iTree Network Solutions +91-8699235413
iTree Network Solutions +91-8699235413
iTree Network Solutions +91-8699235413
HomeJalandharਵਿਵਾਦਤ ਟਰੈਵਲ ਏਜੈਂਟ ਗੁਜਰਾਲ ਇਮੀਗ੍ਰੇਸ਼ਨ ਦੇ ਸੰਚਾਲਕ ਸੰਨੀ ਗੁਜਰਾਲ ਨਾਲ ਮਾਰਕੁਟਾਈ ਤੇ...

ਵਿਵਾਦਤ ਟਰੈਵਲ ਏਜੈਂਟ ਗੁਜਰਾਲ ਇਮੀਗ੍ਰੇਸ਼ਨ ਦੇ ਸੰਚਾਲਕ ਸੰਨੀ ਗੁਜਰਾਲ ਨਾਲ ਮਾਰਕੁਟਾਈ ਤੇ ਕਿਡਨੈਪਿੰਗ ਦਾ ਮਾਮਲਾ ਆਇਆ ਸਾਹਮਣੇ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

ਜਲੰਧਰ ਬੱਸ ਸਟੈਂਡ ਦੇ ਕੋਲ ਮੌਜੂਦ ਗੁਜਰਾਲ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸੈਂਟਰ ਤੇ ਸੰਚਾਲਕ ਅਤੇ ਇੱਕ ਵਿਵਾਦਤ ਟਰੈਵਲ ਏਜੰਟ ਸੰਨੀ ਗੁਜਰਾਲ ਨਾਲ ਬੀਤੇ ਦਿਨੀ ਉਸਦੇ ਦੇ ਦਫਤਰ ਵਿੱਚ ਬੇਹਦ ਹੈਰਾਨੀਜਨਕ ਘਟਨਾ ਵਾਪਰੀ। ਜਾਣਕਾਰੀ ਨੂੰ ਅਨੁਸਾਰ ਕੁਝ ਮੁੰਡੇ ਗੁਜਰਾਲ ਦੇ ਦਫਤਰ ਵਿੱਚ ਜਬਰਦਸਤੀ ਆ ਵੜੇ ਅਤੇ ਉਹਨਾਂ ਨਾਲ ਪਹਿਲਾਂ ਮਾਰ ਕੁਟਾਈ ਕੀਤੀ ਅਤੇ ਮੁੜ ਕੇ ਉਸ ਨੂੰ ਜ਼ਬਰਦਸਤੀ ਕਾਰ ਵਿੱਚ ਪਾ ਕੇ ਲੈ ਗਏ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇੱਥੇ ਦੱਸ ਦਈਏ ਕਿ ਸੰਨੀ ਗੁਜਰਾਲ ਪਹਿਲਾਂ ਵੀ ਕਈ ਮਾਮਲਿਆਂ ਵਿੱਚ ਵਿਵਾਦਾਂ ਵਿੱਚ ਘਿਰਦਾ ਰਿਹਾ ਹੈ। ਇਸ ਖਿਲਾਫ ਪਹਿਲਾਂ ਵੀ ਕਈ ਵਾਰ ਪੁਲਿਸ ਸ਼ਿਕਾਇਤ ਵੀ ਹੋ ਚੁੱਕੀ ਹੈ ਅਤੇ ਇਸ ਨੂੰ ਜੇਲ ਦੀ ਹਵਾ ਵੀ ਖਾਣੀ ਪਈ ਸੀ।

iTree Network Solutions +91-8699235413

iTree Network Solutions +91-8699235413

ਮਾਮਲੇ ਦੀ ਜਾਣਕਾਰੀ ਦੇ ਅਨੁਸਾਰ ਸਾਰਾ ਮਾਮਲਾ ਪੈਸਿਆਂ ਦੇ ਲੈਣ ਦੇਣ ਦਾ ਸੀ। ਇਸ ਨੂੰ ਲੈ ਕੇ ਸੋਮਵਾਰ ਦੁਪਹਿਰ ਤਿੰਨ ਮੁੰਡੇ ਸੰਨੀ ਗੁਜਰਾਲ ਦੇ ਦਫਤਰ ਪਹੁੰਚੇ। ਪਹਿਲਾਂ ਉਹਨਾਂ ਨੇ ਰਿਸੈਪਸ਼ਨ ਤੋਂ ਫਾਰਮ ਲੈ ਕੇ ਭਰਿਆ ਮੁੜ ਸਿੱਧੇ ਸੰਨੀ ਦੇ ਕੈਬਨ ਵਿੱਚ ਚਲੇ ਗਏ। ਜਿੱਥੇ ਉਹਨਾਂ ਨੇ ਫੋਨ ਕਰਕੇ ਹੋਰ ਮੁੰਡੇ ਸੱਦ ਲਏ ਅਤੇ ਸੰਨੀ ਗੁਜਰਾਲ ਨਾਲ ਮਾਰ ਕੁਟਾਈ ਕੀਤੀ। ਉਸ ਤੋਂ ਬਾਅਦ ਉਹ ਸੰਨੀ ਨੂੰ ਜ਼ਬਰਦਸਤੀ ਆਪਣੀ ਗੱਡੀ ਵਿੱਚ ਪਾ ਕੇ ਲੈ ਗਏ।

iTree Network Solutions +91-8699235413

ਸੰਨੀ ਗੁਜਰਾਲ ਨੇ ਆਰੋਪ ਲਗਾਇਆ ਕਿ ਉਸ ਨੂੰ ਜ਼ਬਰਦਸਤੀ ਕਿਡਨੈਪ ਕਰਕੇ ਬੁਰੀ ਤਰੀਕੇ ਨਾਲ ਮਾਰਕੁਟਾਈ ਕਰਕੇ ਕਾਰ ਵਿੱਚ ਲਜਾਇਆ ਗਿਆ। ਇਸ ਦੌਰਾਨ ਉਸਨੇ ਦੱਸਿਆ ਕਿ ਉਸ ਦੇ ਨੱਕ ਦੀ ਹੱਡੀ ਵੀ ਟੁੱਟ ਗਈ ਹੈ।

ਸੰਨੀ ਗੁਜਰਾਲ ਨੇ ਦੱਸਿਆ ਕਿ ਸਾਰੇ ਮੁੰਡੇ ਉਸ ਨੂੰ ਕਾਰ ਵਿੱਚ ਬਿਠਾ ਕੇ ਪਠਾਨਕੋਟ ਚੌਂਕ ਵੱਲ ਲੈ ਗਏ। ਉਥੋਂ ਉਹਨਾਂ ਨੇ ਕਾਰ ਰਾਮਾ ਮੰਡੀ ਵੱਲ ਮੋੜ ਲਈ। ਉਸ ਨੇ ਦੱਸਿਆ ਕਿ ਜਦੋਂ ਕਾਰ ਰਾਮਾ ਮੰਡੀ ਥਾਣੇ ਦੇ ਕੋਲ ਪਹੁੰਚੀ ਤਾਂਕਿ ਉਹ ਮੌਕਾ ਦੇਖ ਕੇ ਕਾਰ ਵਿੱਚੋਂ ਛਲਾਂਗ ਮਾਰ ਕੇ ਬਾਹਰ ਨਿਕਲ ਗਿਆ ਅਤੇ ਭੱਜ ਕੇ ਆਪਣੀ ਜਾਨ ਬਚਾਈ।

iTree Network Solutions +91-8699235413

ਮਾਮਲੇ ਬਾਰੇ ਥਾਣਾ ਰਾਮਾ ਮੰਡੀ ਦੇ ਏਐਸਆਈ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਮੁਢਲੇ ਤੌਰ ‘ਤੇ ਪੈਸੇ ਦੇ ਲੈਣ ਦੇਣ ਨਾਲ ਜੁੜਿਆ ਹੈ। ਉਹਨਾਂ ਕਿਹਾ ਕਿ ਸੰਨੀ ਗੁਜਰਾਲ ਦੀ ਸ਼ਿਕਾਇਤ ‘ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਅਧਾਰ ‘ਤੇ ਹੀ ਅਗਲੀ ਕਾਰਵਾਈ ਹੋਵੇਗੀ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

मलेरकोटला में नकली नोटों के बड़े नेटवर्क का भंडाफोड़:5.50 लाख रुपए के जाली नोट बरामद, पुलिस ने चार आरोपियों को दबोचा

Buland kesari/पंजाब पुलिस की काउंटर इंटेलिजेंस पटियाला (मलेरकोटला यूनिट) ने नकली भारतीय नोटों (FICN) के एक बड़े रैकेट का भंडाफोड़ किया है। पुलिस ने...

You cannot copy content of this page