਜਿੰਨਾ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਹਸਪਤਾਲ ਦੀ ਮੌਰਚਰੀ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।

ਪਾਣੀ ਵਿੱਚ ਡੁੱਬਣ ਤੋਂ ਬਚਣ ਬਾਰੇ ਜਾਣੋ

iTree Network Solutions +91-8699235413

ਪਾਣੀ ਵਿੱਚ ਡੁੱਬਣ ਤੋਂ ਬਚਣ ਲਈ ਸਾਵਧਾਨੀ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤੈਰਨਾ ਸਿੱਖਣਾ ਚਾਹੀਦਾ ਹੈ, ਕਿਉਂਕਿ ਇਹ ਜਾਨ ਬਚਾਉਣ ਵਾਲੀ ਕਲਾ ਹੈ। ਜੇ ਤੈਰਨਾ ਨਹੀਂ ਆਉਂਦਾ ਤਾਂ ਡੂੰਘੇ ਪਾਣੀ ਤੋਂ ਦੂਰ ਰਹੋ। ਕਦੇ ਵੀ ਇਕਲਿਆਂ ਪਾਣੀ ਵਿੱਚ ਨਾ ਜਾਓ, ਹਮੇਸ਼ਾ ਕਿਸੇ ਦੇ ਨਾਲ ਰਹੋ। ਨਦੀ ਜਾਂ ਤਲਾਬ ਵਿੱਚ ਜਾਣ ਤੋਂ ਪਹਿਲਾਂ ਪਾਣੀ ਦੀ ਡੂੰਘਾਈ ਅਤੇ ਬਹਾਅ ਬਾਰੇ ਜਾਣਕਾਰੀ ਲਵੋ। ਬੋਟ ਜਾਂ ਝੀਲ ਵਿੱਚ ਜਾਣ ਸਮੇਂ ਲਾਈਫ ਜੈਕਟ ਪਹਿਨੋ। ਜੇ ਅਚਾਨਕ ਪਾਣੀ ਵਿੱਚ ਫਸ ਜਾਓ ਤਾਂ ਘਬਰਾਉ ਨਹੀਂ, ਸ਼ਾਂਤ ਰਹਿ ਕੇ ਤੈਰਣ ਜਾਂ ਪਾਣੀ ਉੱਤੇ ਟਿਕੇ ਰਹਿਣ ਦੀ ਕੋਸ਼ਿਸ਼ ਕਰੋ। ਬੱਚਿਆਂ ਉੱਤੇ ਖ਼ਾਸ ਧਿਆਨ ਰੱਖੋ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

डोनाल्ड ट्रंप पर हमला, व्हाइट हाउस से जुड़े डिनर में फायरिंग, हमलावर गिरफ्तार

Buland kesari/वॉशिंगटन: अमेरिका के राष्ट्रपति डोनाल्ड ट्रंप पर हमले की कोशिश हुई है. राजधानी वॉशिंगटन DC में उस वक्त हड़कंप मच गया जब व्हाइट...

You cannot copy content of this page