iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਸੀਨੀਅਰ ਆਗੂ ਦੇ ਬੇਟੇ 'ਤੇ ਜਾਨਲੇਵਾ ਹਮਲਾ।...

ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਸੀਨੀਅਰ ਆਗੂ ਦੇ ਬੇਟੇ ‘ਤੇ ਜਾਨਲੇਵਾ ਹਮਲਾ। ਦੇਖੋ CCTV Video ਹੋਈ ਵਾਇਰਲ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

Attack on late Shiromani Akali Dal leader’s son:

iTree Network Solutions +91-8699235413

ਕਿਸੇ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਬੇਹਦ ਉਗੇ ਆਗੂ ਜਾਣੇ ਜਾਂਦੇ ਐਡਵੋਕੇਟ ਪ੍ਰਤਾਪ ਸਿੰਘ ਦੇ ਬੇਟੇ ਰਵਿੰਦਰ ਸਿੰਘ ਗੋਲਡੀ ‘ਤੇ ਬੀਤੇ ਦਿਨੀ ਉਹਨਾਂ ਦੇ ਹੀ ਕੁਝ ਜਾਣਕਾਰ ਸਾਥੀਆਂ ਵੱਲੋਂ ਜਾਨਲੇਵਾ ਹਮਲਾ attack ਕੀਤਾ ਗਿਆ ਸੀ।

iTree Network Solutions +91-8699235413

iTree Network Solutions +91-8699235413

ਇਸ ਵਿੱਚ ਗੋਲਡੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜੋ ਕਿ ਰਾਮਾ ਮੰਡੀ ਦੇ ਜੋਹਲ ਹਸਪਤਾਲ hospital ਵਿਖੇ ਐਡਮਿਟ ਹੈ। ਜਾਣਕਾਰੀ ਦਿੰਦੇ ਗੋਲਡੀ ਨੇ ਦੱਸਿਆ ਕਿ ਉਸ ਨੂੰ ਕਿਸੇ ਦਾ ਜਨਮ ਦਿਨ ਮਨਾਉਣ ਦੇ ਬਹਾਨੇ ਕੁਝ ਲੋਕਾਂ ਨੇ ਬੁਲਾਇਆ ਸੀ। ਜਿੱਥੇ ਉਸ ‘ਤੇ ਤਲਵਾਰਾਂ ਅਤੇ ਡਾਂਗਾਂ ਸੋਟਿਆਂ ਨਾਲ ਹਮਲਾ ਕਰ ਦਿੱਤਾ ਗਿਆ।

ਇਸ ਸਾਰੇ ਹਮਲੇ ਦੀ CCTV video ਵਾਇਰਲ ਹੋ ਰਹੀ ਹੈ। ਵੇਖੋ ਕਿਸ ਤਰ੍ਹਾਂ ਦੋ ਨਿਹੰਗ ਰੂਪੀ ਚੋਲੇ ਪਾਏ ਬੰਦਿਆਂ ਨੇ ਆਪਣੇ ਹੀ ਜਾਣਕਾਰ ਵਿਅਕਤੀ ਨੂੰ ਬੁਰੀ ਤਰੀਕੇ ਨਾਲ ਕੁੱਟਿਆ।

iTree Network Solutions +91-8699235413

 

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

भाई रणजीत सिंह ढडरियां वालों को कोर्ट में तलब करने के जारी हुए निर्देश

पटियाला : फतेहगढ़ साहिब की अदालत से मानहानि मामले में...

LEAVE A REPLY

Please enter your comment!
Please enter your name here

Related News

You cannot copy content of this page