Buland kesari/Kalanour army soldier death; ਸਰਹੱਦੀ ਕਸਬਾ ਕਲਾਨੌਰ ਤੋਂ ਇੱਕ ਬਹੁਤ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਦੇ ਅਨੁਸਾਰ ਇਤਿਹਾਸਿਕ ਕਸਬਾ ਕਾਲਾ ਨੌਰ ਦਾ ਫੌਜੀ ਜਵਾਨ ਜੋ ਕਿ ਛੁੱਟੀ ਕੱਟ ਕੇ ਵਾਪਸ ਜਾ ਰਿਹਾ ਸੀ ਉਸ ਦੀ ਰੇਲ ਗੱਡੀ ਦੇ ਬਾਥਰੂਮ ਚੋਂ ਲਾਸ਼ ਮਿਲੀ ਹੈ ਮ੍ਰਿਤਕ ਫੌਜੀ ਜਵਾਨ ਦੇ ਪਿਤਾ ਸਾਬਕਾ ਫੌਜੀ ਰਜਿੰਦਰ ਸਿੰਘ ਭੰਗੂ ਜੋਕੇ ਸਾਬਕਾ ਸੈਨਿਕ ਯੂਨੀਅਨ ਦੇ ਬਲਾਕ ਪ੍ਰਧਾਨ ਵੀ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਸਪੁੱਤਰ ਲਾਂਸ ਨਾਇਕ ਪ੍ਰਭਸ਼ਰਨ ਸਿੰਘ ਦੀ ਯੂਨਿਟ ਜੰਮੂ ਕਸ਼ਮੀਰ ਤੋਂ ਬਦਲ ਕੇ ਮੇਰਠ ਸ਼ਿਫਟ ਹੋਈ ਸੀ ਇਸ ਤੋਂ ਬਾਅਦ ਪ੍ਰਭਸ਼ਰਨ ਸਿੰਘ ਕਲਾਨੌਰ ਵਿਖੇ ਸੱਤ ਦਿਨਾਂ ਦੀ ਛੁੱਟੀ ਕੱਟ ਕੇ ਬੀਤੇ ਦਿਨ ਆਪਣੇ ਇੱਕ ਸਾਥੀ ਦੇ ਨਾਲ ਰੇਲ ਗੱਡੀ ਰਾਹੀਂ ਮੇਰਠ ਡਿਊਟੀ ਲਈ ਰਵਾਨਾ ਹੋਇਆ ਸੀ। ਭਾਈ ਰਜਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਜਦੋਂ ਉਸਦਾ ਸਾਥੀ ਮੇਰਟ ਪਹੁੰਚਿਆ ਤਾਂ ਰੇਲ ਗੱਡੀ ਤੋਂ ਉਤਰਨ ਲੱਗਾ ਤਾਂ ਪ੍ਰਭਸ਼ਰਨ ਸਿੰਘ ਆਪਣੀ ਸੀਟ ਤੇ ਮੌਜੂਦ ਨਹੀਂ ਸੀ।।

iTree Network Solutions +91-8699235413

ਇਸ ਦੌਰਾਨ ਉਸਦੇ ਸਾਥੀ ਨੇ ਉਸ ਦਾ ਸਮਾਨਤਾ ਉਤਾਰ ਲਿਆ ਪਰ ਪ੍ਰਭਸ਼ਰਨ ਸਿੰਘ ਦਾ ਕੋਈ ਪਤਾ ਨਾ ਲੱਗਣ ਤੇ ਤੁਰੰਤ ਪਰਿਵਾਰ ਨਾਲ ਸੂਚਿਤ ਕੀਤਾ ਗਿਆ ਉਸ ਦੀ ਭਾਲ ਸ਼ੁਰੂ ਕੀਤੀ ਗਈ ਇਸ ਉਪਰੰਤ ਪੁਲਿਸ ਅਤੇ ਜੀ.ਆਰ.ਪੀ ਦੀ ਮਦਦ ਦੇ ਨਾਲ ਪ੍ਰਭਸ਼ਰਨ ਸਿੰਘ ਦੇ ਮੋਬਾਇਲ ਦੀ ਲੋਕੇਸ਼ਨ ਰਾਜਸਥਾਨ ਵਿੱਚ ਮਿਲੀ ਜਦੋਂ ਅਗਲੀ ਕਾਰਵਾਈ ਕੀਤੀ ਗਈ ਤਾਂ ਜੋਧਪੁਰ ਨੇੜੇ ਰੇਲਗੱਡੀ ਰੋਕੇ ਬਾਥਰੂਮ ਦਾ ਦਰਵਾਜ਼ਾ ਤੋੜਿਆ ਗਿਆ ਜਦੋਂ ਪ੍ਰਭਸ਼ਰਨ ਸਿੰਘ ਦੀ ਮ੍ਰਿਤਕ ਦੇ ਬਰਾਮਦ ਹੋਈ ਪ੍ਰਾਪਸ਼ ਚਰਨ ਸਿੰਘ ਆਪਣੇ ਪਿੱਛੇ ਸੱਤ ਸਾਲ ਦੀ ਇੱਕ ਧੀ ਅਤੇ ਪੰਜ ਸਾਲ ਦਾ ਇੱਕ ਪੁੱਤਰ ਛੱਡ ਗਿਆ ਲਾਂਚ ਨਾਇਕ ਪ੍ਰਭਸ਼ਰਨ ਸਿੰਘ ਦੀ ਮ੍ਰਿਤਕ ਦੇ ਕਲਾਨੌਰ ਲਿਆਉਣ ਦੇ ਲਈ ਉਸਦੇ ਪਰਿਵਾਰਿਕ ਮੈਂਬਰਾਂ ਤੇ ਆਰਮੀ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੁਖਦਾਈ ਖਬਰ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਸ਼ੋਕ ਦੀ ਲਹਿਰ।

iTree Network Solutions +91-8699235413
iTree Network Solutions +91-8699235413
iTree Network Solutions +91-8699235413