iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਬੁਲੰਦ ਕੇਸਰੀ ਦੀ ਖਬਰ ਤੋਂ ਬਾਅਦ ਜਾਗਿਆ ਰਾਮਗੜੀਆ ਸਮਾਜ!

ਬੁਲੰਦ ਕੇਸਰੀ ਦੀ ਖਬਰ ਤੋਂ ਬਾਅਦ ਜਾਗਿਆ ਰਾਮਗੜੀਆ ਸਮਾਜ!

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਬੁੱਧ ਤੋਂ ਹਟਾਇਆ ਪਰਦਾ, ਰਾਜਨੀਤੀ ਤੋਂ ਉੱਪਰ ਉੱਠ ਕੇ ਪਤਵੰਤਿਆਂ ਨੇ ਕੀਤੀ ਸੇਵਾ

iTree Network Solutions +91-8699235413

iTree Network Solutions +91-8699235413

Buland Kesari/ ਬੁਲੰਦ ਕੇਸਰੀ ਅਦਾਰੇ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਡੀਸੀ ਦਫਤਰ ਦੇ ਸਾਹਮਣੇ ਪੁੱਡਾ ਮਾਰਕੀਟ ਵਿੱਚ ਲਗਾਏ ਗਏ ਬੁੱਤ ਤੋਂ ਛੇ ਮਹੀਨੇ ਬਾਅਦ ਵੀ ਪਰਦਾ ਨਾ ਚੁੱਕੇ ਜਾਣ ਦਾ ਮਾਮਲਾ ਗੰਭੀਰਤਾ ਨਾਲ ਉਠਾਇਆ ਸੀ।

iTree Network Solutions +91-8699235413

a642d9af-0803-4478-bbdf-71214b519fd6

ਜਿਸ ਤੋਂ ਬਾਅਦ ਰਾਮਗੜੀਆ ਸਮਾਜ ਦੇ ਪਤਵੰਤੇ ਆਗੂਆਂ ਨੇ ਰਾਜਨੀਤੀ ਤੋਂ ਉੱਪਰ ਉੱਠ ਕੇ ਖੁਦ ਪਹਿਲ ਕਰਦਿਆਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਬੁੱਤ ਤੋਂ ਦੇ ਰਾਤ ਪਰਦਾ ਹਟਵਾ ਦਿੱਤਾ। ਇਸ ਮੌਕੇ ਰਾਮਗੜੀਆ ਸਮਾਜ ਦੇ ਕਈ ਆਗੂ ਮੌਕੇ ‘ਤੇ ਮੌਜੂਦ ਰਹੇ।

ਇੱਥੇ ਦੱਸ ਦਈਏ ਕਿ ਤਕਰੀਬਨ ਛੇ ਮਹੀਨੇ ਪਹਿਲਾਂ ਕੁਝ ਰਾਮਗੜੀਆ ਸਮਾਜ ਦੇ ਲੋਕਾਂ ਵੱਲੋਂ ਇਹ ਬੁੱਤ ਇੱਥੇ ਲਗਾਇਆ ਗਿਆ ਸੀ ਪਰ ਇੱਕ ਢਾਬੇ ਵਾਲੇ ਦੇ ਇਤਰਾਜ ਤੋਂ ਬਾਅਦ ਬੁੱਤ ਦਾ ਪਰਦਾ ਹੀ ਨਹੀਂ ਚੁੱਕਿਆ ਗਿਆ ਸੀ!

ਜਿਸ ਕਾਰਨ ਛੇ ਮਹੀਨੇ ਤੋਂ ਬੁੱਤ ਹਰੇ ਰੰਗ ਦੇ ਕੱਪੜੇ ਨਾਲ ਢਕਿਆ ਹੋਇਆ ਸੀ। ਅੱਜ ਸਵੇਰੇ ਹੀ ਬੁਲੰਦ ਕੇਸਰੀ ਅਦਾਰੇ ਵੱਲੋਂ ਇਹ ਖਬਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ ਸੀ ਕਿ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਬੁੱਤ ਦੀ ਬੇਅਦਬੀ ਸਿੱਖ ਸਮਾਜ ਕਿਵੇਂ ਸਹਿਨ ਕਰ ਰਿਹਾ ਹੈ।

iTree Network Solutions +91-8699235413

ਜਿਸ ਤੋਂ ਬਾਅਦ ਖਬਰ ਦਾ ਅਸਰ ਤੁਰੰਤ ਦੇਖਣ ਨੂੰ ਮਿਲਿਆ ਤੇ ਅੱਜ ਹੀ ਦੇਰ ਰਾਤ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਬੁੱਤ ਤੋਂ ਗੰਦਾ ਪਰਦਾ ਹਟਾ ਕੇ ਬੁੱਤ ਨੂੰ ਫੁੱਲਾਂ ਦੇ ਹਾਰ ਪਹਿਨਾਏ ਗਏ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

बर्गर में बाल, मचा बवाल:दुकान मालिक बोला- स्कैम गिरोह चल रहा, खुद डालते हैं, पैसा मांगते हैं; पुलिस से शिकायत

Buland kesari/जालंधर के बाबू जगजीवन राम चौक स्थित पटियाला शाही चिकन सूप के मालिक और एक कथित पत्रकार के बीच बर्गर में बाल को...

You cannot copy content of this page