iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨਾਲ ਮਚੀ...

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨਾਲ ਮਚੀ ਹਾਹਾਕਾਰ! ਵਕੀਲ ਚੈਂਬਰਾਂ ‘ਚੋਂ ਬਾਹਰ ਆ ਕੇ ਸੜਕ ਤੇ ਖੜੇ ਹੋਏ

Date:

National News

Buland Kesari/ਚੰਡੀਗੜ੍ਹ ਵਿੱਚ ਮੌਜੂਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਸਵੇਰੇ 11:30 ਵਜੇ ਈਮੇਲ ਰਾਹੀਂ ਭੇਜੀ ਗਈ।ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨਾਲ ਮਚੀ ਹਾਹਾਕਾਰ! ਵਕੀਲ ਚੈਂਬਰਾਂ ‘ਚੋਂ ਬਾਹਰ ਆ ਕੇ ਸੜਕ ਤੇ ਖੜੇ ਹੋਏ

iTree Network Solutions +91-8699235413

ਜਿਸ ਤੋਂ ਬਾਅਦ ਤੁਰੰਤ ਕੋਰਟ ਰੂਮ ਖਾਲੀ ਕਰਵਾ ਲਏ ਗਏ। ਇਨ੍ਹਾਂ ਹੀ ਨਹੀਂ ਵਕੀਲ ਵੀ ਆਪਣੇ ਚੈਂਬਰਾਂ ਤੋਂ ਬਾਹਰ ਆ ਕੇ ਮੁੱਖ ਰੋਡ ਉੱਤੇ ਖੜੇ ਹੋ ਗਏ। ਮੌਕੇ ‘ਤੇ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ ਅਤੇ ਬੰਬ ਸਕਵੇਡ ਤੇ ਡੌਗ ਸਕਵੇਡ ਨੇ ਪਹੁੰਚ ਕੇ ਸਾਰੇ ਹਾਈਕੋਰਟ ਦੇ ਪਰਿਸਰ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

iTree Network Solutions +91-8699235413
iTree Network Solutions +91-8699235413

ਫਿਲਹਾਲ ਕੋਈ ਵੀ ਸ਼ੱਕੀ ਚੀਜ਼ ਹਾਈਕੋਰਟ ਦੇ ਅੰਦਰੋਂ ਨਹੀਂ ਮਿਲੀ। ਇਸ ਬਾਰੇ ਹਾਈਕੋਰਟ ਬਾਰ ਐਸੋਸੀਏਸ਼ਨ ਨੇ ਤੁਰੰਤ ਇੱਕ ਨੋਟਿਸ ਜਾਰੀ ਕਰਕੇ ਸਾਰੇ ਕੋਟ ਰੂਮ ਨੂੰ ਅਤੇ ਚੈਂਬਰਜ ਨੂੰ ਖਾਲੀ ਕਰਾਉਣ ਦੇ ਲਈ ਕਿਹਾ।

iTree Network Solutions +91-8699235413

ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਸਕੱਤਰ ਗਗਨਦੀਪ ਜੰਮੂ ਮੁਤਾਬਕ ਬਾਰ ਦੇ ਸਾਰੇ ਮੈਂਬਰਾਂ ਨੂੰ ਹਿਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਕਿਸੇ ਵੀ ਲਵਾਰਸ ਜਾਂ ਸ਼ੱਕੀ ਚੀਜ਼ ਨੂੰ ਨਾ ਛੂਹਣ। ਇਸ ਤੋਂ ਇਲਾਵਾ ਅੱਜ ਦੁਪਹਿਰੇ 2 ਵਜੇ ਲੰਚ ਟਾਈਮ ਤੋਂ ਬਾਅਦ ਅਦਾਲਤੀ ਕਾਰਵਾਈ ਦੁਬਾਰਾ ਸ਼ੁਰੂ ਹੋਵੇਗੀ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

ਸਤੰਬਰ ਵਿੱਚ ਪੰਜਾਬ ਦੀ ਸਿਆਸਤ ਵਿੱਚ ਆ ਸਕਦੈ ਵੱਡਾ ਭੂਚਾਲ!

ਅਕਾਲੀ-ਭਾਜਪਾ ਗਠਜੋੜ ਤੋਂ ਬਾਅਦ ਹੋਵੇਗੀ ਵੱਡੀ ਦਲ-ਬਦਲੀ? ‘ਆਪ’ ਦੇ...

कलयुगी बेटे ने बुजुर्ग मां के सिर पर कुकर मारकर की हत्या

Buland Kesari/ अबोहर: संत नगरी में सोमवार को एक दिल...

ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਮੋੜ, ਅਕਾਲੀ ਦਲ ਨੇ ਭਾਜਪਾ ਨਾਲ ਮਿਲਾਇਆ ਹੱਥ!

ਪੰਜਾਬ ਯੂਨੀਵਰਸਿਟੀ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਮੋੜ, SOI...

LEAVE A REPLY

Please enter your comment!
Please enter your name here

Related News

ਨਿਤਿਨ ਕੋਹਲੀ ਅਤੇ ਵਿਨੀਤ ਧੀਰ ਦੇ ਯਤਨਾਂ ਸਦਕਾ ਪੰਜਾਬ ਯੂਥ ਰਨ ਨੂੰ ਮਿਲੀ ਸ਼ਾਨਦਾਰ ਸਫਲਤਾ

ਪੰਜਾਬ ਯੂਥ ਰਨ ਦੀ ਸਫਲਤਾ ਨੇ ਵਧਾਇਆ ਨੌਜਵਾਨਾਂ ਦਾ ਉਤਸ਼ਾਹ, ਨਿਤਿਨ ਕੋਹਲੀ ਨੇ ਜਲੰਧਰ ਵਾਸੀਆਂ ਦਾ ਕੀਤਾ ਧੰਨਵਾਦ Buland Kesari/ ਜਲੰਧਰ: ਮਾਡਲ ਟਾਊਨ ਵਿੱਚ ਆਮ...

You cannot copy content of this page