iTree Network Solutions +91-8699235413
iTree Network Solutions +91-8699235413
iTree Network Solutions +91-8699235413
HomeJalandharJalandhar Nagar Nigam Election News: ਵਾਰਡ 36 ਤੋਂ ਕਾਂਗਰਸ ਦੇ ਉਮੀਦਵਾਰ ਪਵਨ...

Jalandhar Nagar Nigam Election News: ਵਾਰਡ 36 ਤੋਂ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਨੂੰ ਮਿਲ ਰਿਹਾ ਭਾਰੀ ਸਮਰਥਨ।

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

ਪਿਛਲੇ ਕਾਰਜਕਾਲ ਤੋਂ ਖੁਸ਼ ਹੋ ਕੇ ਲੋਕ ਬੋਲੇ, ਫੇਰ ਤੋਂ ਪਵਨ ਕੁਮਾਰ ਨੂੰ ਮਿਲੇਗਾ ਮੌਕਾ

Jalandhar Nagar Nigam Election News: ਵਾਰਡ ਨੰਬਰ 36 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਕੌਂਸਲਰ ਪਵਨ ਕੁਮਾਰ ਨੂੰ ਇੱਕ ਵਾਰ ਫਿਰ ਤੋਂ ਲੋਕ ਜਿਤਵਾ ਕੇ ਦੂਜੀ ਵਾਰੀ ਆਪਣਾ ਕੌਂਸਲਰ ਬਣਾਉਣ ਲਈ ਵਾਰਡ ਦੇ ਲੋਕ ਪੂਰੀ ਤਰੀਕੇ ਨਾਲ ਤਿਆਰ ਹੋ ਚੁੱਕੇ ਹਨ।

iTree Network Solutions +91-8699235413

ਪਵਨ ਕੁਮਾਰ ਵੱਲੋਂ ਵਾਰਡ ਦੇ ਹਰ ਗਲੀ ਮੁਹੱਲੇ ਵਿੱਚ ਜਾ ਕੇ ਲੋਕਾਂ ਨੂੰ ਮਿਲਿਆ ਜਾ ਰਿਹਾ ਹੈ। ਵੋਟਰਾਂ ਵੱਲੋਂ ਪਵਨ ਕੁਮਾਰ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਪਵਨ ਕੁਮਾਰ ਦੀ ਇੱਕ ਮੀਟਿੰਗ ਦੇ ਦੌਰਾਨ ਵਾਰਡ ਦੇ ਲੋਕਾਂ ਨੇ ਸੈਂਕੜੇ ਦੀ ਤਾਦਾਦ ਵਿੱਚ ਇਕੱਠੇ ਹੋ ਕੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੇ ਪਿਛਲੇ ਕੰਮਾਂ ਤੋਂ ਇਲਾਕਾ ਨਿਵਾਸੀ ਬਹੁਤ ਖੁਸ਼ ਹਨ। ਉਹਨਾਂ ਦੀ ਸਾਫ ਅਤੇ ਇਮਾਨਦਾਰ ਛਵੀ ਕਾਰਨ ਇੱਕ ਵਾਰ ਫਿਰ ਤੋਂ ਉਹ ਪਵਨ ਕੁਮਾਰ ਨੂੰ ਆਪਣਾ ਕੌਂਸਲਰ ਵੇਖਣਾ ਚਾਹੁੰਦੇ ਹਨ।

iTree Network Solutions +91-8699235413
iTree Network Solutions +91-8699235413

ਪਵਨ ਕੁਮਾਰ ਦੀ ਲਗਾਤਾਰ ਵੱਧ ਰਹੀ ਜਿੱਤ ਦੀ ਆਸ ਤੋਂ ਬਾਅਦ ਵਿਰੋਧੀਆਂ ਦੀ ਨੀਂਦ ਉੱਡੀ ਹੋਈ ਹੈ। ਪਵਨ ਕੁਮਾਰ ਨੇ ਕਿਹਾ ਕਿ ਉਹਨਾਂ ਦਾ ਵਾਰਡ ਉਹਨਾਂ ਦਾ ਪਰਿਵਾਰ ਹੈ। ਜੇਕਰ ਉਹ ਦੁਬਾਰਾ ਜਿੱਤਦੇ ਹਨ ਤਾਂ ਵਾਰਡ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਉਹ ਹੱਲ ਕਰਾਉਣਗੇ ਅਤੇ ਵਾਰਡ ਹੋਰ ਕਿਵੇਂ ਖੁਸ਼ਹਾਲ ਅਤੇ ਵਿਕਸਿਤ ਹੋ ਸਕੇ, ਇਸ ਲਈ ਕੌਸ਼ਿਸ਼ ਕਰਦੇ ਰਹਿਣਗੇ।

Congress candidate Pawan Kumar is getting huge support from Ward 36.

iTree Network Solutions +91-8699235413
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

होमगार्ड की पत्नी-बेटी से गहने लूटे:नूरमहल में लूट की शिकायत, परिवार का आरोप- रोज थाने जा रहे लेकिन कार्रवाई नहीं

Buland kesari/नकोदर में रिटायर्ड होमगार्ड की पत्नी और बेटी के साथ लूट हो गई। परिवार ने घटना की शिकायत थान नूरमहल में दी है।...

You cannot copy content of this page