iTree Network Solutions +91-8699235413
iTree Network Solutions +91-8699235413
iTree Network Solutions +91-8699235413
HomePoliticsMLA ਦਲਬੀਰ ਗੋਲਡੀ ਨੇ ਛੱਡੀ Congress , ਜੁਆਇਨ ਕੀਤੀ AAP

MLA ਦਲਬੀਰ ਗੋਲਡੀ ਨੇ ਛੱਡੀ Congress , ਜੁਆਇਨ ਕੀਤੀ AAP

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Punjab News: Dalvir goldy join AAP : ਸੰਗਰੂਰ ਦੇ ਧੂਰੀ ਤੋਂ ਐਮਐਲਏ ਦਲਬੀਰ ਗੋਲਡੀ ਨੂੰ ਮਨਾਉਣ ਵਿੱਚ ਕਾਂਗਰਸ ਅਸਫਲ ਰਹੀ ਹੈ। 17 ਅਪ੍ਰੈਲ ਨੂੰ ਕਾਂਗਰਸ ਦੇ ਪੰਜਾਬ ਪ੍ਰਧਾਨ ਅਤੇ ਹੋਰ ਸੀਨੀਅਰ ਆਗੂ ਗੋਲਡੀ ਨੂੰ ਮਨਾਉਣ ਪਹੁੰਚੇ ਸਨ। ਜਿੱਥੇ ਦਲਬੀਰ ਗੋਲਡੀ ਨੇ ਭਰੋਸਾ ਦਿੱਤਾ ਸੀ ਕਿ ਉਹ ਕਾਂਗਰਸ ਨੂੰ ਨਹੀਂ ਛੱਡਣਗੇ।

iTree Network Solutions +91-8699235413

ਪਰ ਅੱਜ ਸਵੇਰੇ ਹੀ ਚੰਡੀਗ੍ਹੜ ਇੱਕ ਪ੍ਰੋਗਰਾਮ ਦੇ ਦੌਰਾਨ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਦਲਬੀਰ ਗੋਲਡੀ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਵਾਈ।

iTree Network Solutions +91-8699235413

ਇਸ ਮੌਕੇ ਦਲਵੀਰ ਗੋਲਡੀ ਨੇ ਵਾਅਦਾ ਕੀਤਾ ਕਿ ਪਾਰਟੀ ਉਹਨਾਂ ਨੂੰ ਜੋ ਵੀ ਜਿੰਮੇਵਾਰੀ ਲਾਏਗੀ ਉਹ ਉਸ ਤੇ ਪੂਰਾ ਖਰਾ ਉਤਰਣਗੇ।

iTree Network Solutions +91-8699235413
iTree Network Solutions +91-8699235413

ਇਸ ਮੌਕੇ bhagwant Mann ਨੇ Sukhpal Khaira ‘ਤੇ ਹਮਲਾ ਬੋਲਦਿਆਂ ਕਿਹਾ ਕਿ ਸੁਖਪਾਲ ਖਹਿਰਾ ਕਿਸੇ ਵੀ ਵੇਲੇ ਭਾਜਪਾ ਜੁਆਇਨ ਕਰ ਸਕਦੇ ਹਨ। ਅਤੇ ਭਾਜਪਾ ਦੇ ਇਸ਼ਾਰੇ ਤੇ ਹੀ ਉਹ ਕੰਮ ਕਰ ਰਹੇ ਹਨ।

ਉਹਨਾਂ ਕਿਹਾ ਕਿ Congress ਨੇ ਦਲਬੀਰ ਗੋਲਡੀ ਦੇ ਨਾਲ ਧੱਕਾ ਕੀਤਾ ਹੈ ਅਤੇ ਉਸਨੂੰ ਟਿਕਟ ਦਾ ਵਾਦਾ ਕਰਕੇ ਖਹਿਰਾ ਨੂੰ ਟਿਕਟ ਦੇ ਦਿੱਤੀ ਹੈ।

ਦੂਜੇ ਪਾਸੇ ਸੁਖਪਾਲ ਖਹਿਰਾ ਨੇ ਹਮਲਾ ਬੋਲਦੇ ਆ ਕਿਹਾ ਹੈ ਕਿ ਦਲਬੀਰ ਗੋਲਡੀ ਨੇ ਜੋ ਵੀ ਸਟੈਪ ਚੱਕਿਆ ਹੈ ਉਹ ਬਿਲਕੁਲ ਗਲਤ ਹੈ ਅਤੇ ਉਹ Congress ਦੇ ਨਾਲ ਗੱਦਾਰੀ ਹੈ।

Jalandhar News: MLA Dalbir Goldie left Congress, joined AAP

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

दांत इम्प्लांट को ‘कॉस्मेटिक’ बताकर क्लेम खारिज करना गलत — उपभोक्ता आयोग का बड़ा फैसला

जालंधर/ उपभोक्ता अधिकारों से जुड़े एक अहम फैसले में जिला उपभोक्ता विवाद प्रतितोष आयोग ने बीमा कंपनी द्वारा दांतों के इम्प्लांट के मेडिकल क्लेम...

You cannot copy content of this page