HomePunjabਮਜੀਠੀਆ ਨੌਜਵਾਨਾਂ ਦੀਆਂ ਲਾਸ਼ਾਂ 'ਤੇ ਰਾਜਨੀਤੀ ਕਰਨੀ ਬੰਦ ਕਰਨ - ਰਮਨ ਅਰੋੜਾ...

ਮਜੀਠੀਆ ਨੌਜਵਾਨਾਂ ਦੀਆਂ ਲਾਸ਼ਾਂ ‘ਤੇ ਰਾਜਨੀਤੀ ਕਰਨੀ ਬੰਦ ਕਰਨ – ਰਮਨ ਅਰੋੜਾ ਐਮਐਲਏ

Date:

iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413

National News

iTree Network Solutions +91-8699235413

ਜਲੰਧਰ (ਬੁਲੰਦ ਕੇਸਰੀ ਨਿਊਜ਼): ਜਲੰਧਰ ਸੈਂਟਰਲ ਹਲਕੇ ਤੋਂ ਐਮਐਲਏ ਰਮਨ ਅਰੋੜਾ ਨੇ ਵਿਕਰਮ ਸਿੰਘ ਮਜੀਠੀਆ ਤੇ ਸ਼ਬਦੀ ਹਮਲੇ ਬੋਲਦਿਆਂ ਕਿਹਾ ਹੈ ਕਿ ਅਕਾਲੀ ਦਲ ਸ਼ੁਰੂ ਤੋਂ ਹੀ ਲੋਕਾਂ ਦੇ ਦੁੱਖਾਂ ਅਤੇ ਤਕਲੀਫ਼ਾਂ ਦਾ ਸਹਾਰਾ ਲੈ ਕੇ ਰਾਜਨੀਤੀ ਕਰਦਾ ਆਇਆ ਹੈ।ਉਹਨਾਂ ਕਿਹਾ ਕਿ ਮਜੀਠੀਆ ਨੂੰ ਨੌਜਵਾਨਾਂ ਦੀਆਂ ਲਾਸ਼ਾਂ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ।

iTree Network Solutions +91-8699235413

ਇੱਥੇ ਦੱਸ ਦਈਏ ਕਿ ਅੱਜ ਬਿਕਰਮ ਸਿੰਘ ਮਜੀਠੀਆ ਜਲੰਧਰ ਢਿੱਲੋਂ ਪਰਿਵਾਰ ਦੇ ਘਰ ਪਹੁੰਚੇ ਸਨ। ਜਿਨ੍ਹਾਂ ਦੇ ਦੋ ਨੌਜਵਾਨ ਲੜਕੀਆਂ ਨੇ ਐਸ ਐਚ ਓ ਨਵਦੀਪ ਸਿੰਘ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਸੀ।

iTree Network Solutions +91-8699235413

ਓਥੇ ਪਹੁੰਚੇ ਮਜੀਠੀਆ ਨੇ ਕਿਹਾ ਸੀ ਕਿ ਭਗੌੜਾ ਕਰਾਰ ਦਿੱਤਾ ਇੰਸਪੈਕਟਰ ਨਵਦੀਪ ਸਿੰਘ ਜੇਕਰ ਪੰਜਾਬ ਪੁਲਸ ਦੇ 80 ਹਜ਼ਾਰ ਮੁਲਾਜ਼ਮਾਂ ਤੋਂ ਨਹੀਂ ਫੜਿਆ ਜਾਂਦਾ ਤਾਂ ਫਿਰ ਇੱਕ ਵਾਰ ਐਮਐਲਏ ਰਮਨ ਅਰੋੜਾ ਦੇ ਘਰ ਚੈਕਿੰਗ ਕੀਤੀ ਜਾਵੇ। ਕਿਉਂਕਿ ਉਹ ਰਮਨ ਅਰੋੜਾ ਪਨਾਹ ਵਿੱਚ ਹੈ।

ਇਸ ਦੇ ਜਵਾਬ ਵਿੱਚ ਐਮਐਲਏ ਰਮਨ ਅਰੋੜਾ ਨੇ ਕਿਹਾ ਹੈ ਕਿ ਉਹ ਦੋਹਾਂ ਨੌਜਵਾਨਾਂ ਦੀ ਮੌਤ ਤੋਂ ਬੇਹੱਦ ਦੁਖੀ ਹਨ ਅਤੇ ਇਸ ਦੇ ਪਿੱਛੇ ਜੋ ਲੋਕ ਵੀ ਦੋਸ਼ੀ ਹਨ, ਉਹਨਾਂ ਖਿਲਾਫ ਪੰਜਾਬ ਸਰਕਾਰ ਸਖ਼ਤ ਐਕਸ਼ਨ ਲੈ ਰਹੀ ਹੈ। ਉਹਨਾਂ ਕਿਹਾ ਕਿ ਮਜੀਠੀਆਂ ਨੇ ਬੇਹੱਦ ਘਟਿਆ ਪੱਧਰ ਦੀ ਰਾਜਨੀਤੀ ਕੀਤੀ ਹੈ।

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

Haryana Assembly Elections: ਕਾਂਗਰਸ ਤੇ ਬਸਪਾ ਵਰਕਰਾਂ ਵਿਚਾਲੇ ਪਥਰਾਅ, ਕਈ ਜ਼ਖ਼ਮੀ

Buland kesari ;- ਅੰਬਾਲਾ। Haryana Assembly Elections:  ਹਰਿਆਣਾ ਦੀਆਂ 90 ਵਿਧਾਨ...

Panchayat elections: ਪੰਜਾਬ ਦੇ ਇਸ ਸ਼ਹਿਰ ‘ਚ ਚੁਣੇ ਗਏ ਨਵੇਂ ਸਰਪੰਚ!

Buland kesari ;- ਸੰਗਰੂਰ। Panchayat elections: ਪੰਚਾਇਤੀ ਚੋਣਾਂ ਨੂੰ...

LEAVE A REPLY

Please enter your comment!
Please enter your name here

Related News

You cannot copy content of this page