iTree Network Solutions +91-8699235413
iTree Network Solutions +91-8699235413
iTree Network Solutions +91-8699235413
HomecityJalandhar ;- ਧੰਨੋਵਾਲੀ ਪਿੰਡ ਵਿੱਚ ਧੰਨ ਮੁਹੱਲੇ ਦੇ ਵਿਅਕਤੀ 'ਤੇ ਜਾਨਲੇਵਾ ਹਮਲਾ...

Jalandhar ;- ਧੰਨੋਵਾਲੀ ਪਿੰਡ ਵਿੱਚ ਧੰਨ ਮੁਹੱਲੇ ਦੇ ਵਿਅਕਤੀ ‘ਤੇ ਜਾਨਲੇਵਾ ਹਮਲਾ ਤੇ ਲੁੱਟਖੋਹ! ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ

Date:

National News

Buland kesari ;- Jalandhar Crime News: ਜਲੰਧਰ ਦੇ ਢਨ ਮੁਹੱਲਾ ਨਿਵਾਸੀ ਯਸ਼ਪਾਲ ਸਿੰਘ ਉਰਫ਼ ਵਿੰਕਲ ਉੱਤੇ ਦੇਰ ਰਾਤ ਧੰਨੋਵਾਲੀ ਪਿੰਡ ਵਿੱਚ ਕੁੱਝ ਲੋਕਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਅਤੇ ਉਸ ਨਾਲ ਲੁਟਖੋਹ ਵੀ ਕੀਤੀ ਗਈ।Jalandhar ;- ਧੰਨੋਵਾਲੀ ਪਿੰਡ ਵਿੱਚ ਧੰਨ ਮੁਹੱਲੇ ਦੇ ਵਿਅਕਤੀ ‘ਤੇ ਜਾਨਲੇਵਾ ਹਮਲਾ ਤੇ ਲੁੱਟਖੋਹ! ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ

Jalandhar news ;- ਜਾਣਕਾਰੀ ਦਿੰਦੇ ਹੋਏ ਯਸ਼ਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੁੱਲਟ ਮੋਟਰਸਾਈਕਲ ‘ਤੇ ਧੰਨੋਵਾਲੀ ਪਿੰਡ ਤੋਂ ਰਾਮਾ ਮੰਡੀ ਵੱਲ ਜਾ ਰਿਹਾ ਸੀ ਕਿ ਰਸਤੇ ਵਿੱਚ ਛੇ ਸੱਤ ਮੁੰਡੇ ਤਲਵਾਰਾਂ ਅਤੇ ਹੋਰ ਤਿੱਖੇ ਹਥਿਆਰਾਂ ਨਾਲ ਲੈਸ ਖੜੇ ਸਨ।

ਜਿਨਾਂ ਨੇ ਉਸ ਨੂੰ ਰੋਕ ਕੇ ਉਸ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ। ਉਸ ਦੇ ਸਿਰ ਅਤੇ ਬਾਂਹ ਸਮੇਤ ਕਈ ਥਾਵਾਂ ‘ਤੇ ਤਲਵਾਰਾਂ ਮਾਰੀਆਂ ਗਈਆਂ। ਉਹ ਸਕੂਲ ਇੱਕ ਬੈਗ ਸੀ ਜਿਸ ਵਿੱਚ 20-2 ਹਜਾਰ ਰੁਪਏ ਸੀ, ਉਹ ਵੀ ਖੋਹ ਲਿਆ ਗਿਆ।ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਜਾਨ ਬਚਾ ਕੇ ਉਥੋਂ ਭੱਜ ਗਿਆ। ਉਸ ਨੇ ਦੱਸਿਆ ਕਿ ਹਮਲਾਵਰਾਂ ਵਿੱਚੋਂ ਇੱਕ ਦੋ ਨੂੰ ਉਹ ਪਛਾਣਦਾ ਹੈ, ਜਿਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ।

ਅਜੇ ਤੱਕ ਮਾਮਲੇ ਵਿੱਚ ਪਰਚਾ ਦਰਜ ਨਹੀਂ ਹੋਇਆ। ਗੰਭੀਰ ਹਾਲਤ ਵਿੱਚ ਯਸ਼ਪਾਲ ਸਿੰਘ ਨੂੰ ਸਿਵਲ ਹਸਪਤਾਲ ਜਲੰਧਰ ਵਿੱਚ ਦਾਖਲ ਕਰਵਾਇਆ ਗਿਆ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

जिला बार एसोसिएशन जालंधर (DBA) चुनाव परिणाम: रतन दुआ बने प्रधान, थिंद ने सचिव पद पर मारी बाजी, कार्यकारिणी में 10 सदस्य चुने गए

सीनियर वाइस प्रेसिडेंट पद पर कुनाल और जूनियर वाइस प्रेसिडेंट पद पर हरमन विजयी, महिला वाइस प्रेसिडेंट बनीं सुदेश Buland Kesari/ जालंधर। जिला बार एसोसिएशन...

You cannot copy content of this page