iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਪੰਜਾਬ ਦੀ ਇੱਕ RN ਨਾਮ ਵਾਲੀ ਬਦਨਾਮ ਫਰੋਡ ਮਹਿਲਾ ਟਰੈਵਲ ਏਜੰਟ ਜਲੰਧਰ...

ਪੰਜਾਬ ਦੀ ਇੱਕ RN ਨਾਮ ਵਾਲੀ ਬਦਨਾਮ ਫਰੋਡ ਮਹਿਲਾ ਟਰੈਵਲ ਏਜੰਟ ਜਲੰਧਰ ਦੇ ਮਾਡਲ ਟਾਊਨ ‘ਚ ਚਲਾ ਰਹੀ ਬਿਨਾਂ ਲਾਇਸੈਂਸ, ਬਿਨਾਂ ਨਾਮ ਵਾਲਾ ਇੰਮੀਗ੍ਰੇਸ਼ਨ ਦਫਤਰ! ਕੀ ਜਲੰਧਰ ਪੁਲਿਸ ਕਿਸੇ ਵੱਡੇ ਸਕੈਮ ਤੋਂ ਬਾਅਦ ਲਵੇਗੀ ਐਕਸ਼ਨ?

Date:

National News

Buland kesari/ਪੰਜਾਬ ਦੀ ਇੱਕ RN ਨਾਮ ਵਾਲੀ ਬਦਨਾਮ ਮਹਿਲਾ ਟਰੈਵਲ ਏਜੈਂਟ ਇੱਕ ਵਾਰ ਫਿਰ ਤੋਂ ਜਲੰਧਰ ਵਿੱਚ ਆਪਣਾ ਜਾਲ ਫੈਲਾ ਚੁੱਕੀ ਹੈ। ਪੰਜਾਬ,ਚੰਡੀਗੜ੍ਹ ਅਤੇ ਹੋਰ ਕਈ ਸੂਬਿਆਂ ਵਿੱਚ ਇਸ ਦੇ ਖਿਲਾਫ ਠੱਗੀ ਫਰਜ਼ੀ ਵੀਜ਼ਾਵਾੜਾ ਅਤੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ‘ਤੇ ਲੁੱਟਣ ਆਦਿ ਵਰਗੇ ਗੰਭੀਰ ਕੇਸ ਦਰਜ ਹਨ! ਕਈ ਕੇਸਾਂ ਵਿੱਚ ਇਹ ਮਹਿਲਾ ਟਰੈਵਲ ਏਜੰਟ ਜੇਲ ਵੀ ਜਾ ਚੁੱਕੀ ਹੈ।ਪੰਜਾਬ ਦੀ ਇੱਕ RN ਨਾਮ ਵਾਲੀ ਬਦਨਾਮ ਫਰੋਡ ਮਹਿਲਾ ਟਰੈਵਲ ਏਜੰਟ ਜਲੰਧਰ ਦੇ ਮਾਡਲ ਟਾਊਨ ‘ਚ ਚਲਾ ਰਹੀ ਬਿਨਾਂ ਲਾਇਸੈਂਸ, ਬਿਨਾਂ ਨਾਮ ਵਾਲਾ ਇੰਮੀਗ੍ਰੇਸ਼ਨ ਦਫਤਰ!  ਕੀ ਜਲੰਧਰ ਪੁਲਿਸ ਕਿਸੇ ਵੱਡੇ ਸਕੈਮ ਤੋਂ ਬਾਅਦ ਲਵੇਗੀ ਐਕਸ਼ਨ?

iTree Network Solutions +91-8699235413

ਸੂਤਰਾਂ ਮੁਤਾਬਕ ਇਸ ਖਿਲਾਫ ਇੰਨੇ ਕੇਸ ਦਰਜ ਹਨ ਕਿ ਇਸ ਨੂੰ ਕਿਸੇ ਵੀ ਹਾਲ ਵਿੱਚ ਪੰਜਾਬ ਸਰਕਾਰ ਦਾ ਟਰੈਵਲ ਇਮੀਗ੍ਰੇਸ਼ਨ ਦਫਤਰ ਦਾ ਲਾਈਸੈਂਸ ਨਹੀਂ ਮਿਲ ਸਕਦਾ। ਇਸ ਦੇ ਬਾਵਜੂਦ ਇਸਨੇ ਸਾਰੇ ਕਾਨੂੰਨ ਤੇ ਨਿਯਮ ਛੱਕੇ ਤੇ ਢੰਗ ਕੇ ਜਲੰਧਰ ਦੇ ਛੇ ਨੰਬਰ ਥਾਣੇ ਦੇ ਕੁਝ ਕਦਮਾਂ ਦੀ ਦੂਰੀ ‘ਤੇ ਹੀ ਆਪਣਾ ਇਮੀਗ੍ਰੇਸ਼ਨ ਦਫਤਰ ਖੋਲ ਲਿਆ ਹੈ।

iTree Network Solutions +91-8699235413

ਇਮੀਗ੍ਰੇਸ਼ਨ ਦਫਤਰ ਦਾ ਨਾ ਤਾਂ ਲਾਇਸੈਂਸ ਲਿਆ ਗਿਆ ਹੈ ਅਤੇ ਨਾ ਹੀ ਦਫਤਰ ਦੇ ਬਾਹਰ ਕੋਈ ਬੋਰਡ ਲਗਾਇਆ ਗਿਆ ਹੈ। ਅੱਧਾ ਦਰਜਨ ਸਟਾਫ ਰੱਖ ਕੇ ਰੋਜਾਨਾ ਸੈਂਕੜੇ ਲੋਕਾਂ ਨੂੰ ਕਾਲ ਕੀਤੀ ਜਾ ਰਹੀ ਹੈ ਅਤੇ ਉਹਨਾਂ ਤੋਂ ਪਾਸਪੋਰਟ ਅਤੇ ਵਿਦੇਸ਼ ਭੇਜਣ ਦੇ ਨਾਮ ਤੇ ਮੋਟੇ ਪੈਸੇ ਮੰਗੇ ਜਾ ਰਹੇ ਹਨ।

iTree Network Solutions +91-8699235413

ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇਸ RN ਨਾਮ ਵਾਲੀ ਮਹਿਲਾ ਏਜੇਂਟ ਵੱਲੋਂ ਜਲੰਧਰ ਦੇ ਸਭ ਤੋਂ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਖੋਲੇ ਇਸ ਨਜਾਇਜ਼ ਇਮੀਗ੍ਰੇਸ਼ਨ ਦਫਤਰ ਨੂੰ ਲੈ ਕੇ ਪੁਲਿਸ ਨੂੰ ਕੋਈ ਖਬਰ ਨਹੀਂ ਹੈ?

ਵੇਖਣਾ ਹੋਵੇਗਾ ਕਿ ਪੁਲਿਸ ਦੀਆਂ ਜਾਂਚ ਏਜੰਸੀਆਂ ਅਤੇ ਫਰਜ਼ੀਵਾੜਾ ਰੋਕਣ ਵਾਲੇ ਵਿੰਗ ਕਦੋਂ ਇਸ ਫਰਜ਼ੀ ਟਰੈਵਲ ਏਜੰਟ ਮਹਿਲਾ ਖਿਲਾਫ ਤੁਰੰਤ ਐਕਸ਼ਨ ਲੈ ਕੇ ਇਸ ਨੂੰ ਗ੍ਰਿਫਤਾਰ ਕਰਦੇ ਹਨ? ਸਵਾਲ ਇਹ ਵੀ ਹੈ ਕਿ ਕਿਤੇ ਪੁਲਿਸ ਕਮਿਸ਼ਨਰੇਟ ਵੱਲੋਂ ਕਿਸੇ ਵੱਡੇ ਸਕੈਮ ਦਾ ਇੰਤਜ਼ਾਰ ਤਾਂ ਨਹੀਂ ਕੀਤਾ ਜਾ ਰਿਹਾ ਹੈ ਕਿ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਵੱਜ ਹੀ ਜਾਵੇ , ਉਸ ਤੋਂ ਬਾਅਦ ਹੀ ਐਕਸ਼ਨ ਲਈਏ। ਵੈਸੇ ਇਸ ਮਾਮਲੇ ਦੀ ਸ਼ਿਕਾਇਤ ਵੀ ਪੁਲਿਸ ਕੋਲ ਪਹੁੰਚ ਚੁੱਕੀ ਹੈ, ਵੇਖਣਾ ਹੋਵੇਗਾ ਕਿ ਪੁਲਿਸ ਇਸ ‘ਤੇ ਕਦੋਂ ਐਕਸ਼ਨ ਲੈਂਦੀ ਹੈ।

iTree Network Solutions +91-8699235413

ਵੈਸੇ ਦੱਸ ਦਈਏ ਕਿ ਇਸ ਮਹਿਲਾ ਟਰੈਵਲ ਏਜੰਟ ਦੇ ਤਾਰ ਕਈ ਵੱਡੇ ਮਸ਼ਹੂਰ ਟਰੈਵਲ ਏਜੰਟਾਂ ਨਾਲ ਜੁੜੇ ਹਨ। ਜਿਨਾਂ ਦਾ ਸਾਰਾ ਦੋ ਨੰਬਰ ਦਾ ਕੰਮ ਇਹ ਕਰਦੀ ਹੈ। ਇਸ ਤੋਂ ਇਲਾਵਾ ਇਸ ਦੇ ਕਈ ਉੱਚ ਅਧਿਕਾਰੀਆਂ ਨਾਲ ਵੀ ਸੰਬੰਧ ਹਨ। ਜਿਸ ਕਾਰਨ ਕਈ ਪਰਚੇ ਦਰਜ ਹੋਣ ਦੇ ਬਾਵਜੂਦ ਵੀ ਇਹ ਸ਼ਰੇਆਮ ਆਪਣਾ ਠੱਗੀ ਦਾ ਕਾਰੋਬਾਰ ਚਲਾ ਰਹੀ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

ਸਤੰਬਰ ਵਿੱਚ ਪੰਜਾਬ ਦੀ ਸਿਆਸਤ ਵਿੱਚ ਆ ਸਕਦੈ ਵੱਡਾ ਭੂਚਾਲ!

ਅਕਾਲੀ-ਭਾਜਪਾ ਗਠਜੋੜ ਤੋਂ ਬਾਅਦ ਹੋਵੇਗੀ ਵੱਡੀ ਦਲ-ਬਦਲੀ? ‘ਆਪ’ ਦੇ...

कलयुगी बेटे ने बुजुर्ग मां के सिर पर कुकर मारकर की हत्या

Buland Kesari/ अबोहर: संत नगरी में सोमवार को एक दिल...

ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਮੋੜ, ਅਕਾਲੀ ਦਲ ਨੇ ਭਾਜਪਾ ਨਾਲ ਮਿਲਾਇਆ ਹੱਥ!

ਪੰਜਾਬ ਯੂਨੀਵਰਸਿਟੀ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਮੋੜ, SOI...

LEAVE A REPLY

Please enter your comment!
Please enter your name here

Related News

ਨਿਤਿਨ ਕੋਹਲੀ ਅਤੇ ਵਿਨੀਤ ਧੀਰ ਦੇ ਯਤਨਾਂ ਸਦਕਾ ਪੰਜਾਬ ਯੂਥ ਰਨ ਨੂੰ ਮਿਲੀ ਸ਼ਾਨਦਾਰ ਸਫਲਤਾ

ਪੰਜਾਬ ਯੂਥ ਰਨ ਦੀ ਸਫਲਤਾ ਨੇ ਵਧਾਇਆ ਨੌਜਵਾਨਾਂ ਦਾ ਉਤਸ਼ਾਹ, ਨਿਤਿਨ ਕੋਹਲੀ ਨੇ ਜਲੰਧਰ ਵਾਸੀਆਂ ਦਾ ਕੀਤਾ ਧੰਨਵਾਦ Buland Kesari/ ਜਲੰਧਰ: ਮਾਡਲ ਟਾਊਨ ਵਿੱਚ ਆਮ...

You cannot copy content of this page