iTree Network Solutions +91-8699235413
iTree Network Solutions +91-8699235413
iTree Network Solutions +91-8699235413
HomeJalandharਇਮੀਗ੍ਰੇਸ਼ਨ ਕੰਪਨੀ "ਦ ਮਨਿੰਦਰ ਵੀਜ਼ਾ" ਦੇ ਸੰਚਾਲਕਾਂ ਖਿਲਾਫ FIR ਦਰਜ

ਇਮੀਗ੍ਰੇਸ਼ਨ ਕੰਪਨੀ “ਦ ਮਨਿੰਦਰ ਵੀਜ਼ਾ” ਦੇ ਸੰਚਾਲਕਾਂ ਖਿਲਾਫ FIR ਦਰਜ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

ਪੈਸੇ ਦੇ ਲੈਣ ਦੇਣ ਨੂੰ ਲੈ ਕੇ ਕਲਾਇੰਟ ‘ਤੇ ਕੀਤਾ ਸੀ ਜਾਨਲੇਵਾ ਹਮਲਾ, ਸਿੱਖ ਨੌਜਵਾਨ ਦੇ ਸਿਰ ਵਿੱਚ ਮਾਰੀਆਂ ਗੰਭੀਰ ਸੱਟਾਂ

iTree Network Solutions +91-8699235413

iTree Network Solutions +91-8699235413

Buland Kesari/ ਜਲੰਧਰ ਬੱਸ ਸਟੈਂਡ ਕੋਲ ਸਥਿਤ ਇਮੀਗ੍ਰੇਸ਼ਨ ਦਫਤਰ ਦ ਮਨਿੰਦਰ ਵੀਜ਼ਾ ਵਿੱਚ ਗ੍ਰਾਹਕਾਂ ਨਾਲ ਹੱਥੋਪਾਈ ਨੂੰ ਲੈ ਕੇ ਬੀਤੇ ਦਿਨ ਇੱਕ ਵੀਡੀਓ ਸਾਹਮਣੇ ਆਈ ਸੀ।

iTree Network Solutions +91-8699235413

ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਪੁਲਿਸ ਨੂੰ ਸੌਂਪੀ ਗਈ ਸੀ। ਮਾਮਲੇ ਵਿੱਚ ਬਸਤੀ ਬਾਵਾ ਖੇਲ ਥਾਣਾ ਦੇ ਇੰਚਾਰਜ ਜੈ ਇੰਦਰ ਸਿੰਘ ਨੇ ਦੱਸਿਆ ਕਿ ਕਿਸੇ ਹੀ ਮਾਮਲੇ ਵਿੱਚ ਸਪੋਰਟਸ ਮਾਰਕੀਟ ਬਸਤੀ ਨੌ ਵਿੱਚ ਇੱਕ ਵਾਰ ਫਿਰ ਦੋਵੇਂ ਪੱਖ ਆਪਸ ਵਿੱਚ ਲੜ ਪਏ ਸਨ। ਇਨਾ ਹੀ ਨਹੀਂ ਇਸ ਮਾਮਲੇ ਵਿੱਚ ਇੱਕ ਸਿੱਖ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਅਤੇ ਉਸਦੇ ਸਿਰ ਵਿੱਚ ਗੰਭੀਰ ਸੱਟ ਲੱਗਣ ਦੀ ਵੀ ਖਬਰ ਹੈ।

ਜਿਸ ਤੋਂ ਬਾਅਦ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ। ਇਸ ਝਗੜੇ ਵਿੱਚ ਇੱਕ ਸਿੱਖ ਵਿਅਕਤੀ ਜਖਮੀ ਵੀ ਹੋ ਗਿਆ ਸੀ। ਜਿਸ ਨੂੰ ਨਿੱਜੀ ਹਸਪਤਾਲ ਰੈਫਰ ਕੀਤਾ ਗਿਆ। ਮਾਮਲੇ ਦੀ ਜਾਂਚ ਤੋਂ ਬਾਅਦ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਗਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ 8 ਤੋਂ 10 ਲੋਕਾਂ ਦੇ ਖਿਲਾਫ ਜਾਂਚ ਆਰੰਭੀ ਗਈ ।

ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਇਮੀਗ੍ਰੇਸ਼ਨ ਦਫਤਰ ਦੇ ਸੰਚਾਲਕ ਮਨਿੰਦਰ ਸਿੰਘ, ਮੋਹਿਤ ਤਿਵਾੜੀ ਅਤੇ ਕੁਲਬੀਰ ਸਿੰਘ ਦੇ ਖਿਲਾਫ ਥਾਣਾ ਬਸਤੀ ਬਾਵਾ ਖੇਲ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

ਪਤਾ ਲੱਗਾ ਕਿ ਇਹ ਝਗੜਾ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਹੋਇਆ ਸੀ। ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਹ ਵੀ ਖਬਰਾਂ ਮਿਲੀਆਂ ਹਨ ਕਿ ਮਨਿੰਦਰ ਵੀਜ਼ਾ ਦੇ ਸੰਚਾਲਕ ਮਨਿੰਦਰ ਸਿੰਘ ਦੀ ਸਿਆਸੀ ਲੋਕਾਂ ਨਾਲ ਅਤੇ ਕਈ ਪੁਲਿਸ ਅਧਿਕਾਰੀਆਂ ਨਾਲ ਚੰਗੀ ਸੈਟਿੰਗ ਹੈ। ਜਿਸ ਕਾਰਨ ਮਾਮਲੇ ਵਿੱਚ ਸਮਝੌਤਾ ਕਰਵਾਉਣ ਨੂੰ ਲੈ ਕੇ ਯਤਨ ਤੇਜ਼ ਹੋ ਗਏ ਹਨ।

iTree Network Solutions +91-8699235413

ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਪੁਲਿਸ ਸਖਤ ਐਕਸ਼ਨ ਲੈਂਦੇ ਹੋਏ ਏਜੇਂਟ ਮਨਿੰਦਰ ਸਿੰਘ ਅਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰਦੀ ਹੈ ਜਾਂ ਫਿਰ ਮਾਮਲੇ ਨੂੰ ਸਮਝੌਤੇ ਦੇ ਠੰਡੇ ਵਸਤੇ ਵਿੱਚ ਪਾ ਦਿੱਤਾ ਜਾਂਦਾ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

जगराओं में बिजली कट पर किसानों ने पावरकॉम दफ्तर घेरा:फसलें सूखने पर बड़े आंदोलन की चेतावनी, अधिकारियों को सौंपा मांग पत्र

Buland kesari/जगराओं, पंजाब में बिजली संकट को लेकर किसानों का गुस्सा सामने आया है। भारतीय किसान यूनियन (एकता डकौंदा) ने सोमवार को पावरकॉम दफ्तर...

You cannot copy content of this page