iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਇਟਲੀ ‘ਚ ਭੇਦਭਰੇ ਹਾਲਾਤਾਂ ‘ਚ ਲਾਪਤਾ ਹੋਇਆ ਪੰਜਾਬੀ ਨੌਜਵਾਨ, ਪਰਿਵਾਰ ਦੀ ਫਰਿਆਦ...

ਇਟਲੀ ‘ਚ ਭੇਦਭਰੇ ਹਾਲਾਤਾਂ ‘ਚ ਲਾਪਤਾ ਹੋਇਆ ਪੰਜਾਬੀ ਨੌਜਵਾਨ, ਪਰਿਵਾਰ ਦੀ ਫਰਿਆਦ ਵਿਦੇਸ਼ ਮੰਤਰੀ ਤੱਕ ਪਹੁੰਚੀ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari /ਸਰਹੱਦ ਨੇੜੇ ਪਿੰਡ ਮੁਹਾਵਾ (ਅਟਾਰੀ) ਤੋਂ ਸੰਬੰਧਤ ਨੌਜਵਾਨ ਹਰਮਨਦੀਪ ਸਿੰਘ ਇਟਲੀ ‘ਚ ਭੇਦਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਮੁਤਾਬਕ, ਉਹ ਛੇ ਸਾਲ ਪਹਿਲਾਂ ਰੋਜ਼ਗਾਰ ਦੀ ਖਾਤਿਰ ਇਟਲੀ ਗਿਆ ਸੀ ਅਤੇ ਤਬ ਤੋਂ ਲੈ ਕੇ ਇੱਕੋ ਡੇਅਰੀ ‘ਤੇ ਨੌਕਰੀ ਕਰ ਰਿਹਾ ਸੀ। ਪਰ ਹੁਣ ਕੁਝ ਦਿਨਾਂ ਤੋਂ ਉਹ ਘਰ ਨਹੀਂ ਪਰਤਿਆ ਅਤੇ ਨਾਂ ਹੀ ਕਿਸੇ ਨਾਲ ਸੰਪਰਕ ‘ਚ ਹੈ।ਇਟਲੀ

iTree Network Solutions +91-8699235413

ਪ੍ਰਾਪਤ ਜਾਣਕਾਰੀ ਮੁਤਾਬਕ, ਹਰਮਨਦੀਪ ਜਿਸ ਡੇਅਰੀ ‘ਤੇ ਕੰਮ ਕਰਦਾ ਸੀ, ਉੱਥੇ ਉਹ ਨਵਾਂ ਸ਼ਹਿਰ ਤੋਂ ਸੰਬੰਧਤ ਇੱਕ ਹੋਰ ਪੰਜਾਬੀ ਨੌਜਵਾਨ ਦੇ ਥੱਲੇ ਕੰਮ ਕਰਦਾ ਸੀ। ਪਰਿਵਾਰ ਦਾ ਦੱਸਣਾ ਹੈ ਕਿ ਉਨ੍ਹਾਂ ਵਿਅਕਤੀ ਵਲੋਂ ਮਿਲ ਰਹੇ ਦਬਾਅ ਕਾਰਨ ਹਰਮਨਦੀਪ ਆਖਰੀ ਦਿਨਾਂ ‘ਚ ਕਾਫੀ ਪ੍ਰੇਸ਼ਾਨ ਰਹਿੰਦਾ ਸੀ।

iTree Network Solutions +91-8699235413

ਹਰਮਨਦੀਪ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਹ ਸੋਸ਼ਲ ਮੀਡੀਆ ਰਾਹੀਂ ਹਰਮਨਦੀਪ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ ਅਤੇ ਸਰਕਾਰ ਤੱਕ ਆਪਣੀ ਫਰਿਆਦ ਪਹੁੰਚਾ ਰਹੇ ਹਨ। ਪਰਿਵਾਰ ਵੱਲੋਂ ਵਿਦੇਸ਼ ਮੰਤਰਾਲਾ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਇਟਲੀ ਸਰਕਾਰ ਨਾਲ ਸੰਪਰਕ ਕਰਕੇ ਹਰਮਨਦੀਪ ਦੀ ਲੱਭਣ ਵਿੱਚ ਮਦਦ ਕਰੇ।

iTree Network Solutions +91-8699235413
iTree Network Solutions +91-8699235413

ਪਰਿਵਾਰ ਦੀ ਅਪੀਲ:
“ਸਾਡਾ ਪੁੱਤ ਲਾਪਤਾ ਹੋ ਗਿਆ ਹੈ, ਸਾਨੂੰ ਨਹੀਂ ਪਤਾ ਉਹ ਕਿੱਥੇ ਹੈ, ਸਿਰਫ਼ ਇਹ ਪਤਾ ਕਿ ਉਹ ਕੰਮ ‘ਤੇ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ। ਸਾਡੀ ਮੋਦੀ ਸਰਕਾਰ, ਵਿਦੇਸ਼ ਮੰਤਰੀ ਅਤੇ ਦੂਤਾਅਵਾਸ ਤੋਂ ਬੇਨਤੀ ਹੈ ਕਿ ਸਾਡੀ ਸਹਾਇਤਾ ਕਰੀ ਜਾਵੇ।”

iTree Network Solutions +91-8699235413
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

ਤਿੰਨ ਦਿਨ ਬਾਅਦ ਵੀ ਇਨਸਾਫ਼ ਨਹੀਂ, ਪਰਿਵਾਰ ਨੇ ਪੋਸਟਮਾਰਟਮ ਤੋਂ ਕੀਤਾ ਇਨਕਾਰ

Buland kesari/Abohar road accident: ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਇਲਾਕੇ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਤੋਂ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਮ੍ਰਿਤਕ ਦੇ ਪਰਿਵਾਰ...

You cannot copy content of this page