iTree Network Solutions +91-8699235413
iTree Network Solutions +91-8699235413
iTree Network Solutions +91-8699235413
HomeCrimeਜਲੰਧਰ ਦੇ ਵਾਣੀ ਵੀਜ਼ਾ ਵਾਲਿਆਂ 'ਤੇ ਲੱਗੇ ਗੰਭੀਰ ਦੋਸ਼! ਪ੍ਰੈੱਸ ਕਾਨਫਰੰਸ ਕਰਕੇ...

ਜਲੰਧਰ ਦੇ ਵਾਣੀ ਵੀਜ਼ਾ ਵਾਲਿਆਂ ‘ਤੇ ਲੱਗੇ ਗੰਭੀਰ ਦੋਸ਼! ਪ੍ਰੈੱਸ ਕਾਨਫਰੰਸ ਕਰਕੇ ਪੀੜਿਤ ਨੇ ਕਿਹਾ ਮੇਰੇ ਤੋਂ ਠੱਗੇ ਲੱਖਾਂ ਰੁਪਏ

Date:

National News

iTree Network Solutions +91-8699235413

Buland Kesari/ ਜਲੰਧਰ ਦੇ ਐਮਬੀਡੀ ਮਾਲ ਸਥਿਤ ਵਾਣੀ ਵੀਜ਼ਾ ਸਰਵਿਸਿਜ਼ ’ਤੇ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਦੇ ਦੋਸ਼ ਲੱਗੇ ਹਨ। ਪੀੜਤ ਗੁਰਪ੍ਰੀਤ ਨੇ ਦੋਸ਼ ਲਾਇਆ ਕਿ ਅਜ਼ਰਬੈਜਾਨ ਭੇਜਣ ਲਈ ਟਰੈਵਲ ਏਜੰਟ ਬਲਰਾਮ ਸਿੰਘ ਉਰਫ਼ ਸ਼ੇਰਾ, ਉਸਦੇ ਭਰਾ ਅਤੇ ਮੈਡਮ ਸ਼ਿਵਾਨੀ ਨੂੰ ਕਰੀਬ 1.45 ਲੱਖ ਰੁਪਏ ਦਿੱਤੇ ਗਏ ਸਨ।

iTree Network Solutions +91-8699235413
iTree Network Solutions +91-8699235413

ਗੁਰਪ੍ਰੀਤ ਮੁਤਾਬਕ ਏਜੰਟ ਨੇ ਅਜ਼ਰਬੈਜਾਨ ਦੀ ਕਥਿਤ ਡੁਪਲੀਕੇਟ ਟਿਕਟ ਵੀ ਦਿੱਤੀ, ਪਰ ਬਾਅਦ ਵਿੱਚ ਵਿਦੇਸ਼ ਭੇਜਣ ਤੋਂ ਟਾਲਮਟੋਲ ਕਰਦਾ ਰਿਹਾ। ਪੈਸੇ ਵਾਪਸ ਮੰਗਣ ’ਤੇ ਵੀ ਕੋਈ ਹੱਲ ਨਹੀਂ ਕੀਤਾ ਗਿਆ। ਪੀੜਤ ਦਾ ਦੋਸ਼ ਹੈ ਕਿ ਹੁਣ ਏਜੰਟ ਦਾ ਦਫ਼ਤਰ ਬੰਦ ਹੈ ਅਤੇ ਫੋਨ ਵੀ ਨਹੀਂ ਚੁੱਕਿਆ ਜਾ ਰਿਹਾ।

iTree Network Solutions +91-8699235413

ਪੀੜਤ ਨੇ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ। ਇੱਕ ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਇਨਸਾਫ਼ ਨਾ ਮਿਲਣ ’ਤੇ ਪਰਿਵਾਰ ਨੇ ਪ੍ਰਸ਼ਾਸਨ ਤੋਂ ਟਰੈਵਲ ਏਜੰਟ ਖ਼ਿਲਾਫ਼ ਕਾਰਵਾਈ ਅਤੇ ਪੈਸੇ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

You cannot copy content of this page