iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest NewsSidhu Moosewala ਦੇ ਫੈਨਸ ਲਈ ਤੋਹਫ਼ਾ, ਜਨਮਦਿਨ ‘ਤੇ ਰਿਲੀਜ਼ ਹੋਵੇਗੀ ਮੂਸੇਵਾਲਾ ਦੀ...

Sidhu Moosewala ਦੇ ਫੈਨਸ ਲਈ ਤੋਹਫ਼ਾ, ਜਨਮਦਿਨ ‘ਤੇ ਰਿਲੀਜ਼ ਹੋਵੇਗੀ ਮੂਸੇਵਾਲਾ ਦੀ EP

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

Sidhu Moosewala ਦੇ ਕਤਲ ਨੂੰ ਬੇਸ਼ੱਕ ਤਿੰਨ ਸਾਲ ਹੋ ਗਏ ਹੋਣ ਪਰ ਉਸ ਦੇ ਫੈਨਸ ਅੱਜ ਵੀ ਉਸ ਦੇ ਗਾਣਿਆਂਂ ਦਾ ਉਸੇ ਤਰ੍ਹਾਂ ਇੰਤਜ਼ਾਰ ਕਰਦੇ ਹਨ ਜਿਵੇਂ ਤਿੰਨ ਸਾਲ ਪਹਿਲਾਂ ਕਰਦੇ ਸੀ। ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਲਈ ਵੱਡੀ ਖ਼ਬਰ ਹੈ।

iTree Network Solutions +91-8699235413

ਦਰਅਸਲ 11 ਜੂਨ ਨੂੰ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਹੈ ਅਤੇ ਉਸੇ ਦੀ ਉਸ ਦੇ ਗਾਣਿਆਂ ਦੀ EP ਵੀ ਰਿਲੀਜ਼ ਹੋਣ ਜਾ ਰਹੀ ਹੈ।

iTree Network Solutions +91-8699235413

ਇਸ ਦਾ ਖੁਲਾਸਾ Sidhu Moose wala ਦੇ ਇੰਸਟਾਗ੍ਰਾਮ ‘ਤੇ ਇੱਕ ਪੋਸਟਰ ਸ਼ੇਅਰ ਕਰਕੇ ਦਿੱਤੀ ਗਈ। ਜਿਸ ਦੇ ਕੈਪਸ਼ਨ ‘ਚ ‘Dropping 11.06’ ਲਿਖਿਆ ਹੈ। ਇਸ ਦੇ ਨਾਲ ਹੀ ਇਸ ਈਪੀ ਦਾ ਨਾਂ ‘Moose Print’ ਹੋਵੇਗਾ, ਜੋ ਸ਼ੇਅਰ ਕੀਤੇ ਪੋਸਟਰ ‘ਤੇ ਲਿਖਿਆ ਹੋਇਆ ਹੈ।

iTree Network Solutions +91-8699235413
iTree Network Solutions +91-8699235413

ਹੁਣ ਇਸ ਈਪੀ ‘ਚ ਕਿੰਨੇ ਗਾਣੇ ਹੋਣਗੇ ਇਹ ਤਾਂ ਇਸ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਸਿੱਧੂ ਦੇ ਫੈਨਸ ਲਈ ਇਹ ਖ਼ਬਰ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

ਸੁਖਜਿੰਦਰ ਸਿੰਘ ਰੰਧਾਵਾ ਦੀ CM ਭਗਵੰਤ ਮਾਨ ਨੂੰ ਖੁੱਲ੍ਹੀ ਚੁਣੌਤੀ

Buland kesari/ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਗਈ ਹੈ। ਇਸ...

You cannot copy content of this page