iTree Network Solutions +91-8699235413
iTree Network Solutions +91-8699235413
iTree Network Solutions +91-8699235413
HomePunjabJalandhar ਵਿੱਚ ਪੁਲਿਸ ਹੈ ਵੀ ਜਾਂ ਨਹੀਂ? ਸ਼ਰੇਆਮ ਵੱਢ ਦਿੱਤਾ ਗਿਆ ਨੌਜਵਾਨ!...

Jalandhar ਵਿੱਚ ਪੁਲਿਸ ਹੈ ਵੀ ਜਾਂ ਨਹੀਂ? ਸ਼ਰੇਆਮ ਵੱਢ ਦਿੱਤਾ ਗਿਆ ਨੌਜਵਾਨ! ਲੋਕਾਂ ਵਿੱਚ ਦਹਿਸ਼ਤ! ਆਰੋਪੀ ਪਕੜ ਤੋਂ ਦੂਰ?

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Jalandhar  News ; ਜਲੰਧਰ ਵਿੱਚ ਪਿਛਲੇ ਦੋ ਮਹੀਨੇ ਦੌਰਾਨ ਐਸੇ ਕਾਰਨਾਮੇ ਦੇਖੇ ਗਏ ਹਨ। ਇਸ ਤੋਂ ਬਾਅਦ ਸਵਾਲ ਉੱਠਦਾ ਹੈ ਕਿ ਜਲੰਧਰ ਵਿੱਚ ਪੁਲਿਸ ਨਾਮ ਦੀ ਕੋਈ ਚੀਜ਼ ਹੈ ਵੀ ਜਾਂ ਨਹੀਂ? ਜਾਂ ਕਿ ਪੁਲਿਸ ਦਾ ਸਾਰਾ ਧਿਆਨ ਆਪਣੀਆਂ ਜੇਬਾਂ ਭਰਨ ਵਿੱਚ ਹੀ ਲੱਗਾ ਹੈ?

Jalandhar  ਵਿੱਚ ਦੋ ਗਰਨੇਡ ਅਟੈਕ ਹੋ ਗਏ ਹਨ । ਇਸ ਤੋਂ ਇਲਾਵਾ ਅਨੇਕਾਂ ਚੋਰੀ ਚਕਾਰੀ ਅਤੇ ਲੁੱਟ ਖੋਰੀ ਘਟਨਾਵਾਂ ਵਾਪਰੀਆਂ ਹਨ। ਲੋਕਾਂ ਨੂੰ ਨਾ ਤਾਂ ਇਨਸਾਫ ਮਿਲ ਪਾ ਰਿਹਾ ਹੈ, ਨਾ ਹੀ ਜਲੰਧਰ ਅਪਰਾਧ ਤੋਂ ਮੁਕਤ ਹੋ ਪਾ ਰਿਹਾ ਹੈ ?

ਇਸਦਾ ਜਿੰਦਾ ਜਾਗਦਾ ਸਬੂਤ ਅੱਜ ਜਲੰਧਰ ਦੇ ਪ੍ਰਤਾਪ ਬਾਗ ਦੇ ਬਾਹਰ ਦੇਖਣ ਨੂੰ ਮਿਲਿਆ। ਜਿੱਥੇ ਤੇਜਧਾਰ ਹਥਿਆਰਾਂ ਨਾਲ ਲੈਸ ਕੁਝ ਲੋਕਾਂ ਨੇ ਇਕ ਨੌਜਵਾਨ ਮੁਸਤਫਾ ਉਰਫ ਪੰਮਾ ਵਾਸੀ ਲੁਧਿਆਣਾ ਨੂੰ ਬੁਰੀ ਤਰ੍ਹਾਂ ਨਾਲ ਵੱਢਿਆ। ਜਿੱਥੇ ਇਹ ਵਾਰਦਾਤ ਹੋਈ ਉੱਥੇ ਸੜਕ ਦਾ ਕਾਫੀ ਹਿੱਸਾ ਖੂਨ ਨਾਲ ਲਥਪਥ ਨਜ਼ਰ ਆਇਆ।

ਲੋਕ ਮੌਕੇ ਤੋਂ ਜਖਮੀ ਨੌਜਵਾਨ ਮੁਸਤਫਾ ਨੂੰ ਇੱਕ ਨਿੱਜੀ ਹਸਪਤਾਲ ਲੈ ਗਏ, ਪਰ ਸਾਰੇ ਮਾਮਲੇ ਦੀ ਸੀਸੀਟੀਵੀ ਫੁਟੇਜ ਸਾਮ੍ਹਣੇ ਆਉਣ ਤੋਂ ਬਾਅਦ ਵੀ ਅਜੇ ਤੱਕ ਆਰੋਪੀ ਪੁਲਿਸ ਦੀ ਪਕੜ ਤੋਂ ਦੂਰ ਹਨ। ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇੰਨਾ ਹੀ ਨਹੀਂ ਉਸ ਕਾਰ ਦੀ ਵੀਡੀਓ ਵੀ ਸਾਹਮਣੇ ਆ ਗਈ ਹੈ, ਜਿਸ ਵਿੱਚ ਇਹ ਗੁੰਡੇ ਆਏ ਸਨ।

ਹੁਣ ਦੇਖਣਾ ਇਹ ਹੋਵੇਗਾ ਕਿ ਕੀ ਜਲੰਧਰ ਪੁਲਿਸ ਇਹਨਾਂ ਗੁੰਡੇ ਅਰੋਪੀਆਂ ਨੂੰ ਕਾਬੂ ਕਰ ਪਾਉਂਦੀ ਹੈ ਜਾਂ ਨਹੀਂ? ਅਤੇ ਕੀ ਜਲੰਧਰ ਵਾਸੀਆਂ ਨੂੰ ਇਹ ਯਕੀਨ ਦਿਵਾਉਣ ਵਿੱਚ ਜਲੰਧਰ ਪੁਲਿਸ ਕਮਿਸ਼ਨਰ ਕਾਮਯਾਬ ਹੋਣਗੇ ਕਿ ਉਹਨਾਂ ਦੀ ਸੁਰੱਖਿਆ ਲਈ ਤੈਨਾਤ ਪੁਲਿਸ ਅਸਲੀਅਤ ਵਿੱਚ ਉਹਨਾਂ ਦੀ ਸੁਰੱਖਿਆ ਕਰ ਪਾ ਰਹੀ ਹੈ?

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

दांत इम्प्लांट को ‘कॉस्मेटिक’ बताकर क्लेम खारिज करना गलत — उपभोक्ता आयोग का बड़ा फैसला

जालंधर/ उपभोक्ता अधिकारों से जुड़े एक अहम फैसले में जिला उपभोक्ता विवाद प्रतितोष आयोग ने बीमा कंपनी द्वारा दांतों के इम्प्लांट के मेडिकल क्लेम...

You cannot copy content of this page