iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest NewsBuland Kesari Crime Breaking; ਜਲੰਧਰ ਤੋਂ ਕਿਡਨੈਪ ਕੀਤਾ ਟਰੱਕ ਡਰਾਈਵਰ, ਹਰਿਆਣਾ ਦੇ...

Buland Kesari Crime Breaking; ਜਲੰਧਰ ਤੋਂ ਕਿਡਨੈਪ ਕੀਤਾ ਟਰੱਕ ਡਰਾਈਵਰ, ਹਰਿਆਣਾ ਦੇ ਕੈਥਲ ਲਿਜਾ ਕੇ ਲੱਤਾਂ ਬਾਹਾਂ ਤੋੜੀਆਂ, ਮੁੜ ਜਲੰਧਰ ਸੁੱਟ ਗਏ!

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

Buland Kesari Crime News Breaking; ਹਰਿਆਣਾ ਦੇ ਕੈਥਲ ਸ਼ਹਿਰ ਦੇ ਇੱਕ ਟਰਾਂਸਪੋਰਟਰ ਨੇ ਜਲੰਧਰ ਤੋਂ ਟਰੱਕ ਡਰਾਈਵਰ ਨੂੰ ਕਿਡਨੈਪ ਕੀਤਾ, ਉਸ ਨੂੰ ਕੈਥਲ ਲਿਜਾ ਕੇ ਤਸ਼ੱਦਦ ਕੀਤਾ,ਉਸਦੀਆਂ ਲੱਤਾਂ ਬਾਹਾਂ ਤੋੜੀਆਂ। ਜਦੋਂ ਉਹ ਬੇਹਦ ਗੰਭੀਰ ਹਾਲਤ ਵਿੱਚ ਪਹੁੰਚ ਗਿਆ ਤਾਂ ਮੁੜ ਉਸ ਨੂੰ ਕਾਰ ਦੀ ਡਿੱਕੀ ਵਿੱਚ ਪਾ ਕੇ ਜਲੰਧਰ ਦੇ ਇੱਕ ਪ੍ਰਾਈਵੇਟ ਹੋਸਪਿਟਲ ਦੇ ਬਾਹਰ ਸੁੱਟ ਕੇ ਭੱਜ ਗਏ।

ਜ਼ਖਮੀ ਡਰਾਈਵਰ ਨੇ ਪੁਲਿਸ ਨੂੰ ਬਿਆਨ ਦਿੰਦੇ ਹੋਏ ਦੱਸਿਆ ਕਿ ਕੁੱਝ ਸਮਾਨ ਦੀ ਡਿਲੀਵਰੀ ਨੂੰ ਲੈ ਕੇ ਟਰਾਂਸਪੋਰਟ ਨਾਲ ਉਸਦੀ ਕਹਾਸੁਣੀ ਹੋਈ ਸੀ। ਇਸ ਤੋਂ ਬਾਅਦ ਟ੍ਰਾਂਸਪੋਰਟ ਨੇ ਆਪਣੇ ਅੱਠ ਦਸ ਗੁੰਡਿਆਂ ਸਮੇਤ ਉਸ ਨੂੰ ਜਬਰਦਸਤੀ ਚੁੱਕ ਲਿਆ ਅਤੇ ਉਸ ਨਾਲ ਤਸ਼ੱਦਦ ਕੀਤੀ। ਇੰਨਾ ਹੀ ਨਹੀਂ ਜਦੋਂ ਉਸ ਨੂੰ ਜਲੰਧਰ ਦੇ ਹਸਪਤਾਲ ਦੇ ਬਾਹਰ ਸੁੱਟ ਕੇ ਭੱਜੇ ਤਾਂ ਧਮਕੀ ਦੇ ਕੇ ਗਏ ਕਿ ਜੇਕਰ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਜਾਨੋਂ ਮਾਰ ਦੇਣਗੇ! ਇਹ ਵੀ ਕਿਹਾ ਕਿ ਪੁਲਿਸ ਨੂੰ ਕਹਿਣਾ ਹੈ ਕਿ ਉਸਦਾ ਐਕਸੀਡੈਂਟ ਹੋਇਆ ਹੈ ਨਾ ਕਿ ਉਸਨੂੰ ਕਿਡਨੈਪ ਕੀਤਾ ਗਿਆ।

iTree Network Solutions +91-8699235413
iTree Network Solutions +91-8699235413

ਟਰੱਕ ਡਰਾਈਵਰ ਦਾ ਨਾਮ ਬਲਕਾਰ ਸਿੰਘ ਦੱਸਿਆ ਜਾ ਰਿਹਾ ਹੈ। ਅਸਲ ਵਿੱਚ ਉਸਦਾ ਭਰਾ ਮੁਕੇਸ਼ ਟਰੱਕ ਚਲਾਉਂਦਾ ਸੀ ਪਰ ਮੁਕੇਸ਼ ਬਿਮਾਰ ਚੱਲ ਰਿਹਾ ਹੈ ਜਿਸ ਕਾਰਨ ਉਹ ਉਸ ਦਾ ਟਰੱਕ ਬਲਕਾਰ ਲੋਡ ਕਰਕੇ ਲੈ ਗਿਆ। ਸਮਾਨ ਡਿਲੀਵਰ ਗੁਜਰਾਤ ਵਿੱਚ ਕਰਨਾ ਸੀ, ਬਲਕਾਰ ਸਿੰਘ ਨੇ ਦੱਸਿਆ ਕਿ ਟਰੱਕ ਵਿੱਚ ਸੈਨੀਟਰੀ ਦਾ ਸਮਾਨ ਸੀ ਕੁਝ ਸਮਾਨ ਵਿੱਚੋਂ ਕਰੈਕ ਨਿਕਲਿਆ ਜਿਸ ਕਾਰਨ ਟਰੱਕ ਦੇ ਮਾਲਕ ਨੇ ਉਸ ਦਾ ਕਰਾਇਆ ਰੋਕ ਦਿੱਤਾ। ਜਦੋਂ ਉਸਨੇ ਟਰਾਂਸਪੋਰਟਰ ਨੂੰ ਸਾਰੀ ਗੱਲ ਫੋਨ ਤੇ ਦੱਸੀ ਤਾਂ ਉਹ ਉਸ ਨੂੰ ਧਮਕੀ ਦੇਣ ਲੱਗਾ ਕਿ ਟੁੱਟੇ ਹੋਏ ਮਾਲ ਦੀ ਭਰਪਾਈ ਤੈਨੂੰ ਕਰਨੀ ਪਵੇਗੀ! ਮਾਮਲਾ ਕਹਾਸੁਣੀ ਤੋਂ ਬਾਅਦ ਵੱਧ ਗਿਆ , ਜਿਸ ਤੋਂ ਬਾਅਦ ਉਸ ਨਾਲ ਇਹ ਸਾਰੀ ਘਟਨਾ ਵਾਪਰੀ।

ਬੁਰੇ ਤਰੀਕੇ ਨਾਲ ਜਖਮੀ ਬਲਕਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਕੀਤੇ ਕਈ ਦਿਨ ਬੀਤ ਗਏ ਹਨ ਪਰ ਦੋਸ਼ੀ ਟਰਾਂਸਪੋਟਰ ਤੇ ਉਸਦੇ ਗੁੰਡਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਸਗੋਂ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

ਚੰਡੀਗੜ੍ਹ ਪ੍ਰਾਪਰਟੀ ਡੀਲਰ ਕਤਲਕਾਂਡ ਦੇ 2 ਮੁਲਜ਼ਮਾਂ ਦਾ ਪੁਲਿਸ ਐਨਕਾਊਂਟਰ, ਵਰਤੇ ਹਥਿਆਰ ਤੇ ਬਾਈਕ ਬਰਾਮਦ

ਚੰਡੀਗੜ੍ਹ ਸੈਕਟਰ-9 ਵਿਖੇ ਹੋਏ ਚਰਨਪ੍ਰੀਤ ਸਿੰਘ ਕਤਲਕਾਂਡ ਮਾਮਲੇ ਚ ਪੁਲਿਸ ਨੇ ਕਾਰਵਾਈ ਕੀਤੀ ਹੈ। ਇਸ ਮਾਮਲੇ ਚ ਦੋਵੇਂ ਮੁਲਜ਼ਮਾਂ ਦਾ ਪੁਲਿਸ ਨੇ ਐਨਕਾਊਂਟਰ ਕੀਤਾ...

You cannot copy content of this page